Big News : ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ।

Aug12,2026 | Jagrati Lahar Bureau | Chandigarh



ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਦਾ ਐਲਾਨ ਕੀਤਾ।ਇਸ ਵਿੱਚ ਪਾਰਟੀ ਦੇ ਸੀਨੀਅਰ, ਤਜਰਬੇਕਾਰ ਅਤੇ ਜਮੀਨ ਨਾਲ ਜੁੜ੍ਹੇ ਪਾਰਟੀ ਨੂੰ ਮਜਬੂਤ ਕਰਨ ਵਾਲੇ ਆਗੂਆਂ ਨੂੰ ਸ਼ਾਮਲ ਕੀਤਾ ਗਿਆ ਹੈ।ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਪਾਰਟੀ ਦੇ ਸੀਨੀਅਰ ਅਤੇ ਮਿਹਨਤੀ ਆਗੁੂਆਂ ਨੂੰ ਪਾਰਟੀ ਦੀ ਰਾਜਸੀ ਮੁਆਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਵਿੱਚ ਸ਼ਾਮਲ ਕੀਤਾ ਗਿਆ ਹੈ।ਜਿਹਨਾਂ ਆਗੂਆਂ ਨੂੰ ਰਾਜਸੀ ਮੁਆਮਲਿਆਂ ਬਾਰੇ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਦਾ ਵਿਸਥਾਰ ਹੇਠ ਲਿਖੇ ਅਨੁਸਾਰ ਹੈ :—
ਜਿਲਾ ਅੰਮ੍ਰਿਤਸਰ
ਸ. ਮਘਵਿੰਦਰ ਸਿੰਘ ਖਾਪੜਖੇੜੀ ਮੈਂਬਰ ਐਸ.ਜੀ.ਪੀ.ਸੀ ਅਟਾਰੀ, ਸ. ਗੁਰਬੀਰ ਸਿੰਘ ਝਬਾਲ ਕਲਾਂ, ਸ. ਨਿਰਮਲ ਸਿੰਘ ਧੂਲਕਾ ਬਾਬਾ ਬਕਾਲਾ, ਸ. ਸੁਖਵਿੰਦਰ ਸਿੰਘ ਬੁਤਾਲਾ, ਸ਼੍ਰੀ ਲਾਲ ਹੁਸੈਨ, ਸ. ਰਵਿੰਦਰਪਾਲ ਸਿੰਘ ਕੱਕੂ ਜੰਡਿਆਲਾ ਗੁਰੂ, ਸ. ਰਣਬੀਰ ਸਿੰਘ ਰਾਣਾ ਲੋਪੋਕੇ ਰਾਜਸਾਂਸੀ, ਸ. ਕਾਬਲ ਸਿੰਘ ਰਾਜਾਸਾਂਸੀ, ਸ. ਤਰਸੇਮ ਸਿੰਘ ਚੰਗਿਆੜਾ ਅੰਮ੍ਰਿਤਸਰ ਪੱਛਮੀ, ਸ. ਮਲਕੀਅਤ ਸਿੰਘ ਖਾਲਸਾ, ਸ. ਹਰਦੀਪ ਸਿੰਘ ਅੰਮ੍ਰਿਤਸਰ, ਸ. ਪ੍ਰਭਜੋਤ ਸਿੰਘ ਅ੍ਰੰਮਿਤਸਰ।

ਜਿਲਾ ਬਠਿੰਡਾ
ਸ. ਦਲਜੀਤ ਸਿੰਘ ਬਰਾੜ ਬਠਿੰਡਾ ਸ਼ਹਿਰੀ, ਸ. ਨਿਰਮਲ ਸਿੰਘ ਸੰਧੂ, ਜਥੇਦਾਰ ਸਤਨਾਮ ਸਿੰਘ ਭਾਈਰੂਪਾ ਰਾਮਪੁਰਾ ਫੂਲ, ਸ਼੍ਰੀ ਸਤਪਾਲ ਗਰਗ, ਸ. ਕੰਵਰਜੀਤ ਸਿੰਘ ਰਾਮਨਗਰ ਮੌੜ, ਸ. ਬਲਵੀਰ ਸਿੰਘ ਚਾਓਕੇ, ਸ. ਹਰਮੋਹਿੰਦਰ ਸਿੰਘ ਸਿੱਧੂੂ ਤਲਵੰਡੀ ਸਾਬੋ, ਸ. ਯਾਦਵਿੰਦਰ ਸਿੰਘ ਕੋਰੇਆਣਾ, ਜਥੇਦਾਰ ਹਰਨੇਕ ਸਿੰਘ ਨਾਥਪੁਰਾ ਭੁਚੋ ਮੰਡੀ, ਸ. ਸੁਖਰਾਜ ਸਿੰਘ ਰਾਜੀ, ਸ. ਸਿਕੰਦਰ ਸਿੰਘ ਲਹਿਰਾਬੇਗਾ।
ਜਿਲਾ ਬਰਨਾਲਾ
ਸ. ਰੁਪਿੰਦਰ ਸਿੰਘ ਸੰਧ ਬਰਨਾਲਾ, ਸ. ਤੇਜਿੰਦਰ ਸਿੰਘ ਸੰਧੂ ਜਾਗਲ, ਬਾਬਾ ਬੂਟਾ ਸਿੰਘ ਤਾਜੋਕੇ ਭਦੌੜ, ਸ. ਬੇਅੰਤ ਸਿੰਘ ਤਪਾ ਮੰਡੀ, ਸ. ਬਚਿੱਤਰ ਸਿੰਘ ਧਾਲੀਵਾਲ ਰਾਏਸਰ ਮਹਿਲ ਕਲਾਂ, ਸ. ਜਗਦੇਵ ਸਿੰਘ ਬਧੇਛਾਂ।

ਜਿਲਾ ਫਿਰੋਜਪੁਰ
ਸ. ਬਲਵਿੰਦਰ ਸਿੰਘ ਬਸਤੀ ਰਾਮ ਲਾਲ ਫਿਰੋਜਪੁਰ ਸ਼ਹਿਰ, ਸ. ਬਲਵਿੰਦਰ ਸਿੰਘ ਕੋਤਵਾਲ, ਸ. ਜੋਗਾ ਸਿੰਘ ਮੁਰਕਵਾਲਾ ਫਿਰੋਜਪੁਰ ਦਿਹਾਤੀ, ਸ. ਦਿਲਬਾਗ ਸਿੰਘ ਵਿਰਕ, ਸ. ਪ੍ਰੀਤਮ ਸਿੰਘ ਬਾਠ ਗੁਰੂ ਹਰਸਹਾਏ, ਸ. ਨਿਸ਼ਾਨ ਸਿੰਘ ਝਾੜੀਵਾਲਾ, ਸ. ਜਸਪਾਲ ਸਿੰਘ ਤਲਵੰਡੀ ਨਿਪਾਲਾ ਜੀਰਾ, ਸ. ਨਿਰਵੈਰ ਸਿੰਘ ਉਪਲ।
ਜਿਲਾ ਫਰੀਦਕੋਟ
ਸ. ਕੁਲਤਾਰ ਸਿੰਘ ਬਰਾੜ ਕੋਟਕਪੁਰਾ, ਸ. ਪਰਤਾਪ ਸਿੰਘ ਨੰਗਲ, ਸ. ਮੈਂਗਲ ਸਿੰਘ ਢਿੱਲਵਾਂ ਜੈਤੋ, ਸ. ਸਿਕੰਦਰ ਸਿੰਘ ਗਿੱਲ ਰਾਮੇਆਣਾ, ਸ. ਲਛਮਣ ਸਿੰਘ ਬਰਾੜ ਗੋਲੇਵਾਲਾ ਫਰੀਦਕੋਟ, ਸ. ਜਗਤਾਰ ਸਿੰਘ ਸਰਪੰਚ ਅਰਾਈਆਂਵਾਲਾ, ਸ. ਪਰਮਜੀਤ ਸਿੰਘ ਸਰਪੰਚ ਝੋਟੀਵਾਲਾ, ਸ. ਕੁਲਵਿੰਦਰ ਸਿੰਘ ਅਹਿਲ।
ਜਿਲਾ ਫਾਜਲਿਕਾ
ਸ. ਬੂੜ ਸਿੰਘ ਮੋਹਰ ਸਿੰਘ ਵਾਲਾ ਜਲਾਲਾਬਾਦ, ਸ. ਸੁਖਜਿੰਦਰ ਸਿੰਘ ਕੰਧਵਾਲਾ ਹਾਜਰ ਖਾਂ, ਸ੍ਰੀ ਵਿਨੋਦ ਮੇਘਵਾਲ ਬੱਲੂਆਣਾ, ਜਥੇਦਾਰ ਕੌਰ ਸਿੰਘ ਬਹਾਵਵਾਲਾ, ਸ. ਗੁਰਲਾਲ ਸਿੰਘ ਦਾਨੇਵਾਲੀਆ ਅਬੋਹਰ, ਸ਼੍ਰੀ ਅਸ਼ੋਕ ਕੁਮਾਰ ਆਹੁਜਾ ਅਬੋਹਰ।
ਜਿਲਾ ਫਤਿਹਗੜ੍ਹ ਸਾਹਿਬ
ਸ. ਦਿਲਬਾਗ ਸਿੰਘ ਬਾਘਾ ਬਧੌਛੀ ਕਲਾਂ ਫਤਿਹਗੜ੍ਹ ਸਾਹਿਬ, ਸ. ਬਰਿੰਦਰ ਸਿੰਘ ਬੱਬਲ ਭਮਾਰਸੀ ਕਲਾਂ, ਡਾ. ਜਗਦੀਪ ਰਾਣਾ ਖਮਾਣੋਂ ਬਸੀ ਪਠਾਣਾਂ, ਸ. ਸਤਨਾਮ ਸਿੰਘ ਕਾਲੇਮਾਜਰਾ, ਕੈਪਟਨ ਜਸਵੰਤ ਸਿੰਘ ਬਾਜਵਾ ਅਮਲੋਹ, ਜਥੇਦਾਰ ਕੁਲਦੀਪ ਸਿੰਘ ਮੁਢੜੀਆਂ।
ਜਿਲਾ ਗੁਰਦਾਸਪੁਰ
ਸ. ਮਨਜੀਤ ਸਿੰਘ ਕੋਟ ਮੋਹਨ ਲਾਲ ਗੁਰਦਾਸਪੁਰ, ਸ. ਮਹਿੰਦਰ ਸਿੰਘ ਸਿੱਧਵਾਂ, ਸ. ਸਰਵਣ ਸਿੰਘ ਤਤਲਾ ਬਟਾਲਾ, ਸ. ਕੁਲਵੰਤ ਸਿੰਘ ਸਾਬਕਾ ਐਮ.ਸੀ ਬਟਾਲਾ, ਮਾਸਟਰ ਮਨਜੀਤ ਸਿੰਘ ਕੀੜੀ ਅਫਗਾਨਾ ਸ਼ੀ੍ਰ ਹਰਗੋਬਿੰਦਪੁਰ, ਸ. ਅਮਰਜੀਤ ਸਿੰਘ ਸੇਖਵਾ, ਸ. ਕੰਵਲਜੀਤ ਸਿੰਘ ਬੱਲ ਫਤਿਹਗੜ੍ਹ ਚੂੜੀਆਂ, ਸ. ਜਰਨੈਲ ਸਿੰਘ ਲਾਡੀ ਕਿਲਾ ਦੇਸਾ  ਸਿੰਘ, ਸ. ਦਲਬੀਰ ਸਿੰਘ ਭਟੋਇਆ, ਸ਼੍ਰੀ ਵਿਜੈ ਮਹਾਜਨ ਦੀਨਾ ਨਗਰ।
ਜਿਲਾ ਹੁਸਿ਼ਆਰਪੁਰ
ਸ. ਗੁਰਬਖਸ਼ ਸਿੰਘ ਰੀਹਲ ਹੁਸਿ਼ਆਰਪੁਰ, ਸ. ਸੰਤੋਖ ਸਿੰਘ ਹੁਸਿ਼ਆਰਪੁਰ, ਸ. ਜਸਵੀਰ ਸਿੰਘ ਭੱਟੀ ਚੱਬੇਵਾਲ, ਸ. ਬੂਟਾ ਸਿੰਘ ਗਿੱਲ , ਸ. ਉਪਕਾਰ ਸਿੰਘ ਭੱਕਲਾ ਸ਼ਾਮਚੁਰਾਸੀ, ਸ. ਅਮਰੀਕ ਸਿੰਘ ਭਾਗੋਵਾਲ, ਸ. ਗੁਰਜੀਤ ਸਿੰਘ ਨੀਲਾ ਨਰੋਆ, ਸ. ਰਸ਼ਪਾਲ ਸਿੰਘ ਕੁੱਕੜਾ ਗੜਸ਼ੰਕਰ, ਸ. ਜਗਦੇਵ ਸਿੰਘ ਗੜ੍ਹੀ।
ਜਿਲਾ ਜਲੰਧਰ
ਸ. ਮਲਕੀਤ ਸਿੰਘ ਬਿੱਲੀ ਬੜੈਚ ਸ਼ਾਹਕੋਟ, ਸ. ਬਲਵਿੰਦਰ ਸਿੰਘ ਬਿੱਲੀ ਚਾਹਰਮੀ, ਸ. ਮਹਾਂ ਸਿੰਘ ਰਸੂਲਪੁਰ ਫਿਲੌਰ, ਸ. ਜਸਵੀਰ ਸਿੰਘ ਰੁੜਕਾ, ਸ. ਅਵਤਾਰ ਸਿੰਘ ਘੁੰਮਣ ਜਲੰਧਰ ਨੌਰਥ, ਸ਼੍ਰੀ ਸ਼ੁਰੇਸ਼ ਸਹਿਗਲ ਸਾਬਕਾ ਮੇਅਰ, ਸ਼੍ਰੀ ਵਿਨੋਦ ਕੌਲ ਜਲੰਧਰ ਵੈਸਟ, ਸ. ਮਨਬੀਰ ਸਿੰਘ ਅਕਾਲੀ, ਸ. ਮਨਿੰਦਰਪਾਲ ਸਿੰਘ ਗੁੰਬਰ ਜਲੰਧਰ ਸੈਂਟਰਲ, ਸ. ਦਲਵਿੰਦਰ ਸਿੰਘ ਬੜਿੰਗ, ਸ. ਕੁਲਵੰਤ ਸਿੰਘ ਬੋਬੀ ਜਲੰਧਰ ਕੈਂਟ, ਸ. ਚਰਨਜੀਤ ਸਿੰਘ ਚੱਢਾ ਜਲੰਧਰ ਕੈਂਟ।
ਜਿਲਾ ਕਪੂਰਥਲਾ
ਸ. ਜਗਤਾਰ ਸਿੰਘ ਜਲੋਵਾਲ ਕਪੂਰਥਲਾ, ਸ. ਜਸਵੰਤ ਸਿੰਘ ਬਰਿੰਦਪੁਰ, ਸ. ਪਰਮਿੰਦਰ ਸਿੰਘ ਨੰਗਲ ਮੱਝਾ ਫਗਵਾੜਾ, ਸ. ਤਜਿੰਦਰਪਾਲ ਸਿੰਘ ਪਾਂਛਟਾ, ਸ. ਗੁਰਮੀਤ ਸਿੰਘ ਬਡਵਾਲ, ਸ. ਬਹਾਦਰ ਸਿੰਘ ਸੰਗਤਪੁਰਾ।
ਜਿਲਾ ਲੁਧਿਆਣਾ ਸ਼ਹਿਰੀ ਅਤੇ ਦਿਹਾਤੀ
ਸ. ਪਰਮਿੰਦਰ ਸਿੰਘ ਰੰਗੀਆਂ ਗਿੱਲ, ਸ. ਪ੍ਰੇਮ ਸਿੰਘ ਹਰਨਾਮਪੁਰਾ, ਸ. ਬਲਦੇਵ ਸਿੰਘ ਬੀੜ ਗੱਗੜਾ ਦਾਖਾ, ਡਾ ਸੁਖਪਾਲ ਸਿੰਘ ਈਸੇਵਾਲ, ਸ. ਦਵਿੰਦਰਜੀਤ ਸਿੰਘ ਸਿੱਧੂ ਜਗਰਾਉਂ, ਸ. ਦੀਪਇੰਦਰ ਸਿੰਘ ਭੰਡਾਰੀ, ਸ. ਪਰਮਿੰਦਰ ਸਿੰਘ ਚੀਮਾ ਜਗਰਾਉਂ, ਸ. ਰਛਪਾਲ ਸਿੰਘ, ਸ. ਇੰਦਰਪਾਲ ਸਿੰਘ ਮਰਵਾਹਾ, ਸ. ਹਰਪ੍ਰੀਤ ਸਿੰਘ ਡੰਗ, ਸ. ਸਵਰਨ ਸਿੰਘ ਮਹੌਲੀ, ਸ. ਰਜਿੰਦਰ ਸਿੰਘ ਭਾਟੀਆ, ਸ. ਸਰਬਜੀਤ ਸਿੰਘ ਲਾਡੀ ਲੁਧਿਆਣਾ ਈਸਟ, ਡਾ. ਅਸ਼ਵਨੀ ਪਾਸੀ, ਸ. ਬਲਵੰਤ ਸਿੰਘ ਘਲੋਟੀ ਪਾਇਲ, ਸ. ਮਨਜੀਤ ਸਿੰਘ ਘੁਡਾਣੀ, ਸ. ਜਸਵੀਰ ਸਿੰਘ ਨਿਜਾਮਪੁਰ, ਸ. ਹਰਿੰਦਰਪਾਲ ਸਿੰਘ ਹਨੀ ਘੁਡਾਣੀ, ਸ਼੍ਰੀ ਯਸ਼ਪਾਲ ਬਿੱਲ ਰਾਜਗੜ੍ਹ ਦੋਰਾਹਾ, ਸ. ਜਗਜੀਤ ਸਿੰਘ ਤਲਵੰਡੀ ਰਾਏਕੋਟ, ਸ. ਅਮਰਜੀਤ ਸਿੰਘ ਚੇਅਰਮੈਨ ਸ਼ਹਿਬਾਜਪੁਰ, ਸ. ਕੁਲਦੀਪ ਸਿੰਘ ਖਾਲਸਾ ਲੁਧਿਆਣਾ ਸਾਉੂਥ, ਠਾਕੁਰ ਵਿਸ਼ਵਾਨਾਥ, ਸ. ਹਰਪਾਲ ਸਿੰਘ ਕੋਹਲੀ ਲੁਧਿਆਣਾ ਸੈਂਟਰਲ, ਸ. ਰਵਿੰਦਰਪਾਲ ਸਿੰਘ ਖਾਲਸਾ, ਸ. ਪਰਮਜੀਤ ਸਿੰਘ ਲੁਧਿਆਣਾ ਵੈਸਟ, ਸ਼੍ਰੀ ਸਚਿਨ ਅਰੋੜਾ, ਸ. ਦਲਵਿੰਦਰ ਸਿੰਘ ਘੁੰਮਣ ਲੁਧਿਆਣਾ ਨੌਰਥ, ਸ. ਬਲਦੇਵ ਸਿੰਘ ਭੱਲਾ, ਸ. ਆਲਮਦੀਪ ਸਿੰਘ ਮੱਲਮਾਜਰਾ ਸਮਰਾਲਾ, ਸ. ਹਰਜੀਤ ਸਿੰਘ ਸ਼ੇਰੀਆਂ, ਸ. ਟਹਿਲ ਸਿੰਘ ਔਜਲਾ ਮਾਛੀਵਾੜਾ, ਸ. ਸਤਿੰਦਰਜੀਤ ਸਿੰਘ ਬਜਰਾ ਸਾਹਨੇਵਾਲ, ਸ. ਇਕਬਾਲ ਸਿੰਘ ਕੰਨਗੋ, ਸ਼ੀ੍ਰ ਸੁਰਿੰਦਰ ਕੁਮਾਰ ਤਾਂਗੜੀ, ਸ. ਗੁਰਮੀਤ ਸਿੰਘ ਫੋਕਲ ਪੁਆਇੰਟ, ਡਾ. ਨਛੱਤਰ ਸਿੰਘ, ਸ. ਜਤਿੰਦਰ ਸਿੰਘ ਇਕੋਲਾਹਾ ਖੰਨਾ, ਸ. ਜਗਦੀਪ ਸਿੰਘ ਨਵਾਂ ਪਿੰਡ।
ਜਿਲਾ ਮੋਗਾ
ਕਰਨਲ ਦਰਸ਼ਨ ਸਿੰਘ ਸਮਾਧਭਾਈ, ਸ. ਮੁਖਤਿਆਰ ਸਿੰਘ ਬਾਘਾਪੁਰਾਣਾ, ਸ. ਬਚਿੱਤਰ ਸਿੰਘ ਕਾਲੇਕੇ, ਸ. ਬੂਟਾ ਸਿੰਘ ਦੌਲਤਪੁਰਾ ਮੋਗਾ, ਸ. ਜਰਨੈਲ ਸਿੰਘ ਦੁਨੇਕੇ ਸਾਬਕਾ ਡਿਪਟੀ ਮੇਅਰ ਮੋਗਾ, ਸ. ਅਜੀਤਪਾਲ ਸਿੰਘ ਰਣੀਆਂ ਨਿਹਾਲ ਸਿੰਘ ਵਾਲਾ, ਸ. ਹਰਭੁਪਿੰਦਰ ਸਿੰਘ ਲਾਡੀ ਬੁੱਟਰ, ਸ. ਰਣਵਿੰਦਰ ਸਿੰਘ ਪੱਪ ਰਾਮੂਵਾਲਾ, ਸ. ਰਜਿੰਦਰ ਸਿੰਘ ਕਪੂਰੇ ਧਰਮਕੋਟ, ਸ. ਰਜਿੰਦਰ ਸਿੰਘ ਡੱਲਾ।

ਜਿਲਾ ਸ਼੍ਰੀ ਮੁਕਤਸਰ ਸਾਹਿਬ
ਬਾਬਾ ਸੁਰਮੁੱਖ ਸਿੰਘ ਰਾਣੀਵਾਲਾ ਲੰਬੀ, ਸ. ਅਵਤਾਰ ਸਿੰਘ ਬਣਵਾਲਾ, ਜਥੇਦਾਰ ਹੀਰਾ ਸਿੰਘ ਚੜ੍ਹੇਵਾਨ ਸ਼੍ਰੀ ਮੁਕਤਸਰ ਸਾਹਿਬ, ਸ਼੍ਰੀ ਚਰਨਦਾਸ ਬਰੀਵਾਲ, ਜਥੇਦਾਰ ਗੁਰਪਿਆਰ ਸਿੰਘ ਮੱਲਣ ਗਿੱਦੜਬਾਹਾ, ਬੀਬੀ ਗੁਰਦਿਆਲ ਕੌਰ ਮੱਲਣ।
ਜਿਲਾ ਮਾਨਸਾ
ਸ. ਬਲਦੇਵ ਸਿੰਘ ਮਾਖਾ ਮਾਨਸਾ, ਸ. ਗੁਰਮੇਲ ਸਿੰਘ ਫਫੜੇ, ਸ. ਜਰਨੈਲ ਸਿੰਘ ਹੋਡਲਾ, ਸ. ਸੁਰਜੀਤ ਸਿੰਘ ਰਾਏਪੁਰ ਸਰਦੂਲਗੜ੍ਹ, ਸ. ਸੁਖਦੇਵ ਸਿੰਘ ਚੈਨੇਵਾਲਾ, ਸ. ਅਮਰਜੀਤ ਸਿੰਘ ਕੁਲਾਣਾ ਬੁਢਲਾਢਾ, ਸ. ਗੁਰਪਾਲ ਸਿੰਘ ਠੇਕੇਦਾਰ ਬੁਢਲਾਢਾ, ਸ. ਹਰਮੇਲ ਸਿੰਘ ਕਲੀਪੁਰ।
ਜਿਲਾ ਮੋਹਾਲੀ
ਸ. ਪ੍ਰੀਤਮ ਸਿੰਘ ਮੋਹਾਲੀ, ਬੀਬੀ ਸਤਵੰਤ ਕੌਰ ਜੌਹਲ, ਸ. ਹਰਦੀਪ ਸਿੰਘ ਖਿਜ਼ਰਾਬਾਦ ਖਰੜ, ਸ. ਸ਼ਮਸ਼ੇਰ ਸਿੰਘ ਬਡਾਲੀ, ਸ. ਜਸਪਾਲ ਸਿੰਘ ਸਰਪੰਚ ਜੀਰਕਪੁਰ, ਸ. ਭੁਪਿੰਦਰ ਸਿੰਘ ਸੈਣੀ ਡੇਰਾਬਸੀ, ਸ਼੍ਰੀ ਬੱਲੂ ਰਾਣਾ ਲਾਲੜੂ, ਸ. ਰਜਿੰਦਰ ਸਿੰਘ ਈਸਾਪੁਰ।
ਜਿਲਾ ਮਲੇਰਕੋਟਲਾ
ਚੌਧਰੀ ਮੁਹੰਮਦ ਸ਼ਮਸ਼ਾਦ ਮਲੇਰਕੋਟਲਾ, ਸ਼੍ਰੀ ਦੁਰਗੇਸ਼ ਸੂਦ ਗਾਜਰੀ, ਸ. ਜਗਤਾਰ ਸਿੰਘ ਮੰਡੇਰ ਭੂਰਥਲਾ ਅਮਰਗੜ੍ਹ, ਸ. ਮਨਸ਼ਾਂਤ ਸਿੰਘ ਢੀਂਡਸਾ।
ਜਿਲਾ ਪਟਿਆਲਾ
ਸ. ਅਮਰਜੀਤ ਸਿੰਘ ਬਠਲਾ ਪਟਿਆਲਾ ਸ਼ਹਿਰ, ਸ. ਗੁਰਮੀਤ ਸਿੰਘ ਬਹਿਲ, ਸ. ਗੁਰਭੈ ਸਿੰਘ ਮਾਨ ਪਟਿਆਲਾ, ਸ. ਪਰਮਿੰਦਰ ਸਿੰਘ ਸ਼ੋਰੀ, ਸ. ਮਲਵਿੰਦਰ ਸਿੰੰੰਘ ਝਿੱਲ ਪਟਿਆਲਾ ਦਿਹਾਤੀ, ਸ. ਜਸਵੰਤ ਸਿਘ ਟਿਵਾਣਾ, ਸ. ਕੁਲਵੰਤ ਸਿੰਘ ਬਾਜਵਾ ਤਫੱਜਲਪੁਰ, ਸ. ਸਾਧੂੂ ਸਿੰਘ ਖਲੋਰ ਰਾਜਪੁਰਾ, ਸ. ਜਸਬੀਰ ਸਿੰਘ ਜੱਸੀ ਬਨੂੜ, ਸ਼੍ਰੀ ਅਸ਼ੋਕ ਕੁਮਾਰ ਬਾਂਸਲ ਨਾਭਾ, ਸ. ਗੁਰਦਿਆਲਇੰਦਰ ਸਿੰਘ ਬਿੱਲੂ, ਸ. ਲਾਲ ਸਿੰਘ ਮਰਦਾਂਪੁਰ ਘਨੌਰ, ਸ. ਅਜੈਬ ਸਿੰਘ ਮਜੌਲੀ, ਸ. ਬਲਵਿੰਦਰ ਸਿੰਘ ਦਾਨੀਪੁਰ ਸਮਾਣਾ, ਸ. ਗੁਰਧਿਆਨ ਸਿੰਘ ਭਾਨਰੀ।
ਜਿਲਾ ਪਠਾਨਕੋਟ
ਸ. ਹਰਪ੍ਰੀਤ ਸਿੰਘ ਆਨੰਦ ਪਠਾਨਕੋਟ, ਸ. ਪ੍ਰੀਤਮ ਸਿੰਘ ਪਠਾਨਕੋਟ, ਸ. ਭਾਗ ਸਿੰਘ ਜੰਦਰੇਈ ਸੁਜਾਨਪੁਰ, ਸ. ਮਨੋਹਰ ਸਿੰਘ ਸੁਜਾਨਪੁਰ, ਸ. ਹਰਜੀਤ ਸਿੰਘ ਖੁਦਾਬੀ ਭੋਆ, ਸ. ਪਰਮਿੰਦਰ ਸਿੰੰਘ ਮਾਖਣਪੁਰ।

ਜਿਲਾ ਰੋਪੜ੍ਹ
ਸ. ਬਾਦਲ ਸਿੰਘ ਬੱਸੀ , ਸ. ਮਨਜਿੰਦਰ ਸਿੰਘ ਧਨੋਆ ਰੋਪੜ੍ਹ , ਸ. ਦਲਜੀਤ ਸਿੰਘ ਭੱਟੋਂ ਥਲੀ, ਸ. ਬਲਰਾਜ ਸਿੰਘ ਕੰਨੂਗੋ, ਸ. ਹਰਦੇਵ ਸਿੰਘ ਦੇਬੀ ਅਨੰਦਪੁਰ ਸਾਹਿਬ, ਸ. ਸੁਰਿੰਦਰ ਸਿੰਘ ਮਟੌਰ, ਸ. ਪਰਮਜੀਤ ਸਿੰਘ ਲੱਖੇਵਾਲ ਚਮਕੌਰ ਸਾਹਿਬ, ਸ. ਜੁਗਰਾਜ ਸਿੰਘ ਮਾਨਖੇੜੀ ਮੋਰਿੰਡਾ।
ਜਿਲਾ ਸ਼ਹੀਦ ਭਗਤ ਸਿੰਘ ਨਗਰ
ਸ. ਨਵਦੀਪ ਸਿੰਘ ਅਨੋਖਰਵਾਲ, ਸ. ਰੇਸ਼ਮ ਸਿੰਘ ਭੰਗਲ ਨਵਾਂਸ਼ਹਿਰ, ਸ. ਮਲਵਿੰਦਰ ਸਿੰਘ ਮਹਾਲੋ, ਸ. ਤਰਲੋਚਨ ਸਿੰਘ ਰੱਕੜ ਬਲਾਚੌਰ, ਚੋਧਰੀ ਬਿਮਲ ਕੁਮਾਰ, ਸ. ਅਵਤਾਰ ਸਿੰਘ ਸਾਧੜਾ।
ਜਿਲਾ ਸੰਗਰੂਰ
ਸ. ਰੁਪਿੰਦਰ ਸਿੰਘ ਰੰਧਾਵਾ ਸੰਗਰੂਰ, ਸ. ਹਰਵਿੰਦਰ ਸਿੰਘ ਕਾਕੜਾ, ਸ. ਧਰਮਿੰਦਰ ਸਿੰਘ ਦੁੱਲਟ, ਸ. ਖੁਸ਼ਹਾਲ ਸਿੰਘ ਬੀਰਕਲਾਂ ਸੁਨਾਮ, ਸ. ਹਰਜਿੰਦਰ ਸਿੰਘ ਗੱਗੀ ਸੰਘਰੇੜੀ, ਜਥੇਦਾਰ ਗੁਰਬਚਨ ਸਿੰਘ ਘਨੌਰੀ ਕਲਾਂ ਧੂਰੀ, ਸ.ਦੀਪਇੰਦਰ ਸਿੰਘ ਲੋਹਾਰਮਾਜਰਾ, ਸ. ਹਰਪਾਲ ਸਿੰਘ ਖਡਿਆਲ ਦਿੜਬਾ, ਸ. ਬਲਵਿੰਦਰ ਸਿੰਘ ਕੌਹਰੀਆਂ, ਸ਼੍ਰੀ ਸੂਰਜ ਮੱਲ ਗੁਲਾੜੀ ਲਹਿਰਾਗਾਗ, ਜਥੇਦਾਰ ਗੁਰਦੀਪ ਸਿੰਘ ਮਕੋਰੜ ਸਾਹਿਬ।
ਜਿਲਾ ਤਰਨ ਤਾਰਨ
ਸ. ਪ੍ਰਭਜੋਤ ਸਿੰਘ ਕੋਟ ਧਰਮ ਚੰਦ ਤਰਨ ਤਾਰਨ, ਸ. ਪਰਮਜੀਤ ਸਿੰਘ ਪੰਮਾ ਗੱਗੋਬੂੂਹਾ, ਸ. ਦਲਬੀਰ ਸਿੰਘ ਜਹਾਂਗੀਰ ਖਡੂਰ ਸਾਹਿਬ, ਸ. ਸਿਕੰਦਰ ਸਿੰਘ ਵਰਾਣਾ ਦੇ ਨਾਮ ਸ਼ਾਮਲ ਹਨ।

-sukhbirsinghbadal-shiromaniakalidal-sad-pac-politicalaffairscommittee-punjabpolitics-punjabnews



TOP HEADLINES


ਆਜ਼ਾਦੀ ਦਿਹਾੜਾ 2026: ਡੀਜੀਪੀ ਪੰਜਾਬ ਨੇ ਫਿਰੋਜ਼ਪੁਰ, ਫਰੀਦਕੋਟ
*ਅੰਤਰਰਾਸ਼ਟਰੀ ਯੁਵਕ ਦਿਵਸ: ਪੰਜਾਬ ਪੁਲਿਸ ਨੇ ਸਟੂਡੈਂਟ ਪੁਲਿਸ ਕ
Big News : ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ
ਬੈਂਕਾਂ ਦੀ ਸੁਰੱਖਿਆ ਨੂੰ ਲੈ ਕੇ ਐੱਸਐੱਸਪੀ ਡਾ. ਦਰਪਣ ਆਹਲੂਵਾਲੀ
ਨਸ਼ਾ ਤਸਕਰ ਕਰ ਰਹੇ ਡਿਜੀਟਲ ਤਕਨਾਲੋਜੀ ਦੀ ਵਰਤੋਂ; ਇੱਕ ਕਦਮ ਅੱਗ
ਯੂ.ਕੇ. ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਮੁੱਖ ਮੰਤਰ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 5-ਮੰਜ਼ਿਲਾ ਸਕੂਲ ਇਮਾਰਤ ਦਾ
ਪੀਆਰ-6 ਸੜਕ ਨੂੰ ਲੈ ਕੇ ਵਸਨੀਕਾਂ ਵੱਲੋਂ ਗਮਾਡਾ ਵਿਖੇ ਰੋਸ ਪ੍ਰਦ
ਪੰਜਾਬ ਰਾਜ ਕਿਸਾਨ ਤੇ ਖੇਤ ਮਜ਼ਦੂਰ ਕਮਿਸ਼ਨ ਵੱਲੋਂ ਅਮਰੀਕੀ ਖੇਤੀ
ਸ਼ਹੀਦ ਸੁਖਦੇਵ ਥਾਪਰ ਦੀ ਅਣਦੇਖੀ ਦੇ ਵਿਰੋਧ ’ਚ ਜਨਮਸਥਲੀ ’ਤੇ ਕ੍ਰ
*ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ ਪੰਜਾਬ ਦੇ ਪਿੰਡ, 470 ਕਰੋੜ ਰੁਪ
ਵਿਜੀਲੈਂਸ ਬਿਊਰੋ ਵੱਲੋਂ ਜੁਲਾਈ ਦੌਰਾਨ ਰਿਸ਼ਵਤਖੋਰੀ ਦੇ 14 ਮਾਮਲ
*ਇਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ ਨੇ ਮਨਾਇਆ ਐਂਟੀ-ਰੈਗਿੰਗ
ਚੇਤਨ ਪ੍ਰਕਾਸ਼ ਧਾਲੀਵਾਲ, ਮੈਂਬਰ, ਪੰਜਾਬ ਰਾਜ ਖੁਰਾਕ ਕਮਿਸ਼ਨ ਵਲ
*ਭਾਰਤ ਦੀ ਸਮਾਜਿਕ, ਆਰਥਿਕ ਅਤੇ ਤਕਨੀਕੀ ਤਰੱਕੀ ਦੇ ਪਿੱਛੇ ਯੁਵਾ
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਕੈਂਪ
ਬੇਅਦਬੀ ਪਾਰਟੀ ਮੁਕੰਮਲ ਤੌਰ 'ਤੇ ਈਡੀ ਪਾਰਟੀ ਅਤੇ ਈਡੀ ਦਾ ਬੁਲਾਰ
ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵੱਲੋਂ ਬਿਹਤਰ ਅੱਖਾਂ ਦੀ ਦੇਖ
ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਅਤੇ ਸੇਖੋਂ ਨੂੰ ਵਿ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਗਤਾਰ ਸਿੰਘ ਹਵਾਰਾ ਨੂੰ 10

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51325228

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us