ਫਗਵਾੜਾ (ਸ਼ਿਵ ਕੌੜਾ) । ਗੋਰਵ ਤੂਰਾ ਆਈ.ਪੀ.ਐਸ.,ਸੀਨੀਅਰ ਪੁਲਿਸ ਕਪਤਾਨ ਕਪੂਰਥਲਾ ਜੀ ਦਿਸ਼ਾ ਨਿਰਦੇਸ਼ ਹੇਠ ਚੋਰੀਆਂ ਅਤੇ ਲੁਟਾਂ ਖੋਹਾਂ ਕਰਨ ਵਾਲੇ ਮਾੜੇ ਅਨਸਰ ਦੇ ਖਿਲਾਫ ਵੱਢੀ ਮੁਹਿੰਮ ਦੇ ਤਹਿਤ ਕਪੂਰਥਲਾ ਪੁਲਿਸ ਦੀ ਟੀਮ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ.. ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ, ਸ੍ਰੀ ਭਾਰਤ ਭੂਸ਼ਣ ਪੀ.ਪੀ.ਐਸ..ਉੱਪ ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਐਸ.ਆਈ. ਬਿਸਮਨ ਸਿੰਘ ਸਾਹੀ ਇਤਾਰਜ ਸੀ.ਆਈ.ਏ ਸਟਾਫ ਫਗਵਾੜਾ ਅਤੇ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਪਾਰਟੀ ਵੱਲੋਂ ਸਨੇਚਿੰਗ ਕਰਨ ਵਾਲੇ ਗਿਰੋਹ ਦੇ 02 ਦੋਸ਼ੀ ਗ੍ਰਿਫਤਾਰ ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੀ.ਪੀ.ਐਸ., ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਜੀ ਦੁਆਰਾ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 05.03.2025 ਨੂੰ ਦੇ ਨਕਾਬਪੋਸ਼ ਨੋਜਵਾਨ ਅੱਖਾ ਵਿੱਚ ਮਿਰਚਾ ਵਾਲੀ ਸਪਰੇਅ ਪਾ ਕੇ ਅਤੇ ਹਥਿਆਰ (ਚਾਕੂ) ਦਿਖਾ ਕੇ ਦੋ ਔਰਤਾਂ ਵਿਚੋਂ ਇਕ ਦੀ ਚੈਨ ਸੋਨਾ ਅਤੇ ਦੂਸਰੀ ਔਰਤ ਦਾ ਕੜਾ ਸੋਨਾ ਖੋਹ ਕੇ ਫਰਾਰ ਹੋ ਗਏ ਸੀ। ਜਿਸ ਸਬੰਧੀ ਥਾਣਾ ਸਿਟੀ ਫਗਵਾੜਾ ਵਿਖੇ ਮੁਕੱਦਮਾ ਨੰਬਰ 48 ਮਿਤੀ 05-3-25 ਨਾ ਮਲੂਮ ਨੋਜਵਾਨਾ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਅਤੇ ਤਫਤੀਸ਼ ਦੋਰਾਨ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਗਿਆ । ਜਿਸ ਦੋਰਾਨ ਇੰਚਾਰਜ ਸੀ.ਆਈ.ਏ. ਸਟਾਫ ਫਗਵਾੜਾ ਐਸ ਆਈ ਬਿਸਮਨ ਸਿੰਘ ਅਤੇ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਪਾਰਟੀ ਵੱਲ ਕਿ ਮਾੜੇ ਅਨਸਰਾ ਨੂੰ ਠੱਲ ਪਾਉਣ ਲਈ ਇਕ ਸਪੈਸ਼ਲ ਮੁਹਿਮ ਤਹਿਤ ਸੀ.ਆਈ.ਏ ਸਟਾਫ ਫਗਵਾੜਾ ਦੀ ਟੀਮ ਵੱਲੋਂ ਹਿਊਮਨ ਅਤੇ ਟੈਕਨੀਕਲ ਮਦਦ ਦੇ ਅਧਾਰ ਪਰ ਸਨੈਚਿਗ ਕਰਨ ਵਾਲੇ ਤਿੰਨ ਨੋਜਵਾਨਾ ਵਿੱਚੋ 02 ਨੌਜਵਾਨਾ ਨੂੰ ਜੀ.ਟੀ.ਰੋਡ ਖਿਲਵਾੜਾ ਮੋੜ ਪਰ ਖੜੇ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਦੇ ਦੋਰਾਨੇ ਪੁਲਿਸ ਰਿਮਾਂਡ ਦੋਸ਼ੀ ਮਨਵੀਰ ਸਿੰਘ ਦੀ ਨਿਸ਼ਾਨਦੇਈ ਤੇ ਖੋਹ ਕੀਤਾ ਗਿਆ ਕੜਾ ਸੋਨਾ, ਖੋਹ ਵਿਚ ਵਰਤੀ ਗਈ ਮਿਰਚਾਂ ਵਾਲੀ ਸਪ੍ਰੇ ਦੀ ਸ਼ੀਸ਼ੀ ਅਤੇ ਖੋਹ ਦੋਰਾਨ ਵਰਤਿਆ ਗਿਆ ਮੋਟਰਸਾਈਕਲ ਅਤੇ ਚਾਕੂ ਬਰਾਮਦ ਕਰਵਾਇਆ ਗਿਆ ਦੋਸ਼ੀਆਂ ਦਾ ਇੱਕ ਦਿਨ ਦਾ ਪੁਲਿਸ ਰਿਮਾਡ ਲਿਆ ਗਿਆ ਹੈ। ਜੋ ਹੈ ਪੁੱਛਗਿਛ ਦੋਰਾਨ ਹੋਰ ਵੀ ਖਲਾਸੇ ਹੋਣ ਦੀ ਸੰਭਾਵਨਾ ਹੈ । ਰਿਫਤਾਰ ਦੋਸ਼ੀਆਂ ਦਾ ਨਾਮ ਪਤਾ:- ਲੜੀ ਨੰ. ਦੋਸ਼ੀ ਦਾ ਨਾਮ ਪਤਾ ਰਿਫਤਾਰੀ भिडी ਪਹਿਲਾਂ ਦਰਜ ਮੁਕੱਦਮੇ 1 भठत्नीड मिथ हिवड ਕਰਨ ਪੁੱਤਰ ਪਰਮਜੀਤ ਵਾਸੀ ਚਾਹਲ ਨਗਰ ਫਗਵਾੜਾ 12.03.2025 ਨਹੀਂ 2 ਮਨਵੀਰ ਸਿੰਘ ਉਰਫ ਮਨੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਖਲਵਾੜਾ 12.03.2025 ਨਹੀਂ ਦੋਸ਼ੀ ਗ੍ਰਿਫਤਾਰ ਕਰਨਾ ਬਾਕੀ ਹੈ 1.ਸਨੀ ਮੱਲ ਪੁੱਤਰ ਜਸਵੀਰ ਕੁਮਾਰ ਵਾਸੀ ਖਲਵਾੜਾਂ ਗ੍ਰਿਫਤਾਰ ਕਰਨਾ ਬਾਕੀ ਹੈ। ਬਾਮਦਗੀ :- 1. 01 ਕੜਾ ਸੋਨਾ 2. ਮੋਟਰਾਸਾਈਕਲ ਪਲੈਟਿਨਾ ਰੰਗ ਕਾਲਾ ਬਿਨਾ ਨੰਬਰੀ 3. ਇਕ ਤੇਜਧਾਰ ਚਾਕੂ 4. ਮਿਰਚ ਸਪਰੇਅ ਰੀ ਮੀਪਟੀ
Phagwara-Police-Arrested-Accused-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)