ਸ਼ੋਭਾ ਯਾਤਰਾ ਦਾ ਸਮਾਜ ਦੇ ਹਰੇਕ ਵਰਗ ਵਲੋਂ ਕੀਤਾ ਜਾਵੇਗਾ ਭਰਵਾਂ ਸੁਆਗਤ : ਚੌਧਰੀ/ਦਾਵਿ੍ਰੜ ਲੁਧਿਆਣਾ ਕਲੱਬ ਵਿਖੇ ਇਕ ਪ੍ਰੈਸ ਵਾਰਤਾ ਭਾਰਤੀਯ ਵਾਲਮੀਕਿ ਧਰਮ ਸਮਾਜ ਰਜਿ: ਭਾਵਾਧਸ ਭਾਰਤ ਵੱਲੋਂ ਰਾਸ਼ਟ੍ਰੀਯ ਮੁੱਖ ਸੰਚਾਲਕ ਵਿਰੇਸ਼ ਵਿਜੈ ਦਾਨਵ ਜੀ ਦੀ ਅਗਵਾਈ ਹੇਠ ਕੀਤੀ ਗਈ । ਜਿਸ ਵਿੱਚ ਰਾਸ਼ਟ੍ਰੀਯ ਸੰਚਾਲਕ ਕਰਮਯੋਗੀ ਯਸ਼ਪਾਲ, ਰਾਸ਼ਟ੍ਰੀਯ ਯੂਥਵਿੰਗ ਦੇ ਪ੍ਰਧਾਨ ਵੀਰਸ੍ਰੇਸ਼ਠ ਲਵ ਦ੍ਰਾਵਿੜ ਵਿਸ਼ੇਸ਼ ਤੇ ਮੋਜੂਦ ਸਨ । ਇਸ ਪ੍ਰੈਸ ਵਾਰਤਾ ਵਿੱਚ ਵਿਰੇਸ਼ ਵਿਜੈ ਦਾਨਵ ਨੇ ਬੋਲਦਿਆਂ ਹੋਇਆ ਕਿਹਾ ਕਿ ਮਿਤੀ 8 ਅਕਤੂਬਰ 2022 ਦਿਨ ਸ਼ਨੀਵਾਰ ਸਮਾਂ ਸ਼ਾਮ 4:00 ਵਜੇ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਸਬੰਧੀ 33ਵੀਂ ਪਾਵਨ ਵਿਸ਼ਾਲ ਸ਼ੋਭਾ ਯਾਤਰਾ ਦਰੇਸੀ ਦੇ ਖੁੱਲ੍ਹੇ ਮੈਦਾਨ ਤੋ ਚਲ ਕੇ ਕਪੂਰ ਮਾਰਕੀਟ, ਪੁਰਾਣੀ ਸਬਜੀ ਮੰਡੀ, ਪ੍ਰਤਾਪ ਬਜਾਰ, ਮਾਤਾ ਰਾਣੀ ਚੋਂਕ, ਘੰਟਾਘਰ, ਚੋੜਾ ਬਜਾਰ, ਘਾਹ ਮੰਡੀ, ਡਵੀਜਨ ਨੰ 3, ਸਲਾਮੀਆ ਸਕੂਲ ਰੋਡ ਤੋ ਚਲਦੀ ਹੋਈ ਘਾਟੀ ਮੁਹੱਲਾ ਵਿਖੇ ਸੰਪਨ ਹੋਵੇਗੀ । ਉਨ੍ਹਾਂ ਕਿਹਾ ਕਿ ਇਸ ਸ਼ੋਭਾ ਯਾਤਰਾ ਵਿੱਚ ਪੂਜਨੀਯ ਸਵਾਮੀ ਪ੍ਰਗਟਨਾਥ ਜੀ ਮਹਾਰਾਜ, ਮਾਤਾ ਊਸ਼ਾਮਤੀ ਦਾਵਿ੍ਰੜ ਝੰਡੇ ਦੀ ਰਸਮ ਅਦਾ ਕਰਨਗੇ। ਇਸ ਸਮਾਗਮ ਵਿਚ ਮਾਨਯੋਗ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਜੀ ਕੇਂਦਰੀ ਮੰਤਰੀ ਭਾਰਤ ਸਰਕਾਰ, ਮਾਨਯੋਗ ਸ੍ਰੀਮਤੀ ਮੀਨਾਕਸ਼ੀ ਲੇਖੀ ਜੀ ਕੇਂਦਰੀ ਮੰਤਰੀ ਭਾਰਤ ਸਰਕਾਰ, ਮਾਨਯੋਗ ਸ: ਸੁਖਬੀਰ ਸਿੰਘ ਬਾਦਲ ਪ੍ਰਧਾਨ ਸ੍ਰੋਮਣੀ ਅਕਾਲੀ ਦਲ, ਮਾਨਯੋਗ ਇੰਜ. ਰਵੀ ਬਹਾਦੁਰ ਜੀ ਵਿਧਾਇਕ ਜਵਾਲਾਪੁਰ ਉਤਰਾਖੰਡ, ਮਾਨਯੋਗ ਸ੍ਰੀ ਅਸ਼ਵਨੀ ਸ਼ਰਮਾ ਜੀ ਪ੍ਰਧਾਨ ਪੰਜਾਬ ਭਾਜਪਾ ਮੁੱਖ ਮਹਿਮਾਨ ਵੱਜੋ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ੋਭਾ ਯਾਤਰਾ ਦੌਰਾਨ ਜੋਤ ਰੋਸ਼ਨ ਸ਼ੁਕਰਾਚਾਰੀਆ ਦਰਸ਼ਨ ਰਤਨ ਰਾਵਣ ਜੀ ਪ੍ਰਮੁਖ ਆਧਸ ਕਰਨਗੇ ਜਦੋਂ ਕਿ ਸਮਾਗਮ ਦੀ ਪ੍ਰਧਾਨ ਮਾਨਯੋਗ ਸ. ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਲੋਕ ਸਭਾ ਕਰਨਗੇ। ਇਸ ਦੌਰਾਨ ਡਾ. ਕੌਸਤੁਭ ਸ਼ਰਮਾ ਪੁਲਿਸ ਕਮਿਸ਼ਨਰ ਲੁਧਿਆਣਾ, ਸ੍ਰੀਮਤੀ ਸੁਰਭੀ ਮਲਿਕ ਡਿਪਟੀ ਕਮਿਸ਼ਨਰ ਲੁਧਿਆਣਾ, ਸ੍ਰੀਮਤੀ ਸ਼ੈਨਾ ਅਗਰਵਾਲ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਣਗੇ। ਜਦੋਂ ਕਿ ਝੰਡੇ ਦੀ ਅਗਵਾਈ ਵੀਰ ਕਨੋਜ ਪ੍ਰਕਾਸ਼, ਵੀਰ ਈਸ਼ੂ ਢੀਗੀਆਂ, ਵੀਰ ਅਸ਼ੋਕ ਸ਼ੂਦਰ ਅਤੇ ਵੀਰ ਸੰਜੀਵ ਢੀਗੀਆ ਵੱਲੋਂ ਕੀਤੀ ਜਾਵੇਗੀ । ਇਸ 33ਵੀਂ ਪਾਵਨ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਕਈ ਸੰਤਗਣ, ਧਾਰਮਿਕ ਆਗੂ ਅਤੇ ਵਿਸ਼ੇਸ਼ ਮਹਿਮਾਨ ਪਹੁੰਚ ਰਹੇ ਹਨ ਜਿਨ੍ਹਾਂ ਵਿੱਚ ਸਵਾਮੀ ਚੰਦਰਪਾਲ ਅਨਾਰਿਆ ਜੀ ਰਾਸ਼ਟਰੀ ਮੁਖ ਨਿਰਦੇਸ਼ਕ ਭਾਵਾਧਸ, ਵੀਰ ਸ਼੍ਰੇਸ਼ਠ ਨਰੇਸ਼ ਧੀਂਗਾਨ ਰਾਸ਼ਟਰੀ ਮੁੱਖ ਸੰਚਾਲਕ ਭਾਵਾਧਸ, ਡਾ. ਡੀ ਪੀ ਖੋਸਲਾ ਮੁੱਖ ਸੰਚਾਲਕ ਸਰਵਜਨ ਕਲਿਆਣ ਪ੍ਰੀਸ਼ਦ, ਸਵਾਮੀ ਰਿਸ਼ੀਪਾਲ ਆਦਿਵਾਸੀ ਜੀ ਆਧਸ ਪ੍ਰਮੁਖ, ਸ੍ਰੀ ਰਾਜੇਸ਼ ਢਾਡਾ ਚੇਅਰਮੈਨ ਸ੍ਰੀ ਜਗਨਨਾਥ ਰੱਥ ਯਾਤਰਾ ਉਤਸਵ ਕਮੇਟੀ, ਸ੍ਰੀ ਰਾਜੇਸ਼ ਰੁਦਰਾ ਪ੍ਰਧਾਲ ਸਿੱਧ ਦਾਤਾ ਸੇਵਾ ਸੁਸਾਇਟੀ, ਸ੍ਰੀ ਰੋਹਿਤ ਸਾਹਨੀ ਪ੍ਰਧਾਨ ਇਨਸਾਨੀਅਤ ਏਕ ਧਰਮ, ਮਾਤਾ ਵਿਪਨਪ੍ਰੀਤ ਕੌਰ ਜੀ ਮੁੱਖ ਸੇਵਾਦਾਰ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ, ਭਾਈ ਨਰੇਸ਼ ਸੋਨੀ ਮੁੱਖ ਸੇਵਾਦਾਰ ਸ੍ਰੀ ਰਾਮ ਸ਼ਰਣਮ, ਧਰਮੱਗਿਆ ਅਸ਼ੋਕ ਦੈਤਯ , ਮਹੰਤ ਨਰਾਇਣ ਦਾਸ ਪੁਰੀ ਮੁੱਖ ਸੇਵਾਦਾਰ ਮੰਦਿਰ ਸੰਗਲਾਵਾਲਾ ਸ਼ਿਵਾਲਾ, ਮੁਹੰਮਦ ਉਸਮਾਨ ਲੁਧਿਆਣਵੀ, ਸ਼ਾਹੀ ਇਮਾਮ ਪੰਜਾਬ, ਬਾਬਾ ਮੀਨਾ ਸ਼ਾਹ ਮੁੱਖ ਸੇਵਾਦਾਰ ਸੱਚਖੰਡ ਲੱਖ ਦਾਤਾ ਦਰਬਾਰ, ਮਹੰਤ ਯੋਗੀ ਸਤਿਆਨੰਦ ਮੁੱਖ ਪੁਜਾਰੀ ਬੰਗਲਾ ਮੁਖੀ ਮੰਦਿਰ ਲੁਧਿਆਣਾ, ਸ੍ਰੀ ਭਗਤ ਸੰਜੀਵ ਕਪੂਰ ਬਾਬਾ ਬਾਲਕ ਨਾਥ ਮੰਦਿਰ, ਪੰਡਿਤ ਅਜੈ ਵਸ਼ਿਸ਼ਟ ਸੀਨੀਅਰ ਵਾਈਸ ਚੇਅਰਮੈਨ ਬ੍ਰਾਹਮਣ ਭਲਾਈ ਬੋਰਡ, ਸ੍ਰੀ ਬਿੱਟੂ ਸਾਂਈ ਮੁੱਖ ਸੇਵਾਦਾਰ ਸੁਨੇਤ ਵਾਲੀ ਸਰਕਾਰ, ਸ੍ਰੀ ਜਿੰਦਰਪਾਲ ਦਿੜੋਚ ਜੀ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਮੰਦਿਰ ਬਸਤੀ ਜੋਧੇਵਾਲ, ਪਾਸਟਰ ਅਲੀਸ਼ਾ ਮਸੀਹ ਮੁੱਖ ਸੇਵਾਦਾਰ ਚਰਚ ਸਲੇਮ ਟਾਬਰੀ, ਸਵਾਮੀ ਪ੍ਰਕਾਸ਼ਨੰਦ ਮਹਾਰਾਜ ਦਿਵਿਆ ਜੋਤੀ ਜਾਗ੍ਰਤੀ ਸੰਸਥਾਨ, ਸੰਜੀਵ ਸੂਦ ਬਾਂਕਾ ਜੀ ਪ੍ਰਧਾਨ ਸ੍ਰੀ ਜਗਨ ਨਾਥ ਰੱਥ ਯਾਤਰਾ ਉਤਸਵ ਕਮੇਟੀ, ਸ੍ਰੀ ਬਿੱਟੂ ਗੁੰਬਰ ਜੀ ਪ੍ਰਧਾਨ ਸ਼ਿਵ ਵੈਲਫੇਅਰ ਸੁਸਾਇਟੀ, ਸੁਨੀਲ ਮਹਿਰਾ ਜੀ ਪ੍ਰਧਾਨ ਸ਼ਿਵਰਾਤਰੀ ਮਹਾਂਉਤਸਵ ਕਮੇਟੀ, ਸ੍ਰੀ ਨੀਰਜ ਵਰਮਾ ਪ੍ਰਧਾਨ ਮਹਾਂਸ਼ਿਵਰਾਤਰੀ ਮਹਾਂਉਤਸਵ ਕਮੇਟੀ, ਸੁੰਦਰ ਦਾਸ ਧਮੀਜਾ ਪ੍ਰਧਾਲ ਗੋਵਿੰਦ ਗੋਧਾਮ, ਸਤੀਸ਼ ਗੁਪਤਾ ਪ੍ਰਧਾਨ ਜਗਨਨਾਥ ਫ਼ੂਡ ਫਾਰ ਲਾਈਫ਼, ਦਿਨੇਸ਼ ਮਰਵਾਹਾ ਪ੍ਰਧਾਨ ਰਾਮ ਲੀਲ ਉਤਸਵ ਕਮੇਟੀ, ਮਨਿੰਦਰ ਸਿੰਘ ਅਹੂਜਾ ਪ੍ਰਧਾਨ ਸਿੱਖ ਨੌਜਵਾਨ ਸੇੇਵਾ ਸੁਸਾਇਟੀ, ਸੰਦੀਪ ਬਜਾਜ ਪ੍ਰਧਾਨ ਮਾਤਾ ਵੈਸ਼ਨੋ ਦੇਵੀ ਧਾਮ, ਅਮਨ ਜੈਨ ਪ੍ਰਧਾਨ ਸਿੱਧਪੀਠ ਮਹਾਂਬਲੀ ਸੰਕਟਮੋਚਨ ਹਨੂੰਮਾਨ ਮੰਦਿਰ ਆਦਿ ਸ਼ਾਮਲ ਹੋਣਗੇ ਜਦੋਂ ਕਿ ਵਿਸ਼ੇਸ਼ ਮਹਿਮਾਨਾਂ ਵਿੱਚੋਂ ਵਿਧਾਇਕ ਸ੍ਰੀ ਗੁਰਪ੍ਰੀਤ ਸਿੰਘ ਗੋਗੀ, ਵਿਧਾਇਕ ਸ੍ਰੀ ਮਦਨ ਲਾਲ ਬੱਗਾ, ਵਿਧਾਇਕ ਸ੍ਰੀ ਅਸ਼ੋਕ ਪਰਾਸ਼ਰ ਪੱਪੀ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਦਲਜੀਤ ਸਿੰਘ ਗਰੇਵਾਲ, ਵਿਧਾਇਕ ਰਜਿੰਦਰਪਾਲ ਕੌਰ ਛੀਨਾ , ਵਿਧਾਇਕ ਹਰਦੀਪ ਮੁੰਡੀਆ, ਸ: ਬਲਕਾਰ ਸਿੰਘ ਸੰਧੂ ਮੇਅਰ ਨਗਰ ਨਿਗਮ ਲੁਧਿਆਣਾ, ਸ: ਸ਼ਰਨਜੀਤ ਸਿੰਘ ਢਿੱਲੋਂ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦੱਲ, ਸ: ਮਹੇਸ਼ਇੰਦਰ ਸਿੰਘ ਗਰੇਵਾਲ ਸੀਨੀਅਰ ਮੀਤ ਪ੍ਰਧਾਨ ਸ੍ਰਮੋਣੀ ਅਕਾਲੀ ਦੱਲ, ਜੱਥੇਦਾਰ ਹੀਰਾ ਸਿੰਘ ਗਾਬੜੀਆ ਪ੍ਰਧਾਨ ਬੀ ਸੀ ਵਿੰਗ ਪੰਜਾਬ, ਸ. ਜਸਵੀਰ ਸਿੰਘ ਗੜ੍ਹੀ ਪ੍ਰਧਾਨ ਬਸਪਾ ਪੰਜਾਬ, ਸ੍ਰੀ ਸਮਯ ਸਿੰਘ ਬਿਰਲਾ ਪ੍ਰਧਾਲ ਦਲਿਤ ਮਹਾਂਪੰਚਾਇਤ, ਸ: ਹਰਭਜਨ ਸਿੰਘ ਡੰਗ ਜਿਲਾ੍ਹ ਪ੍ਰਧਾਨ ਸ੍ਰੋਮਣੀ ਅਕਾਲੀ ਦੱਲ, ਜੀਵਨ ਗੁਪਤਾ ਮਹਾਂਮੰਤਰੀ ਪੰਜਾਬ ਭਾਜਪਾ, ਸ੍ਰੀ ਗੁਰਦੇਵ ਸ਼ਰਮਾ ਦੇਬੀ ਕੈਸ਼ੀਅਰ ਬੀ ਜੇ ਪੀ ਪੰਜਾਬ, ਸ੍ਰੀ ਪੁਸ਼ਪਿੰਦਰ ਸਿੰਗਲ ਪ੍ਰਧਾਨ ਬੀ ਜੇ ਪੀ ਲੁਧਿਆਣਾ, ਸ੍ਰੀ ਅਸ਼ਵਨੀ ਸ਼ਰਮਾ ਪ੍ਰਧਾਨ ਜਿਲਾ੍ਹ ਕਾਂਗਰਸ ਲੁਧਿਆਣਾ, ਸ੍ਰੀ ਜੀਤ ਰਾਮ ਬੱਸਰਾ ਜਿਲਾ੍ਹ ਪ੍ਰਧਾਨ ਬਸਪਾ ਲੁਧਿਆਣਾ, ਸ੍ਰੀ ਵਿਪਨ ਸੂਦ ਕਾਕਾ ਵਾਈਸ ਪ੍ਰਧਾਨ ਸ੍ਰੋਮਣੀ ਅਕਾਲੀ ਦੱਲ, ਸ੍ਰੀ ਸੁਖਵਿੰਦਰ ਰਾਜਾ ਸਾਬਕਾ ਚੇਅਰਮਨ, ਸ. ਤਰਸੇਮ ਬਿੰਡਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਲੁਧਿਆਣਾ, ਸ੍ਰੀ ਹਿਮਾਂਸ਼ੂ ਕਵਾਤਰਾ, ਅਨਿਲ ਸਰੀਨ ਬੁਲਾਰਾ ਪੰਜਾਬ ਭਾਜਪਾ, ਸ੍ਰੀ ਸੁਰਿੰਦਰ ਡਾਵਰ ਸਾਬਕਾ ਵਿਧਾਇਕ, ਐਡਵੋਕੇਟ ਗੁਰਕ੍ਰਿਪਾਲ ਸਿੰਘ ਗਿੱਲ, ਸ੍ਰੀ ਸੁਰੇਸ਼ ਗੋਇਲ, ਸ੍ਰੀ ਹਰੀਸ਼ ਰਾਏ ਢਾਂਡਾ ਸੀਨੀਅਰ ਵਕੀਲ, ਸ੍ਰੀ ਵਿਪਨ ਸੂਦ ਕਾਕਾ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸ੍ਰੀ ਨਰਿੰਦਰ ਕੁਮਾਰ, ਸ. ਗੁਰਮੀਤ ਸਿੰਘ ਕੁਲਾਰ, ਸ੍ਰੀ ਸੁਰਿੰਦਰ ਕਲਿਆਣ ਵਾਈਸ ਚੇਅਰਮੈਨ ਸਫ਼ਾਈ ਕਰਮਚਾਰੀ ਕਮਿਸ਼ਨ, ਸ. ਸ਼ਰਨਜੀਤ ਸਿੰਘ ਮੱਕੜ ਜਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ, ਸ੍ਰੀ ਵਿੱਕੀ ਸਹੋਤਾ ਪ੍ਰਧਾਨ ਵੀ ਐਸ ਐਸ, ਸ੍ਰੀ ਪਵੀਨ ਬਾਂਸਲ ਵਾਈਸ ਪ੍ਰਧਾਨ ਪੰਜਾਬ ਭਾਜਪਾ, ਵੀਰਾਂਗੀ ਦਿਵਯਾ ਦਾਨਵ ਕੌਂਸਲਰ ਵਾਰਡ ਨੰ. 1, ਸ੍ਰੀ ਸੰਨੀ ਕੁਮਾਰ ਐਸ ਕੇ ਟਰੈਵਲ, ਸ੍ਰੀ ਦੀਪਕ ਹੰਸ ਪ੍ਰਧਾਨ ਡਾ. ਅੰਬੇਡਕਰ ਏਕਤਾ ਮੰਚ, ਸ੍ਰੀ ਸਤੀਸ਼ ਜਿੰਦਲ ਪ੍ਰਸਿੱਧ ਉਦਯੋਪਤੀ, ਅਮਨ ਬੱਸੀ ਪ੍ਰਧਾਂਨ ਧੂਣਾ ਸਾਹਿਬ ਟਰੱਸਟ, ਸ੍ਰੀ ਤਰੁਨ ਗੋਇਲ ਪ੍ਰਧਾਨ ਯੂਥ ਆਫ ਇੰਡੀਆ, ਸ. ਪਰਮਵੀਰ ਸਿੰਘ ਬਾਵਾ, ਸ੍ਰੀ ਗਗਨ ਚੋਪੜਾ, ਸ੍ਰੀ ਸੁਸ਼ੀਲ ਰਾਜੂ ਥਾਪਰ ਸ਼ਾਮਿਲ ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀਮਤੀ ਬਿੰਦੀਆ ਮਦਾਨ, ਕੌਂਸਲਰ ਰਾਸ਼ੀ ਅਰਗਵਾਲ, ਰੋਮਾ ਢਾਂਡਾ, ਜਸਲੀਨ ਕੌਰ, ਇੰਦੂ ਖੁਰਾਨਾ, ਰਿਤੂ ਜੌਹਰ, ਪੂਜਾ ਨਰੂਲਾ ਰਿੰਪੀ ਵਰਮਾ, ਸੀਮਾ ਬੱਤਰਾ, ਰਿੱਚਾ ਜੱਗੀ, ਸੋਨੀਆ ਕੱਕੜ, ਗਾਇਤੀ ਗੁਪਤਾ, ਨੇਹਾ ਗੰਭੀਰ ਅਤੇ ਮਾਨਯੋਗ ਕੌਂਸਲਰ ਸਾਹਿਬਾਨ ਅਤੇ ਪੁਲਿਸ ਪ੍ਰਸ਼ਾਸ਼ਨ ਸ਼ਾਮਿਲ ਹੋਵੇਗਾ। ਹੋਣਗੇ। ਇਸ ਮੌਕੇ ਕਰਮਯੋਗੀ ਚੋਧਰੀ ਯਸ਼ਪਾਲ ਨੇ ਬੋਲਦਿਆ ਹੋਇਆ ਕਿਹਾ ਕਿ 33ਵੀਂ ਪਾਵਨ ਵਿਸ਼ਾਲ ਸ਼ੋਭਾ ਯਾਤਰਾ ਵਿੱਚ 250 ਤੋ ਵੱਧ ਖੂਸ਼ਸੂਰਤ ਝਾਕੀਆਂ, ਬੈਂਡ ਬਾਜੇ, ਸਕੂਲੀ ਬੱਚੇ, ਗਤਕਾ ਪਾਰਟੀਆਂ, ਭਜਨ ਮੰਡਲੀਆਂ ਅਤੇ ਭਗਵਾਨ ਵਾਲਮੀਕਿ ਜੀ ਦੀ ਪਾਲਕੀ ਦਰਸ਼ਨੀਯ ਹੋਵਗੀ । ਉਨ੍ਹਾਂ ਵੱਲੋਂ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਅਤੇ ਸਾਰੇ ਵਪਾਰੀ ਭਰਾਵਾਂ ਨੂੰ ਸ਼ੌਭਾ ਯਾਤਰਾ ਵਿੱਚ ਸ਼ਾਮਲ ਹੋਣ ਸਬੰਧੀ ਬੇਨਤੀ ਕੀਤੀ ਗਈ । ਅੱਗੇ ਬੋਲਦਿਆਂ ਹੋਇਆ ਲਵ ਦ੍ਰਾਵਿੜ ਨੇ ਕਿਹਾ ਕਿ ਸ਼ੋਭਾ ਯਾਤਰਾ ਦੇ ਰੂਟ ਤੇ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ । ਉਨ੍ਹਾਂ ਕਿਹਾ ਕਿ ਸ਼ੌਭਾ ਯਾਤਰਾ ਦੀਆਂ ਸਾਰੀਾਆਂ ਤਿਆਰੀਆਂ ਮੁਕੰਮਲ ਹੋ ਚੁੱਕੀਆ ਹਨ ਅਤੇ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਇਆ ਜਾ ਚੁੱਕੀਆ ਹਨ । ਇਸ ਮੌਕੇ ਸਮਾਗਮ ਵਿਚ ਵਿਸ਼ੇਸ਼ ਤੌਰ ਤੇ ਐਡੋਵੇਕਟ ਮਧੁਰ ਸ਼ਰਮਾ ਅਸਿਟੈਂਟ ਐਡਵੋਕੇਟ ਜਨਰਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਸ਼ਾਮਿਲ ਹੋਣਗੇ ਜਦੋਂ ਕਿ ਵੀਰ ਬਬਲੂ ਦਿਸ਼ਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਵੀਰ ਸ਼੍ਰੇਸ਼ਠ ਰਜਿੰਦਰ ਹੰਸ ਰਾਸ਼ਟਰੀ ਸੰਯੁਕਤ ਮੰਤਰੀ, ਵੀਰ ਸ਼੍ਰੇਸ਼ਠ ਦੇਵਰਾਜ ਅਸੁਰ ਰਾਸ਼ਟਰੀ ਪ੍ਰਚਾਰ ਮੰਤਰੀ, ਵੀਰ ਸ਼੍ਰੇਸ਼ਠ ਵਿਮਲ ਭੱਟੀ ਰਾਸ਼ਟਰੀ ਸੰਯੁਕਤ ਮੰਤਰੀ, ਵੀਰ ਸ਼੍ਰੇਸ਼ਠ ਰੋਹਿਤ ਸਹੋਤ ਰਾਸ਼ਟਰੀ ਮੁੱਖ ਲੇਖਾ ਨਿਰੀਖਕ, ਵੀਰ ਸ਼੍ਰੇਸ਼ਠ ਅਕਸ਼ੇ ਰਾਜ ਪ੍ਰਭਾਰੀ ਪੰਜਾਬ, ਵੀਰ ਸ਼੍ਰੇਸ਼ਠ ਸ਼ਾਮ ਬੋਹਤ ਰਾਸ਼ਟਰੀ ਸੰਯੁਕਤ ਮੰਤਰੀ, ਵੀਰ ਸ਼੍ਰੇਸ਼ਠ ਰਾਜ ਕੁਮਾਰ ਅਟਵਾਲ ਰਾਸ਼ਟਰੀ ਪ੍ਰਚਾਰ ਮੰਤਰੀ, , ਵੀਰ ਸ਼੍ਰੇਸ਼ਠ ਕ੍ਰਿਸ਼ਨਪਾਲ ਬੇਦੀ ਰਾਸ਼ਟਰੀ ਸੰਯੁਕਤ ਮੰਤਰੀ, , ਵੀਰ ਸ਼੍ਰੇਸ਼ਠ ਸੰਜੇ ਦਿਸ਼ਾਵਰ ਸਹਾਇਕ ਕਨਵੀਨਰ ਪੰਜਾਬ , ਵੀਰ ਸ਼੍ਰੇਸ਼ਠ ਚਰਨਪਾਲ ਚੰਨਾ ਰਾਸ਼ਟਰੀ ਕਾਰਜਕਾਰੀ ਮੈਂਬਰ, , ਵੀਰ ਸ਼੍ਰੇਸ਼ਠ ਸੰਨੀ ਸਿਰਸਵਾਲ , ਧਰਮੱਗਿਆ ਅਸ਼ੋਕ ਦੈਤਯ, ਅਸ਼ੋਕ ਕੁਮਾਰ ਬੰਟੂ, ਸੁਧੀਰ ਧਾਰੀਵਾਲ, ਰਾਜ ਰਾਣੀ ਗੋਮਤੀ, ਸੁਨੀਲ ਸੋਂਧੀ, ਚਰਨਪਾਲ ਚੰਨਾ, ਰਾਸ਼ਟ੍ਰੀਯ ਕਾਰਜਕਾਰਨੀ ਮੈਂਬਰ, ਬਾਬਾ ਅਸ਼ੋਕ ਸ਼ੂਦਰ, ਵੀਰ ਬਾਬੂ ਲਾਲ ਨਾਹਰ, ਬਾਬੂ ਰਾਮ ਚੰਡਾਲ, ਵਾਇਸ ਪ੍ਰਧਾਨ ਯੂਥਵਿੰਗ ਵਿੱਚ ਦੀਪੂ ਘਈ ਅਤੇ ਵਿਕਾਸ ਤਲਵਾੜ, ਰਾਣੀ ਧਾਲੀਵਾਲ, ਐਡਵੋਕੇਟ ਤਕਸ਼ਕ ਮਚਲ, ਸੁਨੀਲ ਖੈਰਵਾਲ, ਬਲਜੀਤ ਸਹੋਤਾ, ਇੰਦਰਜੀਤ ਮੱਟੂ, ਅਮਰਜੀਤ ਠੇਕੇਦਾਰ, ਸੰਨੀ ਬਾਲੂ, ਪ੍ਰੇਮ ਕੁਮਾਰ (ਲੱਲੂ), ਮੁੱਖਤਿਆਰ ਸਿੰਘ, ਬਲਵਿੰਦਰ ਮਾਕਾ, ਸੁਰਿੰਦਰ ਸੋਢੀ, ਪਰਵਿੰਦਰ ਪੁਹਾਲ, ਅਸ਼ੋਕ ਹੁਸੈਨਪੁਰਾ, ਰਾਜੇਸ਼ ਮੂੰਗ, ਵਿਨੈ ਬਰੂਟ, ਬੋਬੀ ਗਿੱਲ, ਐਡਵੋਕੇਟ ਸਾਗਰ ਲਕਸ਼ਯ, ਵੀਰਾਂਗੀ ਐਡਵੋਕੇਟ ਦੀਕਸ਼ਾ ਬੱਗਣ, ਸ਼ਹਿਰੀ ਪ੍ਰਧਾਨ ਵੀਰ ਹੀਰਾ ਗਿੱਲ ਜਿਲਾ੍ਹ ਸੰਯੋਜਕ, ਵੀਰ ਸੋਹਨਵੀਰ ਰਣੀਆ, ਸੰਨੀ ਪੰਮੇ, ਸੁਨੀਲ ਭੱਟੀ, ਅਤੁੱਲ ਗਿੱਲ, ਧਰਮਿੰਦਰ ਘਾਵਰੀ, ਪਵਨਦੀਪ, ਲਲਿਤ, ਰਾਕੇਸ਼ ਸੋਨ, ਰਾਜ ਕੁਮਾਰ ਕਲਿਣਾ, ਕੇਸੀ ਨਾਹਰ, ਸ਼ਿਵ ਬਿਡਲਾਨ, ਵਾਸੂ ਗੋਗਲਾ, ਸੁੱਖ ਅਟਵਾਲ, ਮਨੋਜ ਭਾਟੀਆ, ਰਾਜੀਵ ਨਿੱਕੂ, ਨਵਿੰਦਰ ਗਿੱਲ, ਸੁਨੀਲ ਹੰਸ, ਦੀਪਕ ਵੈਦ, ਸ਼ੰਮੀ ਭੱਟੀ, ਰੋਬਿਨ ਅਟਵਾਲ, ਪਵਨ ਮੂੰਗ, ਲਾਡੀ ਮੂੰਗ, ਜੋਮਸਨ ਘਈ, ਨੀਰਜ ਮੂੰਗ, ਤਰੁਣ ਗੋਇਲ, ਨਰਿੰਦਰ ਵਰਮਾ, ਪਵਨਪਾਲ ਸਿੰਘ, ਬਲਵਿੰਦਰ ਬਿੱਟਾ, ਗੋਰਵ ਆਦਿਆ, ਇੰਡਰ ਢਿਲੋੜ, ਮਹਿੰਦਰ ਲੋਹਟ, ਜਸਵੀਰ ਘਾਵਰੀ, ਸੋਨੀ ਦਿਸ਼ਾਵਰ, ਸੰਦੀਪ ਚੌਹਾਨ, ਰਾਜੇਸ਼ ਧੀਂਗਾਨ, ਸੰਜੀਵ ਬੇਗੜਾ, ਅਜੇ ਲੋਹਟ, ਰੋਬਿਟ ਅਟਵਾਲ, ਵਿਸ਼ਾਲ ਬਰੂਟ, ਲਾਡੀ ਮੂੰਗ, ਕਰਨ ਢੰਡ, ਰਾਜੀਵ ਸੱਭਰਵਾਲ, ਕੇਸ਼ਵ ਮੂੰਗ, ਪ੍ਰਿੰਸ ਕਲਿਆਣ, ਮਦਨ ਧਾਰੀਵਾਲ, ਰਾਜੂ ਘਾਵਰੀ, ਗੋਰਵ ਬਰੂਟ ਬਿੱਟੂ ਸਿੱਧੂ, ਦੀਪਕ ਮੱਟੂ, ਵਿਨੋਦ ਸਿੱਧੂ, ਰਾਜੂ ਮੋਹੀ, ਵਿਜੈ ਕੁਮਾਰ ਪੰਮੀ, ਵਿਨਾਇਕ ਧਾਰੀਵਾਲ, ਅਭਿਨੈ ਧਾਰੀਵਾਲ, ਚਰਨਜੀਤ ਚੰਨੀ ਜੱਸੀਆ ਆਦਿ ਹਾਜ਼ਰ ਸਨ। ਸ਼ੋਭਾ ਯਾਤਰਾ ਦਾ ਗੁਣਗਾਨ ਵੀਰ ਅਕਸ਼ੈ ਰਾਜ ਐਂਡ ਪਾਰਟੀ ਵਲੋਂ ਕੀਤਾ ਜਾਵੇਗਾ ਅਤੇ ਗੁਰੂ ਦਾ ਲੰਗਰ ਅਤੁੱਟ ਵਰਤੇਗਾ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)