ਲੁਧਿਆਣਾ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪੀ ਕੇ ਕਿੰਗਰਾ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ ਉਹਨਾਂ ਕਿਹਾ ਕਿ ਵੇਰੀਏਬਲ ਕੰਡੀਸ਼ਨ ਦੇ ਨਾਲ ਇਸ ਦਾ ਸਿਹਤ ਉੱਥੇ ਕਾਫੀ ਅਸਰ ਪੈ ਸਕਦਾ ਹੈ ਜਿਸ ਲਈ ਪ੍ਰੋਪਰਲੀ ਕੱਪੜੇ ਪਾਉਣ ਦੀ ਉਹਨਾਂ ਹਿਦਾਇਤ ਦਿੱਤੀ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ 26 ਅਤੇ 27 ਤਰੀਕ ਨੂੰ ਕੁਝ ਹਿੱਸਿਆਂ ਵਿੱਚ ਬਰਸਾਤ ਹੋ ਸਕਦੀ ਹੈ। ਉਧਰ ਮੌਸਮ ਵਿਗਿਆਨੀ ਡਾਕਟਰ ਪੀਕੇ ਕਿੰਗਰਾ ਨੇ ਦੱਸਿਆ ਕਿ ਲੁਧਿਆਣਾ ਦੇ ਵਿੱਚ ਕੱਲ ਡੇ ਟਾਈਮ ਟੈਪਰੇਚਰ 22.8 ਡਿਗਰੀ ਸੈਂਟੀਗਰੇਟ ਦਰਜ ਕੀਤਾ ਗਿਆ ਹੈ ਜਿਹੜਾ ਕਿ ਨੋਰਮਲ ਤੋਂ 5 ਡਿਗਰੀ ਦੇ ਉੱਪਰ ਸੀ ਅਤੇ ਮਿਨੀਮਮ ਟੈਂਪਰੇਚਰ ਅੱਜ 6.8 ਡਿਗਰੀ ਸੈਂਟੀਮੀਟਰ ਰਿਕਾਰਡ ਕੀਤਾ ਗਿਆ ਹੈ ਜਿਹੜਾ ਕਿ ਨੋਰਮਲ ਤੋਂ ਦੋ ਡਿਗਰੀ ਸੈਂਟੀਗਰੇਟ ਨੀਚੇ ਹੈ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੈਦਰ ਹੈ ਉਹ ਕਲੀਅਰ ਅਤੇ ਡਰਾਈ ਰਹਿਣ ਦੀ ਪ੍ਰਡਿਕਸ਼ਨ ਹੈ ਕਿਹਾ ਕਿ ਚਾਰ ਪੰਜ ਦਿਨ ਪਹਿਲਾਂ ਜਿਹੜਾ ਮਿਨੀਮਮ ਟੈਂਪਰੇਚਰ 16 ਡਿਗਰੀ ਸੈਂਟੀਮੀਟਰ ਤੱਕ ਚਲੇ ਗਿਆ ਸੀ ਉਹ ਅੱਜ 6.8 ਡਿਗਰੀ ਸੈਂਟੀਮੀਟਰ ਹੈ ਕਿਹਾ ਕਿ ਇਹ ਵੇਰੀਏਸ਼ਨ ਟੈਂਪਰੇਚਰ ਦੇ ਵਿੱਚ ਕਾਫੀ ਆ ਰਹੀ ਹੈ ਸੋ ਇਸ ਤਰ੍ਹਾਂ ਦੀਆਂ ਵੇਰੀਏਸ਼ਨ ਕਰਕੇ ਜਿਹੜਾ ਬਾਡੀ ਨੂੰ ਕਲਾਮਟਾਈਜ ਕਰਨ ਲਈ ਥੋੜਾ ਟਾਈਮ ਚਾਹੀਦਾ ਹੁੰਦਾ ਸੋ ਉਹਦੇ ਨਾਲ ਹੈਲਥ ਇਸ਼ੂਜ ਬੜੇ ਆ ਜਾਂਦੇ ਆ ਜਦੋਂ ਇਸ ਤਰ੍ਹਾਂ ਦੀਆਂ ਵੇਰੀਏਸ਼ਨ ਹੁੰਦੀਆਂ ਨੇ ਸੋ ਇਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਕੱਪੜੇ ਵਗੈਰਾ ਪ੍ਰੋਪਰਲੀ ਪਾਉਣੇ ਚਾਹੀਦੇ ਨੇ ਤਾਂ ਕਿ ਡਾਇਰੈਕਟ ਐਕਸਪੋਜ਼ਰ ਦੇ ਨਾਲ ਜਿਹੜੀਆਂ ਵੇਰੀਏਬਲ ਕੰਡੀਸ਼ਨ ਨੇ ਇਹਨਾਂ ਦਾ ਸਿਹਤ ਤੇ ਕੋਈ ਮਾੜਾ ਅਸਰ ਨਾ ਹੋਵੇ। ਉਹਨਾਂ ਕਿਹਾ ਕਿ ਡਬਲਡੀ ਸਿਸਟਮ ਦਾ ਥੋੜਾ ਇਫੈਕਟ ਹੋ ਸਕਦਾ ਜਿਸਦੇ ਨਾਲ 26 ਅਤੇ 27 ਤਰੀਕ ਨੂੰ ਬਾਰਿਸ਼ ਹੋ ਸਕਦੀ।
Weather-Update-Ludhiana-Punjab-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)