ਬੀਤੇ ਕੁਝ ਦਿਨ ਪਹਿਲਾਂ ਏਐਸ ਕਾਲਜ ਦੇ ਬਾਹਰ ਚਾਰ ਨੌਜਵਾਨਾਂ ਵੱਲੋਂ ਗੋਲੀ ਚਲਾ ਕਾਲਜ ਦੇ ਚਪੜਾਸੀ ਨੂੰ ਜ਼ਖ਼ਮੀ ਕਰ ਦਿੱਤਾ ਗਿਆ ਸੀ ਅਤੇ ਇੱਕ ਵਿਦਿਆਰਥੀ ਨੂੰ ਵੀ ਘਾਇਲ ਕਰ ਦਿੱਤਾ ਸੀ ਅਤੇ ਬਾਅਦ ਦੇ ਵਿੱਚ ਇਨਾ ਚਾਰ ਦੋਸ਼ੀਆਂ ਨੇ ਸਮਰਾਲਾ ਰੋਡ ਤੇ ਇੱਕ ਜੀਓ ਪੈਟਰੋਲ ਪੰਪ ਤੇ ਕਰੀਬ ਡੇਢ ਲੱਖ ਰੁਪਏ ਦੀ ਲੁੱਟ ਕੀਤੀ ਸੀ ਅਤੇ ਉਸ ਤੋਂ ਬਾਅਦ ਦੋ ਵਿਅਕਤੀ ਪੁਲਿਸ ਜਿਲਾ ਖੰਨਾ ਵੱਲੋਂ ਗ੍ਰਿਫਤਾਰ ਕਰ ਲਿੱਤੇ ਗਏ ਸੀ ਅਤੇ ਦੋ ਦੋਸ਼ੀ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਸੀ ਅੱਜ ਦੋ ਦੋਸ਼ੀ ਕ੍ਰਿਸ਼ਨ ਸਾਨੀ ਅਤੇ ਜਤਿਨ ਮੋਗਾ ਪਲਸਲ ਮੋਟਰਸਾਈਕਲ ਤੇ ਸਵਾਰ ਹੋ ਕੇ ਚਮਕੌਰ ਸਾਹਿਬ ਤੋਂ ਨੀਲੋ ਵੱਲ ਜਾ ਰਹੇ ਸੀ ਤਾਂ ਪੁਲਿਸ ਜਿਲਾ ਖੰਨਾ ਦੀ ਸੀਆਈ ਸਟਾਫ ਇਹਨਾਂ ਦੋਸ਼ੀਆਂ ਦੀ ਪਿੱਛਾ ਕਰ ਰਹੀ ਸੀ ਅਤੇ ਪਿੰਡ ਜਲਾਹ ਮਾਜਰਾ ਪਹੁੰਚਣ ਤੇ ਪੁਲਿਸ ਅਤੇ ਗੈਂਗਸਟਰ ਸਰਾਂ ਵਿਚਕਾਰ ਮੁੱਠਭੇੜ ਹੋਈ ਜਿਸ ਵਿੱਚ ਗੈਂਗਸਟਰ ਅਤੇ ਪੁਲਿਸ ਵਿਚਕਾਰ ਫਾਇਰਿੰਗ ਵੀ ਹੋਈ ਅਤੇ ਇਸ ਦੌਰਾਨ ਇੱਕ ਗੋਲੀ ਕ੍ਰਿਸ਼ਨ ਸਾਨੀ ਦੋਸ਼ੀ ਦੇ ਲੱਗੀ ਅਤੇ ਜਤਿਨ ਮੋਗਾ ਪੁਲਿਸ ਵੱਲੋਂ ਗਿਰਫਤਾਰ ਕਰ ਲਿੱਤਾ ਗਿਆ ਇਸ ਦੌਰਾਨ ਪੁਲਿਸ ਦੀ ਗੱਡੀ ਤੇ ਵੀ ਇੱਕ ਫਾਇਰ ਲੱਗਿਆ। ਜ਼ਖਮੀ ਕ੍ਰਿਸ਼ਨ ਸਨੀ ਨੂੰ ਸਮਰਾਲਾ ਸਿਲੋ ਸਤਾਲ ਵਿਖੇ ਲਿਆਂਦਾ ਗਿਆ ਜਿੱਥੋਂ ਲੁਧਿਆਣਾ ਦੇ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ।
Khanna-Police-Arrested-Accused-After-Encounter-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)