ਭਾਰਤੀ ਹਵਾਈ ਫੌਜ ਵੱਲੋਂ ਅਨਵਿਆਹੇ ਭਾਰਤੀ ਪੁਰਸ਼ਾਂ ਤੋਂ ਗਰੁੱਪ ਵਾਈ ਮੈਡੀਕਲ ਅਸਿਸਟੈਂਟ ਅਤੇ ਅਨਵਿਆਹੇ/ ਵਿਆਹੇ ਪੁਰਸ਼ ਉਮੀਦਵਾਰਾਂ ਤੋਂ ਗਰੁੱਪ ਵਾਈ ਵਿੱਚ ਮੈਡੀਕਲ ਅਸਿਸਟੈਂਟ (ਫਾਰਮਾਸਿਸਟ) ਦੀ ਭਰਤੀ ਸਬੰਧੀ ਅਰਜੀਆਂ ਦੀ ਮੰਗ ਕੀਤੀ ਗਈ ਹੈ । ਇਸ ਲਈ 5 ਜੂਨ ਨੂੰ ਰਾਤ 11 ਵਜੇ ਤੱਕ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਜਿਸ ਵੈਬਸਾਇਟ ਤੇ ਅਪਲਾਈ ਕਰਨਾ ਹੈ ਉਸ ਵੈੱਬਸਾਈਟ ਦਾ ਲਿੰਕ ਇਸ ਪ੍ਰਕਾਰ ਹੈ www.airmenselection.cdac.in ਇਸ ਸਬੰਧੀ ਜੋ ਲੋਕ ਰਜਿਸਟਰੇਸ਼ਨ ਕਰਾਉਣਗੇ ਉਹਨਾਂ ਦੀ ਭਰਤੀ ਰੈਲੀ ਦਾ ਨੋਟੀਫਿਕੇਸ਼ਨ ਏਅਰ ਫੋਰਸ ਵੱਲੋਂ ਅਲੱਗ ਤੋਂ ਜਾਰੀ ਕੀਤਾ ਜਾਵੇਗਾ। Powered by Froala Editor
Join-Indian-Air-Force-Recruitment-Notice-2024-Airmen-Selection-How-To-Apply-Online-Indian-Airforce
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)