ਲਹਿਰਾਗਾਗਾ, 14 ਜੂਨ (ਰੀਤਵਾਲ) ਸੂਬੇ ਵਿੱਚੋ ਵਿਦੇਸ਼ਾਂ ‘ਚ ਗਏ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਕਾਰਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਰੁੱਕਣ ਦਾ ਨਾਮ ਨਹੀ ਲੈ ਰਹੀ ਹੈ । ਹੁਣ ਫਿਰ ਹਲਕੇ ਦੇ ਪਿੰਡ ਲਹਿਲ ਖੁਰਦ ਦੇ ਇੱਕ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ ਵਿੱਚ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਹੈ । ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੱਡ ਲਹਿਲ ਖੁਰਦ ਦਾ ਨੌਜਵਾਨ ਮਨਦੀਪ ਸਿੱਘ (32) ਲੰਘੀ ਇਸੇ 8 ਜੂਨ ਨੂੰ ਕੰਮਕਾਰ ਲਈ ਕੈਨੇਡਾ ਗਿਆ ਸੀ ਪਰ ਦੋ ਦਿਨਾਂ ਬਾਅਦ ਪਰਿਵਾਰ ਨੂੰ ਪਤਾ ਲੱਗਾ ਕਿ ਉਨ•ਾਂ ਦੇ ਬੇਟੇ ਦੀ ਉੱਥੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ । ਜਿਸਨੂੰ ਲੈ ਕੇ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਅਤੇ ਇਸ ਘਟਨਾ ਨੂੰ ਲੈ ਕੇ ਪੂਰੇ ਪਿੱਡ ਵਿਚ ਸੋਗ ਦੀ ਲਹਿਰ ਹੈ।
Canada-Punjabi-Youth-Death-Heart-Attack
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)