ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਵਿੰਗ ਦੇ 84 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨ ਦਾ ਐਲਾਨ। • ਬਾਕੀ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਜਲਦੀ।

Jun12,2026 | Jagrati Lahar Bureau | Chandigarh

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸ. ਸਰਬਜੀਤ ਸਿੰਘ ਝਿੰਜਰ ਅਤੇ ਵੱਖ—ਵੱਖ ਵਿਧਾਨ ਸਭਾ ਦੇ ਹਲਕਾ ਇੰਚਾਰਜ਼ਾਂ ਨਾਲ ਮਸ਼ਵਰੇ ਉਪਰੰਤ ਯੂਥ ਵਿੰਗ ਦੇ 84 ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਹਲਕਾ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। 
 ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹਨਾਂ 84 ਵਿਧਾਨ ਸਭਾ ਹਲਕਿਆਂ ਦੇ ਮਿਹਨਤੀ ਅਤੇ ਪੜੇ ਲਿਖੇ ਨੌਂਜਵਾਨਾਂ ਨੂੰ ਹਲਕਾ ਪ੍ਰਧਾਨ ਦੀ ਨੁਮਾਇੰਦਗੀ ਦਿੱਤੀ ਗਈ।ਉਹਨਾਂ ਦੱਸਿਆ ਕਿ ਜਿਹਨਾਂ ਮਿਹਨਤੀ ਨੌਂਜਵਾਨਾਂ ਆਗੂਆਂ ਨੂੰ ਯੂਥ ਵਿੰਗ ਦਾ ਵੱਖ—ਵੱਖ ਹਲਕਿਆਂ ਦਾ ਹਲਕਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਉਹਨਾਂ ਵਿੱਚ ਹਲਕਾ ਹਲਕਾ ਅਟਾਰੀ ਐਸ ਸੀ  ਸ ਜਸਪ੍ਰੀਤ ਸਿੰਘ ਬਲ ਕਲਾਂ, ਹਲਕਾ ਬਾਬਾ ਬਕਾਲਾ(ਐਸ.ਸੀ) ਸ. ਗੁਰਜਿੰਦਰ ਸਿੰਘ ਸਠਿਆਲਾ, ਜੰਡਿਆਲਾ ਗੁਰੂ (ਐਸ.ਸੀ) ਸ. ਜੋਧਬੀਰ ਸਿੰਘ ਕੋਹਾਲਾ, ਹਲਕਾ ਅੰਮ੍ਰਿਤਸਰ ਪੱਛਮੀ (ਐਸ.ਸੀ) ਸ. ਗੁਰਪ੍ਰੀਤ ਸਿੰਘ ਗੋਪੀ, ਹਲਕਾ ਬਠਿੰਡਾ (ਸ਼ਹਿਰੀ) ਸ਼੍ਰੀ ਹਰਸ਼ ਸੈਣੀ ਬਠਿੰਡਾ, ਹਲਕਾ ਬਠਿੰਡਾ (ਦਿਹਾਤੀ) ਸ. ਗੁਰਦੀਪ ਸਿੰਘ ਪਥਰਾਲਾ, ਹਲਕਾ ਰਾਮਪੁਰਾ ਫੂਲ ਸ. ਲਖਵੀਰ ਸਿੰਘ ਜਵੰਧਾ ਭਾਈਰੂਪਾ, ਹਲਕਾ ਮੌੜ ਸ. ਮਨਦੀਪ ਸਿੰਘ ਚਨਾਰਥਲ, ਹਲਕਾ ਭੁੱਚੋ ਮੰਡੀ (ਐਸ.ਸੀ) ਸ. ਰਾਜਵਿੰਦਰ ਸਿੰਘ ਨਹਿਰੂ ਕੋਠੇ ਨਾਥੇਆਣਾ, ਹਲਕਾ ਤਲਵੰਡੀ ਸਾਬੋ ਸ. ਗੁਰਚਰਨ ਸਿੰਘ ਭਾਗੀਵਾਂਦਰ ਹਲਕਾ ਬਰਨਾਲਾ ਸ. ਮਨਜੀਤ ਸਿੰਘ ਮਨੀ ਬਰਨਾਲਾ, ਹਲਕਾ ਭਦੌੜ (ਐਸ.ਸੀ) ਸ. ਬਿੰਦਰ ਸਿੰਘ ਜੰਗੀਆਣਾ, ਹਲਕਾ ਮਹਿਲ ਕਲਾਂ (ਐਸ.ਸੀ) ਸ. ਕੁਲਦੀਪ ਸਿੰਘ ਫਤਿਹਗੜ੍ਹ ਪੰਜਗਰਾਈਆਂ, ਹਲਕਾ ਫਿਰੋਜ਼ਪੁਰ ਦਿਹਾਤੀ (ਐਸ.ਸੀ) ਸ. ਸ਼ਿਸ਼ਨਦੀਪ ਸਿੰਘ ਖਵਾਜਾ ਖੜਕ, ਹਲਕਾ ਗੁਰੂਹਰਸਹਾਏ ਸ. ਗੁਰਵਿੰਦਰ ਸਿੰਘ ਚੁੰਘਾ, ਹਲਕਾ ਜ਼ੀਰਾ ਸ. ਗਗਨਦੀਪ ਸਿੰਘ ਬੂਹ, ਹਲਕਾ ਕੋਟਕਪੁਰਾ ਸ. ਰਣਜੀਤ ਸਿੰਘ ਠਾੜਾ, ਹਲਕਾ ਜਲਾਲਾਬਾਦ ਸ. ਜਸ਼ਨਦੀਪ ਸਿੰਘ ਜਲਾਲਾਬਾਦ, ਹਲਕਾ ਬੱਲੂਆਣਾ (ਐਸ.ਸੀ) ਸ਼੍ਰੀ ਰਵੀ ਅਮਰਪੁਰਾ, ਹਲਕਾ ਸ਼੍ਰੀ ਫਤਹਿਗੜ੍ਹ ਸਾਹਿਬ ਸ. ਅਵਤਾਰ ਸਿੰਘ ਹੱਲੋਤਾਲੀ, ਹਲਕਾ ਬੱਸੀ ਪਠਾਣਾ (ਐਸ.ਸੀ) ਸ. ਕਿਰਨਦੀਪ ਸਿੰਘ ਚੁੰਨ੍ਹੀ ਕਲਾਂ, ਹਲਕਾ ਗੁਰਦਾਸਪੁਰ (ਸ਼ਹਿਰੀ) ਸ਼੍ਰੀ ਵਿਨੋਦ ਕੁਮਾਰ ਸੰਗਲਪੁਰਾ ਅਤੇ ਗੁਰਦਾਸਪੁਰ (ਦਿਹਾਤੀ) ਸ. ਪਰਮਪ੍ਰੀਤ ਸਿੰਘ ਗੁਰਦਾਸਪੁਰ, ਹਲਕਾ ਕਾਦੀਆਂ ਸ. ਮਨਪ੍ਰੀਤ ਸਿੰਘ ਕਾਦੀਆਂ, ਹਲਕਾ ਬਟਾਲਾ ਸ. ਸਹਿਜਪਾਲ ਸਿੰਘ ਬਟਾਲਾ, ਹਲਕਾ ਫਤਿਹਗੜ੍ਹ ਚੂੜੀਆਂ ਸ. ਕੰਵਰ ਸੰਦੀਪ ਸਿੰਘ ਲੋਧੀਨੰਗਲ,  ਹਲਕਾ ਸ਼੍ਰੀ ਹਰਗੋਬਿੰਦਪੁਰ (ਐਸ.ਸੀ) ਸ. ਜਰਨੈਲ ਸਿੰਘ ਹਰਪੁਰਾ, ਹਲਕਾ ਦੀਨਾਨਗਰ (ਐਸ.ਸੀ) ਸ. ਗੁਰਪ੍ਰੀਤ ਸਿੰਘ ਚੌਂਤਰਾ, ਹਲਕਾ ਡੇਰਾ ਬਾਬਾ ਨਾਨਕ (ਦਿਹਾਤੀ) ਸ. ਹਰਸਿਮਰਨ ਸਿੰਘ ਬਾਜਵਾ ਵੈਰੋਕੇ ਅਤੇ ਡੇਰਾ ਬਾਬਾ ਨਾਨਕ (ਸ਼ਹਿਰੀ) ਸ. ਪ੍ਰਭਜੋਤ ਸਿੰਘ ਕਲਾਨੌਰ, ਹਲਕਾ ਚੱਬੇਵਾਲ (ਐਸ.ਸੀ) ਸ. ਰਣਵੀਰ ਸਿੰਘ ਬੋਹਣ, ਹਲਕਾ ਸ਼ਾਮਚੁਰਾਸੀ ਸ. ਪ੍ਰਿਤਪਾਲ ਸਿੰਘ ਢੱਡੇ ਫਤਿਹ ਸਿੰਘ, ਹਲਕਾ ਗੜਸ਼ੰਕਰ ਸ. ਨਿਸ਼ਾਨ ਸਿੰਘ ਸਮੁੰਦੜਾ, ਹਲਕਾ ਫਿਲੌਰ (ਐਸ.ਸੀ) ਸ. ਅਮਨਿੰਦਰ ਸਿੰਘ ਤੱਗੜ, ਹਲਕਾ ਸ਼ਾਹਕੋਟ ਸ. ਗੁਰਚਰਨ ਸਿੰਘ ਨਸੀਰਪੁਰ, ਹਲਕਾ ਜਲੰਧਰ ਨੌਰਥ ਸ. ਗੁਰਸੇਵਕ ਸਿੰਘ ਗਿੱਲ, ਹਲਕਾ ਜਲੰਧਰ ਪੱਛਮੀ ਸ਼੍ਰੀ ਵੰਸ਼ ਮਲਹੋਤਰਾ, ਹਲਕਾ ਜਲੰਧਰ ਸੈਂਟਰਲ ਸ਼੍ਰੀ ਹਰੀਸ਼ ਕੁਮਾਰ ਹੈਪੀ, ਹਲਕਾ ਜਲੰਧਰ ਕੈਂਟ ਸ. ਲਵਪ੍ਰੀਤ ਸਿੰਘ ਸਰਪੰਚ, ਹਲਕਾ ਕਪੂਰਥਲਾ (ਦਿਹਾਤੀ) ਸ. ਗੁਰਪ੍ਰੀਤ ਸਿੰਘ ਗੋਪੀ ਅਤੇ (ਸ਼ਹਿਰੀ) ਸ੍ਰੀ ਨੀਰਜ ਨਾਹਰ, ਹਲਕਾ ਫਗਵਾੜਾ (ਐਸ.ਸੀ) (ਦਿਹਾਤੀ) ਸ. ਰਣਜੀਤ ਸਿੰਘ ਖੇੜਾ ਅਤੇ ਫਗਵਾੜਾ (ਸ਼ਹਿਰੀ) ਸ. ਸੁਖਦੀਪ ਸਿੰਘ ਵਾਲੀਆ ਫਗਵਾੜਾ, ਹਲਕਾ ਗਿੱਲ (ਐਸ.ਸੀ) ਸ. ਹਰਸ਼ਵੀਰ ਸਿੰਘ ਝੱਮਟ, ਹਲਕਾ ਦਾਖਾ ਸ. ਗੁਰਮਿੰਦਰ ਸਿੰਘ ਕੋਠੇ ਹਾਂਸ, ਹਲਕਾ ਜਗਰਾਉਂ (ਐਸ.ਸੀ) ਸ. ਜਸਪ੍ਰੀਤ ਸਿੰਘ ਚਕਰ, ਹਲਕਾ ਆਤਮ ਨਗਰ ਸ. ਜਸਵੀਰ ਸਿੰਘ ਜੱਸੀ ਲੁਧਿਆਣਾ ਹਲਕਾ ਪਾਇਲ ਐਸ.ਸੀ ਸ. ਜਸਪ੍ਰੀਤ ਸਿੰਘ ਮਾਲੋ ਦੌਦ, ਹਲਕਾ ਸਮਰਾਲਾ ਸ. ਹਰਜੋਤ ਸਿੰਘ ਸਮਰਾਲਾ, ਹਲਕਾ ਲੁਧਿਆਣਾ ਦੱਖਣੀ ਸ਼੍ਰੀ ਪੰਕਜ਼ ਸੈਣੀ, ਹਲਕਾ ਲੁਧਿਆਣਾ ਵੈਸਟ ਸ਼੍ਰੀ ਜੋਬਨ ਭੁੱਲਰ, ਹਲਕਾ ਲੁਧਿਆਣਾ ਸੈਂਟਰਲ ਸ਼੍ਰੀ ਨੀਰਜ਼ ਲੂਥਰਾ, ਹਲਕਾ ਲੁਧਿਆਣਾ ਨੌਰਥ ਸ਼੍ਰੀ ਮੋਹਿਤ ਕੁਮਾਰ, ਹਲਕਾ ਬਾਘਾਪੁਰਾਣਾ ਸ. ਗੁਰਪ੍ਰੀਤ ਸਿੰਘ ਕੋਟਲਾ ਮੇਹਰ ਸਿੰਘ, ਹਲਕਾ ਮੋਗਾ ਸ. ਜਸਵੀਰ ਸਿੰਘ  ਡਰੋਲੀ, ਹਲਕਾ ਨਿਹਾਲ ਸਿੰਘ ਵਾਲਾ (ਐਸ.ਸੀ) ਸ. ਜਸਦੀਪ ਸਿੰਘ ਡਾਲਾ, ਹਲਕਾ ਮਾਨਸਾ ਸ. ਜਸਵਿੰਦਰ ਸਿੰਘ ਲਾਡੀ ਦਲੇਲ ਸਿੰਘ ਵਾਲਾ, ਹਲਕਾ ਸਰਦੂਲਗੜ ਸ. ਹਰਪ੍ਰੀਤ ਸਿੰਘ ਭੂੰਦੜ, ਹਲਕਾ ਬੁੱਢਲਾਡਾ ਸ. ਜਸਵੀਰ ਸਿੰਘ ਬੁੱਢਲਾਡਾ, ਹਲਕਾ ਸ਼੍ਰੀ ਮੁਕਤਸਰ ਸਾਹਿਬ ਦਿਹਾਤੀ ਸ. ਜਗਜੀਤ ਸਿੰਘ ਸੰਗਰਾਣਾ ਅਤੇ ਸ਼੍ਰੀ ਮੁਕਤਸਰ ਸਾਹਿਬ ਸ਼ਹਿਰੀ ਸ. ਹਰਦੀਪ ਸਿੰਘ ਸ਼੍ਰੀ ਮੁਕਤਸਰ ਸਾਹਿਬ, ਹਲਕਾ ਲੰਬੀ ਸ. ਜਗਮੀਤ ਸਿੰਘ ਚਹਿਲ ਖੁੱਡੀਆ, ਹਲਕਾ ਗਿੱਦੜਬਾਹਾ, ਹਲਕਾ ਸ. ਵਿਸ਼ਵਜੀਤ ਸਿੰਘ ਸੁਖਨਾ, ਮੋਹਾਲੀ ਸ਼੍ਰੀ ਬਵਨ ਚੌਧਰੀ ਮੋਹਾਲੀ, ਹਲਕਾ ਖਰੜ ਸ. ਜਸਪਾਲ ਸਿੰਘ ਲੱਕੀ ਮਾਵੀ ਖਰੜ, ਹਲਕਾ ਡੇਰਾਬੱਸੀ (ਸ਼ਹਿਰੀ) ਸ. ਹਨਿੰਦਰ ਸਿੰਘ ਹਨੀ  ਅਤੇ ਡੇਰਾਬੱਸੀ (ਦਿਹਾਤੀ) ਸ. ਗੁਰਜੀਤ ਸਿੰਘ, ਹਲਕਾ ਮਲੇਰਕੋਟਲਾ ਸ਼੍ਰੀ ਅਬਦੁਲ ਸੁਤਾਰ ਮੁਨਾਹਿਰ, ਹਲਕਾ ਪਟਿਆਲਾ (ਸ਼ਹਿਰੀ) ਸ. ਸਤਗੁਰਪ੍ਰੀਤ ਸਿੰਘ ਪਟਿਆਲਾ, ਹਲਕਾ ਪਟਿਆਲਾ (ਦਿਹਾਤੀ) ਸ. ਚੰਨਜੋਤ ਸਿੰਘ ਸਿੱਧੂ, ਹਲਕਾ ਸਮਾਣਾ ਸ. ਰਣਜੋਧ ਸਿੰਘ ਫਤਿਹਪੁਰ, ਹਲਕਾ ਰਾਜਪੁਰਾ ਸ. ਹਰਮੀਤ ਸਿੰਘ ਟਿਵਾਣਾ ਰਾਜਪੁਰਾ, ਹਲਕਾ ਨਾਭਾ (ਐਸ.ਸੀ)  ਸ. ਸੁਖਚੈਨ ਸਿੰਘ ਬਿਸਨਪੁਰਾ, ਹਲਕਾ ਸ਼ਤਰਾਣਾ (ਐਸ.ਸੀ) ਸ. ਗੁਰਵਿੰਦਰ ਸਿੰਘ ਡਰੋਲੀ, ਹਲਕਾ ਪਠਾਨਕੋਟ ਸ਼੍ਰੀ ਨੀਰਜ਼ ਚੌਹਾਨ ਪਠਾਨਕੋਟ, ਹਲਕਾ ਸੁਜਾਨਪੁਰ ਸ਼੍ਰੀ ਮਨੋਜ ਕੁਮਾਰ ਸੁਜਾਨਪੁਰ, ਹਲਕਾ ਭੋਆ (ਐਸ.ਸੀ) ਸ. ਕੁਲਦੀਪ ਸਿੰਘ ਬਕਨੌਰ, ਹਲਕਾ ਰੋਪੜ ਸ. ਗੁਰਵਿੰਦਰ ਸਿੰਘ ਬਾਵਾ ਸੁਖਰਾਮਪੁਰ ਟੱਪਰੀਆਂ, ਹਲਕਾ ਸ਼੍ਰੀ ਅਨੰਦਪੁਰ ਸਹਿਬ ਸ. ਦਵਿੰਦਰ ਸਿੰਘ ਢਿੱਲੋਂ, ਹਲਕਾ ਸ਼੍ਰੀ ਚਮਕੌਰ ਸਾਹਿਬ (ਐਸ.ਸੀ) ਸ. ਕੁਲਜੀਤ ਸਿੰਘ ਧਨੌਰੀ, ਹਲਕਾ ਨਵਾਂਸ਼ਹਿਰ ਸ. ਜੋਰਾਵਾਰ ਸਿੰਘ ਉਪਲ , ਹਲਕਾ ਬਲਾਚੌਰ ਸ. ਕਰਨਜੋਤ ਸਿੰਘ ਬੈਂਸ , ਹਲਕਾ ਸੰਗਰੂਰ ਸ. ਜਗਤਾਰ ਸਿੰਘ ਫੱਗੂਵਾਲਾ, ਹਲਕਾ ਸੁਨਾਮ ਸ. ਪੁਸ਼ਪਿੰਦਰ ਸਿੰਘ ਲਖਮੀਰਵਾਲਾ, ਹਲਕਾ ਧੂਰੀ ਸ. ਗੁਰਬਖਸ਼ ਸਿੰਘ ਕਾਤਰੋਂ, ਹਲਕਾ ਦਿੜਬਾ (ਐਸ.ਸੀ) ਸ. ਲਖਵਿੰਦਰ ਸਿੰਘ ਕੜਿਆਲ, ਹਲਕਾ ਲਹਿਰਾਗਾਗਾ ਸ. ਗੁਰਵਿੰਦਰ ਸਿੰਘ ਸ਼ੇਰਗੜ੍ਹ, ਹਲਕਾ ਤਰਨਤਾਰਨ ਸ਼੍ਰੀ ਮਨੋਜ ਅਗਨੀਹੋਤਰੀ ਅਤੇ ਹਲਕਾ ਖਡੂਰ ਸਾਹਿਬ ਸ. ਮਹਿਲ ਸਿੰਘ ਜੋਧਪੁਰ ਦੇ ਨਾਮ ਸ਼ਾਮਲ ਹਨ।

Sukhbir-Badal-Party-Sad-



TOP HEADLINES


ਭਗਵੰਤ ਸਿੰਘ ਮਾਨ ਦਾ 2027 ਵਿੱਚ ਦੁਬਾਰਾ ਪੰਜਾਬ ਦਾ ਮੁੱਖ ਮੰਤਰੀ
*ਮਿਸ਼ਨ ਕਲੀਨ ਪੰਜਾਬ ਤਹਿਤ ਲੁਧਿਆਣਾ ਪਹੁੰਚੇ ਹਰਜੋਤ ਸਿੰਘ ਬੈਂਸ
*ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨ
*ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ*
ਹਲਕਾ ਬਠਿੰਡਾ ਸ਼ਹਿਰੀ ਵਿਖੇ ਕੱਢੇ ਜਾ ਰਹੇ ਰੋਡ ਸ਼ੋਅ ਤੋਂ Cm ਭਗਵ
*ਐਸ.ਟੀ.ਸੀ. ਵੱਲੋਂ ਵੀ.ਵੀ.ਆਈ.ਪੀ. ਨਾਲ ਤਾਇਨਾਤ ਡਰਾਈਵਰਾਂ ਨੂੰ
*ਬਿਨਾਂ ਕਿਸੇ ਪ੍ਰੀਮੀਅਮ ਭੁਗਤਾਨ ਦੇ ਸਿਹਤ ਸੁਰੱਖਿਆ ਪ੍ਰਦਾਨ ਕਰ
* ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਪੰਜਾਬ ਨੂੰ ₹4.1
ਇੱਕ ਸਾਲ ਤੋਂ 10 ਤੋਂ 12 ਸਾਡੇ ਵੱਲੋਂ ਗੱਡੀਆਂ ਖੈਰ ਦੀਆਂ ਫੜੀਆਂ
ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਵਿੰਗ ਦੇ 84 ਵੱਖ—ਵੱਖ ਵਿਧਾਨ ਸ
*ਈਜ਼ੀ ਜਮ੍ਹਾਂਬੰਦੀ ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ
*ਵਿਧਾਇਕ ਬੱਗਾ ਅਤੇ ਨਗਰ ਨਿਗਮ ਕਮਿਸ਼ਨਰ ਡਾ. ਗੁਪਤਾ ਨੇ ਮਾਨਸੂਨ
ਐਸਆਈਟੀ ਨੂੰ ਦਿੱਤੇ ਆਪਣੇ ਬਿਆਨ ਵਿੱਚ ਸਾਬਕਾ ਜਥੇਦਾਰ ਗਿਆਨੀ ਰਘਬ
*ਕੇਂਦਰ ਸਰਕਾਰ ਪੰਜਾਬ ਨੂੰ ਵਿਸ਼ੇਸ਼ ਸ਼੍ਰੇਣੀ ਦਾ ਦਰਜਾ ਅਤੇ ਸਰਹ
ਪੰਜਾਬ ਵਿੱਚ ਖੜਗੇ, ਰਾਹੁਲ ਦੀ ਅਗਵਾਈ ਹੇਠ ਚੋਣਾਂ ਲੜੇਗੀ ਕਾਂਗਰਸ
ਪਦਮਜੀਤ ਸਿੰਘ ਮਹਿਤਾ ਲਗਾਤਾਰ ਦੂਜੀ ਵਾਰ ਚੁਣੇ ਗਏ ਨਗਰ ਨਿਗਮ ਬਠਿ
ਇਆਲੀ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਆਉਣ ਨਾਲ ਪਾਰਟੀ ਵਰਕ
*ਪੰਜਾਬ ਨੇ ਅਪ੍ਰੈਲ ਮਹੀਨੇ ਦੌਰਾਨ 15 ਬਾਲ ਵਿਆਹ ਰੋਕ ਕੇ ਬੱਚਿਆਂ
*ਬਠਿੰਡਾ ਵਿੱਚ 140 ਕੁਇੰਟਲ ਗ਼ੈਰ-ਕਾਨੂੰਨੀ ਖਾਦ ਜ਼ਬਤ; ਮਹਾਰਾਸ਼
*ਤਰੱਕੀ ਮਾਮਲਿਆਂ ‘ਚ ਹੱਕਦਾਰਾਂ ਨੂੰ ਨਿਆਂ ਦੇਣ ਲਈ ਰੋਸਟਰ ਰਜਿਸਟ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 50379130

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us