ਖੇਡਾ ਵਤਨ ਪੰਜਾਬ ਦੀਆਂ—2024 ਤਹਿਤ 5 ਸਤੰਬਰ ਤੋਂ 8 ਸਤੰਬਰ 2024 ਤੱਕ ਕਰਵਾਈਆਂ ਜਾਣਗੀਆਂ ਬਲਾਕ ਪੱਧਰੀ ਖੇਡਾਂ

Sep3,2024 | Gautam Jalandhari | Fazilka


ਖੇਡਾ ਵਤਨ ਪੰਜਾਬ ਦੀਆਂ—2024 ਤਹਿਤ ਜ਼ਿਲ੍ਹਾ ਫਾਜ਼ਿਲਕਾ ਅੰਦਰ ਬਲਾਕ ਪੱਧਰੀ ਖੇਡਾਂ ਦੇ ਵੇਰਵਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਸਤੰਬਰ ਤੋਂ 8 ਸਤੰਬਰ 2024 ਵੱਖ—ਵੱਖ ਸਥਾਨਾਂ *ਤੇ ਕਰਵਾਈਆਂ ਜਾ ਰਹੀਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਖੇਡ ਅਫਸਰ ਸ. ਰੁਪਿੰਦਰ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਬਲਾਕ ਫਾਜ਼ਿਲਕਾ ਵਿਖੇ ਸ਼ਹੀਦ ਭਗਤ ਸਿੰਘ ਬਹੁਮੰਤਵੀ ਖੇਡ ਸਟੇਡੀਅਮ ਫਾਜ਼ਿਲਕਾ ਵਿਖੇ ਐਥਲੈਟਿਕਸ, ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ), ਵਾਲੀਬਾਲ (ਸੂਟਿੰਗ), ਵਾਲੀਬਾਲ (ਸਮੈਸਿੰਗ), ਫੁੱਟਬਾਲ ਅਤੇ ਖੋਹ ਖੋਹ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਅੰਡਰ 14 ਤੇ 17 ਦੇ ਕੇਵਲ ਲੜਕੇ, 6 ਸਤੰਬਰ ਨੂੰ ਅੰਡਰ 21 ਤੇ 21 ਤੋਂ 30 ਦੇ ਕੇਵਲ ਲੜਕੇ, 7 ਸਤੰਬਰ ਨੂੰ ਅੰਡਰ 14 ਤੇ 17 ਕੇਵਲ ਲੜਕੀਆਂ ਅਤੇ 8 ਸਤੰਬਰ ਨੂੰ ਅੰਡਰ 21 ਕੇਵਲ ਲੜਕੀਆਂ, 21 ਤੋਂ 30, 31 ਤੋਂ 40 ਲੜਕੇ ਤੇ ਲੜਕੀਆਂ, ਅੰਡਰ 41—50, 51—60, 61—70 ਅਤੇ 70 ਤੋਂ ਵਧੇਰੇ ਪੁਰਸ਼—ਮਹਿਲਾਵਾ ਦੇ ਮੁਕਾਲੇ ਕਰਵਾਏ ਜਾਣਗੇ।ਫਾਜ਼ਿਲਕਾ ਬਲਾਕ ਸਬੰਧੀ ਖੇਡਾਂ ਸਬੰਧੀ ਜਾਣਕਾਰੀ ਲਈ ਪਰਵਿੰਦਰ ਸਿੰਘ 95018 42166 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸੇ ਤਰ੍ਹਾਂ ਬਲਾਕ ਅਰਨੀਵਾਲਾ ਸ਼ੇਖ ਸੁਭਾਨ ਵਿਖੇ ਪਿੰਡ ਡੱਬਵਾਲੀ ਕਲਾਂ ਵਿਖੇ ਐਥਲੈਟਿਕਸ, ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ), ਵਾਲੀਬਾਲ (ਸੂਟਿੰਗ), ਵਾਲੀਬਾਲ (ਸਮੈਸਿੰਗ), ਫੁੱਟਬਾਲ ਦੇ ਖੇਡ ਮੁਕਾਬਲੇ ਹੋਣਗੇ ਅਤੇ ਖੋਹ ਖੋਹ ਦੇ ਖੇਡ ਮੁਕਾਬਲੇ ਪਿੰਡ ਟਾਹਲੀ ਵਾਲਾ ਬੋਦਲਾ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਉਕਤ ਦੋਨੋ ਥਾਵਾਂ *ਤੇ ਸਬੰਧਤ ਖੇਡ ਦੇ 5 ਸਤੰਬਰ ਨੂੰ ਅੰਡਰ 14 ਤੇ 17 ਦੇ ਕੇਵਲ ਲੜਕੇ, 6 ਸਤੰਬਰ ਨੂੰ ਅੰਡਰ 21 ਤੇ 21 ਤੋਂ 30 ਦੇ ਕੇਵਲ ਲੜਕੇ, 7 ਸਤੰਬਰ ਨੂੰ ਅੰਡਰ 14 ਤੇ 17 ਕੇਵਲ ਲੜਕੀਆਂ ਅਤੇ 8 ਸਤੰਬਰ ਨੂੰ ਅੰਡਰ 21 ਕੇਵਲ ਲੜਕੀਆਂ, 21 ਤੋਂ 30, 31 ਤੋਂ 40 ਲੜਕੇ ਤੇ ਲੜਕੀਆਂ, ਅੰਡਰ 41—50, 51—60, 61—70 ਅਤੇ 70 ਤੋਂ ਵਧੇਰੇ ਪੁਰਸ਼—ਮਹਿਲਾਵਾ ਦੇ ਮੁਕਾਲੇ ਕਰਵਾਏ ਜਾਣਗੇ।ਅਰਨੀਵਾਲਾ ਬਲਾਕ ਸਬੰਧੀ ਖੇਡਾਂ ਸਬੰਧੀ ਜਾਣਕਾਰੀ ਲਈ ਬਲਰਾਜ ਸਿੰਘ 99155 32960 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬਲਾਕ ਅਬੋਹਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਬੋਹਰ ਵਿਖੇ ਐਥਲੈਟਿਕਸ, ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ), ਵਾਲੀਬਾਲ (ਸੂਟਿੰਗ), ਵਾਲੀਬਾਲ (ਸਮੈਸਿੰਗ), ਫੁੱਟਬਾਲ ਅਤੇ ਖੋਹ ਖੋਹ ਦੇ ਖੇਡ ਮੁਕਾਬਲੇ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 6 ਸਤੰਬਰ ਨੂੰ ਅੰਡਰ 21 ਤੇ 21 ਤੋਂ 30 ਦੇ ਕੇਵਲ ਲੜਕੇ, 7 ਸਤੰਬਰ ਨੂੰ ਅੰਡਰ 14 ਤੇ 17 ਕੇਵਲ ਲੜਕੀਆਂ ਅਤੇ 8 ਸਤੰਬਰ ਨੂੰ ਅੰਡਰ 21 ਕੇਵਲ ਲੜਕੀਆਂ, 21 ਤੋਂ 30, 31 ਤੋਂ 40 ਲੜਕੇ ਤੇ ਲੜਕੀਆਂ, ਅੰਡਰ 41—50, 51—60, 61—70 ਅਤੇ 70 ਤੋਂ ਵਧੇਰੇ ਪੁਰਸ਼—ਮਹਿਲਾਵਾ ਦੇ ਮੁਕਾਲੇ ਕਰਵਾਏ ਜਾਣਗੇ।ਅਬੋਹਰ ਬਲਾਕ ਸਬੰਧੀ ਖੇਡਾਂ ਸਬੰਧੀ ਜਾਣਕਾਰੀ ਲਈ ਗੁਰਫਤਿਹ ਸਿੰਘ 99885 16387 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬਲਾਕ ਖੂਈਆਂ ਸਰਵਰ ਵਿਖੇ ਖੇਡ ਸਟੇਡੀਅਮ ਪਿੰਡ ਸੱਪਾਂਵਾਲੀ ਵਿਖੇ ਐਥਲੈਟਿਕਸ, ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ), ਵਾਲੀਬਾਲ (ਸੂਟਿੰਗ), ਵਾਲੀਬਾਲ (ਸਮੈਸਿੰਗ), ਫੁੱਟਬਾਲ ਅਤੇ ਖੋਹ ਖੋਹ ਦੇ ਖੇਡ ਮੁਕਾਬਲੇ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਅੰਡਰ 14 ਤੇ 17 ਵਿਖੇ ਕੇਵਲ ਲੜਕੇ, 6 ਸਤੰਬਰ ਨੂੰ ਅੰਡਰ 21 ਤੇ 21 ਤੋਂ 30 ਦੇ ਕੇਵਲ ਲੜਕੇ, 7 ਸਤੰਬਰ ਨੂੰ ਅੰਡਰ 14 ਤੇ 17 ਕੇਵਲ ਲੜਕੀਆਂ ਅਤੇ 8 ਸਤੰਬਰ ਨੂੰ ਅੰਡਰ 21 ਕੇਵਲ ਲੜਕੀਆਂ, 21 ਤੋਂ 30, 31 ਤੋਂ 40 ਲੜਕੇ ਤੇ ਲੜਕੀਆਂ, ਅੰਡਰ 41—50, 51—60, 61—70 ਅਤੇ 70 ਤੋਂ ਵਧੇਰੇ ਪੁਰਸ਼—ਮਹਿਲਾਵਾ ਦੇ ਮੁਕਾਲੇ ਕਰਵਾਏ ਜਾਣਗੇ।ਅਬੋਹਰ ਬਲਾਕ ਸਬੰਧੀ ਖੇਡਾਂ ਸਬੰਧੀ ਜਾਣਕਾਰੀ ਲਈ ਹਰਪਿੰਦਰ ਸਿੰਘ 97949 00003 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਬਲਾਕ ਜਲਾਲਾਬਾਦ ਵਿਖੇ ਬਹੁਮੰਤਵੀ ਖੇਡ ਸਟੇਡੀਅਮ ਜਲਾਲਾਬਾਦ ਵਿਖੇ ਐਥਲੈਟਿਕਸ, ਕਬੱਡੀ (ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ), ਵਾਲੀਬਾਲ (ਸੂਟਿੰਗ), ਵਾਲੀਬਾਲ (ਸਮੈਸਿੰਗ), ਫੁੱਟਬਾਲ ਅਤੇ ਖੋਹ ਖੋਹ ਦੇ ਖੇਡ ਮੁਕਾਬਲੇ ਵਿਖੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਅੰਡਰ 14 ਤੇ 17 ਕੇਵਲ ਲੜਕੇ, 6 ਸਤੰਬਰ ਨੂੰ ਅੰਡਰ 21 ਤੇ 21 ਤੋਂ 30 ਦੇ ਕੇਵਲ ਲੜਕੇ, 7 ਸਤੰਬਰ ਨੂੰ ਅੰਡਰ 14 ਤੇ 17 ਕੇਵਲ ਲੜਕੀਆਂ ਅਤੇ 8 ਸਤੰਬਰ ਨੂੰ ਅੰਡਰ 21 ਕੇਵਲ ਲੜਕੀਆਂ, 21 ਤੋਂ 30, 31 ਤੋਂ 40 ਲੜਕੇ ਤੇ ਲੜਕੀਆਂ, ਅੰਡਰ 41—50, 51—60, 61—70 ਅਤੇ 70 ਤੋਂ ਵਧੇਰੇ ਪੁਰਸ਼—ਮਹਿਲਾਵਾ ਦੇ ਮੁਕਾਲੇ ਕਰਵਾਏ ਜਾਣਗੇ।ਜਲਾਲਾਬਾਦ ਬਲਾਕ ਸਬੰਧੀ ਖੇਡਾਂ ਸਬੰਧੀ ਜਾਣਕਾਰੀ ਲਈ ਸੁਨੀਲ 70090 27601 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Powered by Froala Editor

Kheda-Watan-Punjab-Diyan-2024-Season-3-Registration-Start-Eservices-punjab-



TOP HEADLINES


ਭਾਰਤੀ ਮੈਡੀਕਲ ਮਿਸ਼ਨ ਦੀ 86ਵੀਂ ਵਰ੍ਹੇਗੰਢ 'ਤੇ ਡੀ.ਐਨ.ਕੋਟਨਿਸ
ਮੁੱਖ ਮੰਤਰੀ ਨੇ ਹਲਵਾਰਾ ਹਵਾਈ ਅੱਡੇ ਦਾ ਨਾਂ ਸ਼ਹੀਦ ਕਰਤਾਰ ਸਿੰਘ
ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨੌਜਵਾਨਾਂ ਨੂੰ ਖੇਡਾਂ ਨੂੰ ਜੀਵ
ਝੋਨੇ ਦੀ ਨਾੜ ਨੂੰ ਅੱਗ ਲਗਾਉਣ 'ਤੇ ਪੂਰਨ ਪਾਬੰਦੀ ਦੇ ਆਦੇਸ਼ ਜਾਰੀ
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਹਲਕੇ ਵਿੱਚ ਕਰੀਬ ਇੱ
ਵਿਜੀਲੈਂਸ ਬਿਊਰੋ ਵੱਲੋਂ 20,000 ਨਕਦ ਅਤੇ 30,000 ਰੁਪਏ ਦਾ ਚੈੱ
ਕਾਂਗਰਸੀ ਆਗੂ ਅਤੇ ਹਲਕਾ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਨ
ਪੰਜਾਬ ਨੇ ਰਵਾਇਤੀ ਖਣਨ ਸਰੋਤਾਂ ਤੋਂ ਹਟ ਕੇ ਬਹੁਮੁੱਲੇ ਖਣਿਜਾਂ ਦ
ਭਾਰਤੀ ਸਟੇਟ ਬੈਂਕ ਦੀ ਸ਼ੇਖਪੁਰਾ ਬ੍ਰਾਂਚ ਦੇ ਹੈੱਡ ਕੈਸ਼ੀਅਰ ਨੇ
ਡੇਰਾਬੱਸੀ ਆਈਲੈਟਸ ਸੈਂਟਰ ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਤਿੰ
ਮੁੱਖ ਮੰਤਰੀ ਵੱਲੋਂ ਲੁਧਿਆਣਾ ਵਿੱਚ ਬੁੱਢਾ ਨਾਲੇ ਨੂੰ ਮਿਸ਼ਨ ਤਹਿ
ਵਿਜੀਲੈਂਸ ਬਿਊਰੋ ਵੱਲੋਂ 25,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਰੰ
ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ
ਅਰਵਿੰਦ ਕੇਜਰੀਵਾਲ ਦਾ ਅਸਤੀਫਾ ਦੇਣਾ ਤਿਆਗ ਅਤੇ ਇਮਾਨਦਾਰੀ ਦਾ ਸਬ
ਸੀਆਈਡੀ ਦੇ ਵੱਡੇ ਅਫਸਰ ਦੇ ਘਰ ਹੋਈ ਚੋਰੀ
ਵਿਧਾਇਕ ਬੱਗਾ ਵਲੋਂ ਡਿਪਟੀ ਕਮਿਸ਼ਨਰ ਨਾਲ ਖ਼ਾਸ ਮੁਲਾਕਾਤ - ਹਲਕੇ '
ਇੰਨੋਸੈਂਟ ਹਾਰਟਸ ਗਰੁੱਪ ਵੱਲੋਂ ਕਰਵਾਏ 'ਕ੍ਰਿਏਟ ਈਕੋ-ਫਰੈਂਡਲੀ ਗ
ਐਮਪੀ ਸੰਜੀਵ ਅਰੋੜਾ ਨੇ ਸਾਈਕਲਾਂ 'ਤੇ ਜੀਐਸਟੀ ਨੂੰ 12% ਤੋਂ ਘਟਾ
ਪੰਜਾਬ ਸਰਕਾਰ ਨੇ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ
ਪੰਜਾਬ ਪੁਲਿਸ ਦੀ ਏ.ਐਨ.ਟੀ.ਐਫ. ਨੇ ਡੀ.ਐਸ.ਪੀ. ਵਵਿੰਦਰ ਮਹਾਜਨ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan
News in Hindi Ad Image News in Hindi Ad Image News in Hindi Ad Image News in Hindi Ad Image News in Hindi Ad Image

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 43112774

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us