ਸੰਜੇ ਤਲਵਾੜ ਨੇ ਹਲਕਾ ਉੱਤਰੀ ਦੇ ਕੌਂਸਲਰਾ, ਬਲਾਕ ਪ੍ਰਧਾਨਾ, ਵਾਰਡ ਇਚਾਰਜਾ ਅਤੇ ਵਾਰਡ ਪ੍ਰਧਾਨਾ ਨਾਲ ਕੀਤੀਮੀਟਿੰਗ

Dec3,2022 | Gautam Jalandhari | Ludhiana

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਲਾਂ੍ਹ ਕਾਂਗਰਸ ਕਮੇਟੀ ਸ਼ਹਿਰੀ ਦੇ ਨਵੇਂ ਬਣਾਏ ਗਏ ਪ੍ਰਧਾਨ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਅੱਜ ਹਲਕਾ ਉੱਤਰੀ ਵਿੱਚ ਪੈਂਦੇ ਵਾਰਡ ਨੰ-88 ਦੇ ਕੌਂਸ਼ਲਰ ਮਨਪ੍ਰੀਤ ਗਰੇਵਾਲ ਮਨੀ ਦੇ ਦਫਤਰ ਵਿੱਚ ਸਾਬਕਾ ਮੰਤਰੀ ਰਾਕੇਸ਼ ਪਾਂਡੇ  ਦੀ ਅਗਵਾਈ ਹੇਠ ਹਲਕਾ ਉੱਤਰੀ ਦੇ ਕੌਂਸਲਰਾ, ਬਲਾਕ ਪ੍ਰਧਾਨਾ, ਵਾਰਡ ਇਚਾਰਜਾ ਅਤੇ ਵਾਰਡ ਪ੍ਰਧਾਨਾ ਨਾਲ ਮੀਟਿੰਗ ਕੀਤੀ।ਇਸ ਮੀਟਿੰਗ ਵਿੱਚ ਕਾਂਗਰਸ ਪਾਰਟੀ ਨੂੰ ਬੂਥ ਪੱਧਰ ਤੇ ਮਜਬੂਤ ਕਰਨ ਸਬੰਧੀ ਹਲਕਾ ਉੱਤਰੀ ਦੇ ਕੌਂਸਲਰਾ, ਬਲਾਕ ਪ੍ਰਧਾਨਾ, ਵਾਰਡ ਇਚਾਰਜਾ ਅਤੇ ਵਾਰਡ ਪ੍ਰਧਾਨਾ ਦੇ ਸੁਝਾਵ ਸੁਣਕੇ ਉਨਾਂ੍ਹ ਸੁਝਾਵਾ ਤੇ ਵਿਚਾਰ ਵਟਾਦਰਾ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਦੇ ਘਰ ਬੈਠੇ ਪੁਰਾਣੇ ਅਹੁਦੇਦਾਰਾ ਅਤੇ ਹਰ ਵਰਕਰ ਤੱਕ ਪਹੁੰਚਣ ਲਈ ਅਤੇ ਉਸ ਵਰਕਰ ਨੂੰ ਪਾਰਟੀ ਨਾਲ ਜੋੜਣ ਸਬੰਧੀ ਕੀ-ਕੀ ਉਪਰਾਲੇ ਹੋਣੇ ਚਾਹੀਦੇ ਹਨ, ਇਸ ਬਾਰੇ ਵੀ ਚਰਚਾ ਕੀਤੀ ਗਈ।ਸਾਰੇ ਕੌਂਸਲਰਾ, ਬਲਾਕ ਪ੍ਰਧਾਨਾ ਅਤੇ ਵਾਰਡ ਇਚਾਰਜਾ ਨੂੰ ਹਦਾਇਤਾ ਦਿੱਤੀਆ ਗਈਆ ਕਿ ਜਿਹੜੇ-ਜਿਹੜੇ ਵਾਰਡ ਵਿੱਚ ਵਾਰਡ ਪ੍ਰਧਾਨ ਨਹੀ ਲੱਗੇ ਹੋਏ ਹਨ, ਉਨਾਂ੍ਹ ਵਾਰਡਾ ਵਿੱਚ ਜਲਦੀ ਹੀ ਵਾਰਡ ਪ੍ਰਧਾਨਾ ਦੀ ਨਿਯੁਕਤੀ ਕੀਤੀ ਜਾਵੇ।ਬਲਾਕ ਪ੍ਰਧਾਨ ਆਪਣੇ-ਆਪਣੇ ਅਧੀਨ ਆਉਂਦੇ ਵਾਰਡਾ ਦੇ ਪ੍ਰਧਾਨਾ ਨਾਲ ਮੀਟਿੰਗਾ ਦਾ ਪ੍ਰੋਗਰਾਮ ਵੀ ਸ਼ੁਰੂ ਕਰਨ ਅਤੇ ਵਾਰਡ ਪੱਧਰ ਤੇ ਪੰਜਾਬ ਵਿੱਚ ਨਵੀ ਬਣੀ ਸਰਕਾਰ ਜਾਂ੍ਹ ਉਨਾਂ੍ਹ ਦੇ ਨੁਮਾਇੰਦੀਆ ਤੋਂ ਜਨਤਾ ਨੂੰ ਪੇਸ਼ ਆ ਰਹੀਆ ਪਰੇਸ਼ਾਨੀਆ ਦੀ ਜਾਣਕਾਰੀ ਲੈਣ ਦਾ ਉਪਰਾਲਾ ਕਰਨ ਤਾਂ ਕਿ ਇਨਾਂ੍ਹ ਪਰੇਸ਼ਾਨੀਆ ਨੂੰ ਜਾਨਣ ਤੋਂ ਬਾਅਦ ਇਨਾਂ੍ਹ ਪਰੇਸ਼ਾਨੀਆ ਦਾ ਜਲਦੀ ਹੱਲ ਕਰਵਾਕੇ ਵੱਧ ਤੋ ਵੱਧ ਜਨਤਾ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾ ਸੱਕੇ।ਕੌਂਸਲਰਾ ਨੂੰ ਬਲਾਕ ਪ੍ਰਧਾਨਾ ਅਤੇ ਵਾਰਡ ਪ੍ਰਧਾਨਾ ਨਾਲ ਵਧੀਆ ਤਾਲ-ਮੇਲ ਬਣਾਕੇ ਨਵੀਆ ਬੂਥ ਕਮੇਟੀਆ ਬਨਾਉਣ ਲਈ ਵੀ ਕਿਹਾ ਗਿਆ।ਕੌਂਸਲਰਾ ਦੀਆ ਮੁਸ਼ਕਿਲਾ ਸੁਨਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕਾਂਗਰਸ ਪਾਰਟੀ ਦੇ ਸਾਰੇ ਕੌਂਸਲਰਾ ਦੀ ਇੱਕ ਜਰੂਰੀ ਮੀਟਿੰਗ ਅੱਗਲੇ ਹਫਤੇ ਮੇਅਰ ਸਾਹਿਬ ਨਾਲ ਰੱਖੀ ਜਾਵੇਗੀ।ਜਿਸ ਮੀਟਿੰਗ ਵਿੱਚ ਸਾਰੇ ਕਾਂਗਰਸੀ ਕੌਂਸਲਰ ਆਪਣੇ-ਆਪਣੇ ਵਾਰਡਾ ਵਿੱਚ ਪੇਸ਼ ਆ ਰਹੀਆ ਸੱਮਸਿਆਵਾ ਤੋਂ ਮੇਅਰ ਸਾਹਿਬ ਨੂੰ ਜਾਨੂ ਕਰਵਾਉਣਗੇ ਤਾਂਕਿ ਉਨਾਂ੍ਹ ਸਾਰੀਆ ਸੱਮਸਿਆਵਾ ਦਾ ਹੱਲ ਆਉਣ ਵਾਲੀਆ ਨਗਰ ਨਿਗਮ ਚੌਣਾ ਤੋਂ ਪਹਿਲਾ-ਪਹਿਲਾ ਕਰਵਾਇਆ ਜਾ ਸੱਕੇ।ਮੀਟਿੰਗ ਵਿੱਚ ਪੰਜਾਬ ਵਿੱਚ ਦਿਨ ਪ੍ਰਤੀ ਦਿਨ ਬਿਗੜ ਰਹੀ ਕਾਨੂੰਨ ਵਿਵਸਥਾ ਤੇ ਵੀ ਚਿੰਤਾ ਜਾਹਿਰ ਕਰਦੇ ਹੋਏ ਪੰਜਾਬ ਸਰਕਾਰ ਨੂੰ ਪੰਜਾਬ ਵਿੱਚ ਸੁਖਾਵਾ ਮਹੋਲ ਦੇਣ ਲਈ ਢੁੱਕਵੇ ਪ੍ਰਬੰਧ ਕਰਨ ਦੀ ਅਪੀਲ ਵੀ ਕੀਤੀ ਗਈ।ਇਸ ਮੀਟਿੰਗ ਵਿੱਚ ਸ਼ਾਮ ਸੁੰਦਰ ਮਲਹੋਤਰਾਂ ਸੀਨੀਅਰ ਡਿਪਟੀ ਮੇਅਰ ਅਤੇ ਸੀਨੀਅਰ ਵਾਇਸ ਪ੍ਰਧਾਨ ਜਿਲਾਂ੍ਹ ਕਾਂਗਰਸ ਕਮੇਟੀ, ਮਨੀਸ਼ਾ ਕਪੂਰ ਜਿਲਾਂ੍ਹ ਮਹਿਲਾ ਕਾਂਗਰਸ ਪ੍ਰਧਾਨ, ਕੌਂਸਲਰ ਅਸ਼ਵਨੀ ਸ਼ਰਮਾਂ ਸਾਬਕਾ ਪ੍ਰਧਾਨ, ਦੁਸ਼ੰਤ ਪਾਂਡੇ, ਕੌਂਸਲਰ ਗੁਰਪ੍ਰੀਤ ਸਿੰਘ ਗੋਪੀ, ਕੌਂਸਲਰ ਹੰਸਰਾਜ, ਕੌਂਸਲਰ ਹਰਵਿੰਦਰ ਪਾਲ ਸਿੰਘ ਭਾਟਿਆ, ਕੌਂਸਲਰ ਸਾਬੀ ਤੁੜ, ਸਾਬਕਾ ਕੌਂਸਲਰ ਕ੍ਰਿਸ਼ਨ ਖਰਬੰਦਾ, ਕਮਲ ਸਿੱਕਾ ਪ੍ਰਧਾਨ ਯੂਥ ਕਾਂਗਰਸ, ਰੋਹਿਤ ਚੋਪੜਾ ਬਲਾਕ ਪ੍ਰਧਾਨ, ਅਸ਼ੋਕ ਕੁਮਾਰ ਬਲਾਕ ਪ੍ਰਧਾਨ, ਰਮੇਸ਼ ਕੋਸ਼ਿਕ, ਮੋਹਿਤ ਰਾਮਪਾਲ, ਨਿੱਖਿਲ ਖੋਸਲਾ, ਬਨੂ ਬੇਹਲ, ਭਾਨੂ ਕਪੂਰ, ਬਲਦੇਵ ਕੁਮਾਰ ਰਾਜਸਥਾਨੀ, ਮੰਗਤ ਰਾਮ, ਗੋਲਡੀ ਗਰੇਵਾਲ, ਨਰਿੰਦਰ ਰਾਣਾ, ਪੰਕਜ ਭਨੋਟ, ਵਿੱਕੀ ਦੱਤਾ, ਅਮਰਜੀਤ ਜਿੱਤਾ, ਰਵੀ ਮਲਹੋਤਰਾਂ, ਲੱਕੀ ਕਪੂਰ, ਮਨਮਥੂਰ ਕੁਮਾਰ ਭਨੋਟ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਰਿੰਕੂ ਦੱਤ, ਅੰਕਿਤ ਮਲਹੋਤਰਾਂ ਤੋਂ ਇਲਾਵਾ ਕਈ ਕਾਂਗਰਸੀ ਵਰਕਰ ਹਾਜਰ ਸਨ।

 

Sanjay-Talwar-Dcc-President-Ludhiana-



TOP HEADLINES


ਲੋਕਸਭਾ ਚੋਣਾਂ 2024 : ਪੰਜਾਬ ਚ ਕਿਹੜੀ ਸੀਟ ਤੋਂ ਕੌਣ ਉਮੀਦਵਾਰ
ਉੱਘੇ ਪੰਜਾਬੀ ਅਭਿਨੇਤਰੀ ਨਿਰਮਲ ਰਿਸ਼ੀ ਪਦਮ ਸ਼੍ਰੀ ਪੁਰਸਕਾਰ ਨਾਲ
ਫ਼ਰੀਦਕੋਟ ਤੇ ਖਡੂਰ ਸਾਹਿਬ 'ਚ 'ਆਪ' ਨੂੰ ਮਿਲੀ ਮਜ਼ਬੂਤੀ, ਅਕਾਲੀ
ਲੋਕਸਭਾ ਚੋਣਾਂ 2024 : ਪੰਜਾਬੀ Nri ਕੀ ਸੋਚਦੇ ਹਨ?
ਪੀ.ਬੀ-10 ਨਾਲ ਸਬੰਧਤ ਲਾਇਸੰਸ ਦੀਆਂ ਸਾਰੀਆਂ ਸੇਵਾਵਾਂ ਦਾ ਲਾਭ ਹ
 ਖਹਿਰਾ ਨੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ, ਗੋਲਡੀ ਤੇ ਧੀਮ
ਇੰਨੋਸੈਂਟ ਹਾਰਟਸ ਵਿੱਚ' ਈਕੋ ਕਲੱਬ ਦੇ ਵਿਦਿਆਰਥੀਆਂ ਨੇ  'ਏ ਵਿਜ
ਦਰਦਨਾਕ ਸੜਕ ਹਾਦਸੇ ਵਿੱਚ ਬਜ਼ੁਰਗ ਜੋੜੇ ਦੀ ਮੌਤ ਹੋ ਗਈ। ਦੋਵੇਂ
ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋਂ ਮੰਡੀਆਂ ਦਾ ਦੌਰਾ,  ਖਰੀਦੀ
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਐਮ ਪੀ ਮਹਿੰਦਰ ਸਿੰ
ਮੋਹਾਲੀ ਪੁਲੀਸ ਵੱਲੋਂ ਗੰਨ ਪੁਆਇੰਟ ਤੇ ਲੁੱਟਾਂ ਖੋਹਾਂ ਕਰਨ ਵਾਲੇ
ਲੋਕ ਸਭਾ ਚੋਣਾਂ-2024 ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸ
ਮਹਿੰਦਰ ਸਿੰਘ ਕੇਪੀ ਨੇ ਛੱਡੀ ਕਾਂਗਰਸ, ਅਕਾਲੀ ਦਲ ਨੇ ਬਣਾਇਆ ਜਲੰ
ਖੱਤਰੀ ਮਹਾਂ ਸਭਾ ਪੰਜਾਬ ਦਾ ਸੂਬਾ ਪੱਧਰੀ ਪ੍ਰਤਿਨਿਧੀ ਇਜਲਾਸ 28
ਨਸ਼ਾ ਦੇ ਲੈਣ ਦੇਣ ਨੂੰ ਲੈ ਕੇ ਦਾ ਹੋਇਆ ਕਤਲ, ਪੁਲੀਸ ਜਾਂਚ ਵਿੱਚ
ਕਾਂਗਰਸ ਨੂੰ ਇਕ ਹੋਰ ਵੱਡੇ ਝਟਕੇ ਦੀ ਖ਼ਬਰ, ਵੱਡਾ ਆਗੂ ਫੜ ਸਕਦਾ ਹ
ਗਾਜ਼ੀਪੁਰ 'ਚ ਕੂੜਾ ਦੇ ਪਹਾੜ 'ਚ ਲੱਗੀ ਭਿਆਨਕ ਅੱਗ -ਕਈ ਘੰਟੇ ਬੀ
Kisan  Protest: ਸ਼ੰਭੂ ਬਾਰਡਰ ਵਿੱਖੇ ਰੇਲ ਟਰੈਕ ਤੇ ਕਿਸਾਨਾਂ ਦ
*ਲੁਧਿਆਣਾ 'ਚ 22 ਪੋਲਿੰਗ ਸਟੇਸ਼ਨਾਂ ਦੇ ਨਾਂ ਬਦਲੇ, 11 ਹੋਰ ਇਮਾਰ
ਐਨ ਜੀ ਓ ਦੀ ਸਹਾਇਤਾ ਨਾਲ ਚੌਥੇ ਵੋਟਰ ਪੰਜੀਕਰਣ ਕੈਂਪ ਦੌਰਾਨ ਸੀਨ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42026490

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us