ਪੰਜਾਬ ਦੇ ਨਾਮਵਰ ਪੰਜਾਬੀ ਸਿੰਗਰ ਸੁਰਿੰਦਰ ਛਿੰਦਾ ਦੀ ਅੱਜ ਮੌਤ ਹੋ ਗਈ। ਉਹ ਪਿਛਲੇ ਕਈ ਦਿਨਾਂ ਤੋਂ ਪਹਿਲਾਂ ਦੀਪ ਹੋਸਪੀਟਲ ਫੇਰ ਡੀਐਮਸੀ ਹੋਸਪੀਟਲ ਚ ਦਾਖ਼ਿਲ ਸਨ। ਫ਼ਿਲਮੀ ਫੋਕਸ ਦੇ ਸੰਪਾਦਕ ਨਰਿੰਦਰ ਨੂਰ ਨੇ ਦਸਿਆ ਕਿ ਛਿੰਦਾ ਦੇ ਦੇਹਾਂਤ ਨਾਲ ਸਾਰੀ ਇੰਡਸਟਰੀ ਅਤੇ ਉਨਾਂ ਨੂੰ ਚਾਹੁਣ ਵਾਲੇ ਭਾਰੀ ਸ਼ੋਕ ਚ ਡੁੱਬ ਗਏ ਹਨ।
Punjabi-Singer-Surinder-Chinda-No-More-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)