ਸਰਹਿੰਦ ਚ ਪੈਂਦੇ ਮਾਧੋਪੁਰ ਕੋਲ ਤੜਕੇ ਹੀ ਇਕ ਵੱਡਾ ਹਾਦਸਾ ਹੋਣੋਂ ਟਲਿਆ ਰੇਲਵੇ ਦੀਆ 2 ਮਾਲ ਗੱਡੀਆ ਆਪਸ ਚ ਟਕਰਾਅ ਗਈਆ ਜਿਸ ਚ 2 ਰੇਲ ਦੇ ਡਰਾਈਵਰ ਜਖਮੀ ਹੋ ਗਏ ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ । ਜੀ ਆਰ ਪੀ ਦੇ ਸਰਹਿੰਦ ਸਟੇਸ਼ਨ ਦੇ ਮੁੱਖੀ ਰਤਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 4 ਵਜੇ ਸਾਨੂੰ ਜਾਣਕਾਰੀ ਮਿਲੀ ਸੀ ਕੇ ਐਕਸੀਡੈਂਟ ਹੋਇਆ ਹੈ ਜੱਦ ਅਸੀ ਆ ਕੇ ਦੇਖਿਆ ਕੇ ਇੱਥੇ 2 ਨਾਲ ਗੱਡੀਆ ਖੜੀਆ ਸਨ ਤੇ ਇਕ ਪਸੈਂਜਰ ਪਰ ਰੇਲ ਗੱਡੀ ਲੋੜ ਦੇ 2 ਡਰਾਈਵਰ ਜਖਮੀ ਹੋਏ ਨੇ ਜਿੰਨਾ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ । ਬਾਕੀ ਬਚਾ ਕਾਰਜ ਜਾਰੀ ਨੇ। ਉਹਨਾ ਦੱਸਿਆ ਕਿ ਇਹ ਦੋਨੋ ਰੇਲਾ ਅਬਾਲਾ ਸਾਈਡ ਤੋ ਆ ਰਹੀਆਂ ਸਨ ਬਾਕੀ ਅਸੀ ਜਾਂਚ ਕਰ ਰਹੇ ਹਾ। Byte -ਰਤਨ ਲਾਲ ਸਿਵਲ ਹਸਪਤਾਲ ਦੇ ਡਾਕਟਰ ਇਵਨਪ੍ਰੀਤ ਕੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਹਾਦਸੇ ਚ ਜਖ਼ਮੀ ਹੋਏ ਰੇਲ ਦੋ ਡਰਾਈਵਰ ਜਖ਼ਮੀ ਹਲਾਤ ਚ ਆਏ ਸੀ ਜਿੰਨਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਚ ਰੈਫਰ ਕਰ ਦਿਤਾ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)