*ਸਿਆਮ ਨੇ ਵੀ ਮੰਨਿਆ, ਈ-20 ਵਿੱਚ ਜ਼ਿਆਦਾ ਕਲੋਰਾਈਡ ਅਤੇ ਨਮੀ ਕਾਰਨ ਖਰਾਬ ਹੋ ਰਹੀਆਂ ਹਨ ਗੱਡੀਆਂ- ਕੇਜਰੀਵਾਲ*

Aug5,2026 | Jagrati Lahar Bureau | New Delhi


*ਮੋਦੀ ਸਰਕਾਰ ਨੂੰ ਦੱਸਣਾ ਚਾਹੀਦਾ ਹੈ, ਸਿਆਮ 'ਤੇ ਦਬਾਅ ਪਾ ਕੇ ਉਸਦੀ ਰਿਪੋਰਟ ਵਾਪਸ ਕਿਉਂ ਕਰਵਾਈ- ਕੇਜਰੀਵਾਲ*
 
*ਸਿਆਮ ਨੇ 28 ਜੁਲਾਈ ਨੂੰ ਸਰਕਾਰ ਨੂੰ ਰਿਪੋਰਟ ਸੌਂਪੀ ਸੀ ਅਤੇ 4 ਅਗਸਤ ਨੂੰ ਜ਼ਬਰਦਸਤੀ ਵਾਪਸ ਕਰਵਾ ਦਿੱਤੀ- ਕੇਜਰੀਵਾਲ*
 
*ਜਦੋਂ ਵਿਗਿਆਨ ਅਤੇ ਇੰਜੀਨੀਅਰਿੰਗ ਈ-20 ਨੂੰ ਖਰਾਬ ਦੱਸ ਰਹੇ ਹਨ, ਤਾਂ ਮੋਦੀ ਸਰਕਾਰ ਇਸਨੂੰ ਜ਼ਬਰਦਸਤੀ ਕਿਉਂ ਠੋਸ ਰਹੀ ਹੈ?- ਕੇਜਰੀਵਾਲ*
 
ਨਵੀਂ ਦਿੱਲੀ, 5 ਅਗਸਤ 
 
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਈ-20 ਨੂੰ ਲੈ ਕੇ ਸਿਆਮ ਦੀ ਸੌਂਪੀ ਗਈ ਰਿਪੋਰਟ ਨੂੰ ਵਾਪਸ ਕਰਵਾਉਣ 'ਤੇ ਕੇਂਦਰ ਦੀ ਮੋਦੀ ਸਰਕਾਰ ਨੂੰ ਹੱਥੀਂ ਲਿਆ ਹੈ। ਉਹਨਾਂ ਨੇ ਸੋਸ਼ਲ ਮੀਡੀਆ ਐਕਸ 'ਤੇ ਕਿਹਾ ਕਿ ਸਿਆਮ (ਸੋਸਾਇਟੀ ਆਫ ਇੰਡੀਆ ਆਟੋਮੋਬਾਈਲ ਮੈਨੂਫੈਕਚਰਰਜ਼) ਦੀ ਇੱਕ ਰਿਪੋਰਟ ਆਈ ਹੈ, ਜਿਸ ਵਿੱਚ ਸਾਫ਼ ਲਿਖਿਆ ਹੈ ਕਿ ਈ-20 ਵਿੱਚ ਬਹੁਤ ਜ਼ਿਆਦਾ ਕਲੋਰਾਈਡ ਅਤੇ ਨਮੀ ਹੈ, ਜਿਸ ਨਾਲ ਤੁਹਾਡੀਆਂ ਗੱਡੀਆਂ ਖਰਾਬ ਹੋ ਰਹੀਆਂ ਹਨ। ਮੋਦੀ ਸਰਕਾਰ ਨੇ ਸਿਆਮ 'ਤੇ ਦਬਾਅ ਪਾ ਕੇ ਉਹ ਰਿਪੋਰਟ ਵਾਪਸ ਕਰਵਾ ਦਿੱਤੀ। ਕਿਉਂ? ਜਦੋਂ ਵਿਗਿਆਨ ਅਤੇ ਇੰਜੀਨੀਅਰਿੰਗ ਕਹਿ ਰਹੇ ਹਨ ਕਿ ਈ-20 ਖਰਾਬ ਹੈ, ਤਾਂ ਮੋਦੀ ਸਰਕਾਰ ਇਸਨੂੰ ਦੇਸ਼ 'ਤੇ ਜ਼ਬਰਦਸਤੀ ਕਿਉਂ ਠੋਸ ਰਹੀ ਹੈ?
 
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈ-20 ਨੂੰ ਲੈ ਕੇ ਸਿਆਮ ਦੀ ਇਹ ਰਿਪੋਰਟ ਹੈਰਾਨ ਕਰਨ ਵਾਲੀ ਹੈ। ਸਿਆਮ ਨੇ ਰਿਸਰਚ ਕੀਤੀ ਅਤੇ ਆਟੋਮੋਬਾਈਲ ਦੇ ਸਾਰੇ ਮੈਨੂਫੈਕਚਰਰਜ਼ ਨੇ ਮਿਲ ਕੇ ਇਹ ਪਾਇਆ ਕਿ ਕਲੋਰਾਈਡ ਅਤੇ ਮੋਇਸਚਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਈ-20 ਗੱਡੀਆਂ ਨੂੰ ਖਰਾਬ ਕਰ ਰਿਹਾ ਹੈ। ਸਿਆਮ ਨੇ 28 ਜੁਲਾਈ ਨੂੰ ਮੋਦੀ ਸਰਕਾਰ ਨੂੰ ਇਹ ਰਿਪੋਰਟ ਸੌਂਪੀ ਸੀ। 4 ਅਗਸਤ ਤੱਕ ਕੇਂਦਰ ਸਰਕਾਰ ਨੇ ਸਿਆਮ 'ਤੇ ਜ਼ਬਰਦਸਤੀ ਕਰਕੇ ਉਹ ਰਿਪੋਰਟ ਵਾਪਸ ਕਰਵਾ ਦਿੱਤੀ। ਰਿਪੋਰਟ ਵਾਪਸ ਕਰਨ ਤੋਂ ਬਾਅਦ ਸਿਆਮ ਵੱਲੋਂ ਕਿਹਾ ਗਿਆ ਕਿ ਸ਼ਾਇਦ ਉਹਨਾਂ ਦੀ ਰਿਪੋਰਟ ਵਿੱਚ ਕੁਝ ਗੜਬੜ ਹੈ ਅਤੇ ਕੁਝ ਤੱਥਾਂ ਨੂੰ ਦੁਬਾਰਾ ਚੈੱਕ ਕਰਨ ਦੀ ਲੋੜ ਹੈ। ਇੱਕ ਤਰ੍ਹਾਂ ਨਾਲ ਮੋਦੀ ਸਰਕਾਰ ਜ਼ਬਰਦਸਤੀ ਕਰਕੇ ਪੂਰੇ ਦੇਸ਼ 'ਤੇ ਈ-20 ਠੋਸ ਰਹੀ ਹੈ, ਪਰ ਕਿਉਂ?

Arvind-Kejriwal-Aap-Supremo-



TOP HEADLINES


*ਸਿਆਮ ਨੇ ਵੀ ਮੰਨਿਆ, ਈ-20 ਵਿੱਚ ਜ਼ਿਆਦਾ ਕਲੋਰਾਈਡ ਅਤੇ ਨਮੀ ਕਾ
*ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੰਢੀ ਅਤੇ ਸਰਹੱਦੀ ਖੇਤਰਾਂ ਦ
*ਸਾਢੇ 4 ਸਾਲਾਂ ‘ਚ 68 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ, 1.83
ਆਪ ਐਮਪੀ ਮਾਲਵਿੰਦਰ ਸਿੰਘ ਕੰਗ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ
*punjab Vidhan Sabha Pays Heartfelt Tributes To Bhagat
ਖੰਨਾ ਪੁਲਿਸ ਨੇ ਲੁਟੇਰਾ ਗੈਂਗ ਦਾ ਕੀਤਾ ਪਰਦਾਫਾਸ਼, 4 ਮੁਲਜ਼ਮ ਗ
ਇਨੋਸੈਂਟ ਹਾਰਟਸ ਸਕੂਲ, ਲੋਹਾਰਾਂ ਵੱਲੋਂ ਪੀਐਸਈਬੀ ਗਰਲਜ਼ ਜੋਨਲ ਟ
*ਵਿਜੀਲੈਂਸ ਬਿਊਰੋ ਵੱਲੋਂ 1,00,000 ਰੁਪਏ ਰਿਸ਼ਵਤ ਲੈਂਦੀ ਸੀਨੀਅਰ
*ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵ
ਆਜ਼ਾਦੀ ਦਿਵਸ ਮੌਕੇ ਸੁਰੱਖਿਆ ਪ੍ਰਬੰਧਾਂ ਦਾ ਡੀ.ਆਈ.ਜੀ. ਕਮਾਂਡੋ
ਬੜਮਾਜਰਾ ਵਿੱਚ ਨਸ਼ਾ ਤਸਕਰ ਦੀ ਗੈਰ-ਕਾਨੂੰਨੀ ਉਸਾਰੀ ਢਾਹੀ
*ਪੰਜਾਬ ਵਿਧਾਨ ਸਭਾ ਵੱਲੋਂ 68228 ਯੋਗਤਾ ਅਧਾਰਤ ਸਰਕਾਰੀ ਨੌਕਰੀਆ
*ਆਰ.ਡੀ.ਐੱਸ.ਐੱਸ. ਤਹਿਤ ਬਿਜਲੀ ਵੰਡ ਪ੍ਰਣਾਲੀ ਦੇ ਆਧੁਨਿਕੀਕਰਨ ਲ
ਬਠਿੰਡਾ ਸਾਈਬਰ ਕ੍ਰਾਈਮ ਪੁਲਿਸ ਥਾਣਾ ਵਿਖੇ ਵੱਡਾ ਵਿਜੀਲੈਂਸ ਆਪ੍ਰ
*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਜ਼ਾਰਤ ਵੱਲੋਂ ‘ਪ
*ਭਗਵੰਤ ਮਾਨ ਸਰਕਾਰ ਦੀ ਮੁੱਖ ਮੰਤਰੀ ਸਿਹਤ ਯੋਜਨਾ ਦਾ ਲਾਭ ਸੂਬੇ
*ਸੂਚਨਾ ਤੇ ਲੋਕ ਸੰਪਰਕ ਅਫ਼ਸਰ ਅਮਨਪ੍ਰੀਤ ਸਿੰਘ ਮਨੌਲੀ ਨੂੰ ਸਦਮਾ
ਸਲੀਪਰ ਸੈੱਲਾਂ ਨੂੰ ਨਹੀਂ ਮਿਲੇਗੀ ਟਿਕਟ: ਰਾਜਾ ਵੜਿੰਗ
ਦੀਪ ਨਗਰ ਸਥਿਤ ਗੋਦਾਮ 'ਤੇ ਫੂਡ ਸੇਫਟੀ ਵਿਭਾਗ ਦੀ ਵੱਡੀ ਕਾਰਵਾਈ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 51248437

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us