ਸਥਾਨਕ ਸ਼ਹਿਰ ਵਿਚੋਂ ਲµਘਦੀ ਘੱਗਰ ਬਰਾਂਚ ਨਹਿਰ ਵਿਚ ਪਾੜ ਪੈ ਜਾਣ ਦਾ ਸਮਾਚਾਰ ਹੈ । ਜਾਣਕਾਰੀ ਅਨੁਸਾਰ ਇਹ ਪਾੜ ਇੱਟਾਂ ਵਾਲੇ ਭੱਠੇ ਦੇ ਨੇੜੇ ਪਿµਡ ਗਾਗਾ ਵਾਲੀ ਸਾਈਡ ਪਿਆ ਹੈ। ਜੋ 15 ਫੁੱਟ ਦੇ ਕਰੀਬ ਦੱਸਿਆ ਜਾ ਰਿਹਾ ਹੈ । ਦੂਜੇ ਪਾਸੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਵੱਲੋ ਮੌਕੇ ਤੇ ਪਹੁੰਚ ਕੇ ਇਸ ਪਾੜ ਨੂੰ ਭਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ । ਅਧਿਕਾਰੀਆਂ ਨੇ ਕਿਹਾ ਕਿ ਨਹਿਰ ਵਿੱਚ ਪਾਣੀ ਦੀ ਬੰਦੀ ਤੋਂ ਬਾਅਦ ਵੱਧ ਪਾਣੀ ਆਉਣ ਦੇ ਕਾਰਨ ਇਹ ਪਾੜ ਪਿਆ ਜਾਪਦਾ ਹੈ । ਉਨ੍ਹਾਂ ਕਿਹਾ ਕਿ ਇਸ ਨਹਿਰ ਨੂੰ ਜਲਦ ਹੀ ਨਵੇ ਸਿਰੇ ਤੋ ਬਣਾਇਆ ਜਾ ਰਿਹਾ ਹੈ ।
Powered by Froala Editor
Ghaggar-Canal-Lehragaga-Breach-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)