ਚੰਡੀਗੜ੍ਹ, 23 ਸਤੰਬਰ (ਗੌਤਮ ਜੰਲਧਰੀ)। ਪੰਜਾਬ ਵਜ਼ਾਰਤ ਵਿੱਚ ਅੱਜ ਹੋਏ ਫੇਰਬਦਲ ਵਜੋਂ ਜਿੱਥੇ ਪੰਜ ਵਿਧਾਇਕਾਂ ਨੂੰ ਕੈਬਨਿਟ ਮੰਤਰੀ ਦਾ ਅਹੁਦਾ ਦੇ ਕੇ ਵੱਖ-ਵੱਖ ਵਿਭਾਗ ਦਿੱਤੇ ਗਏ ਹਨ, ਉੱਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਵੀ ਸੂਚਨਾ ਤੇ ਲੋਕ ਸੰਪਰਕ ਵਿਭਾਗ ਦਿੱਤਾ ਗਿਆ ਹੈ।
Powered by Froala Editor
Harjot-Singh-Bains-New-Information-Public-Relations-Minister-In-Bhagwant-Mann-Government-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)