ਸਮਰਾਲਾ ਸ਼ਹਿਰ ਚ ਰੇਹੜੀ ਨੂੰ ਧੱਕੇ ਨਾਲ ਹਟਾਉਣ ਦਾ ਮਾਮਲਾ ਗਰਮਾਇਆ,ਹੋਈ ਵੀਡੀਓ ਵਾਇਰਲ । ਪੁਲਿਸ ਵੱਲੋਂ ਮੁੱਕਦਮਾ ਦਰਜ਼ ਜਿਸ ਨੇ ਰੇਹੜੀ ਹਟਾਈ ਲਖਵਿੰਦਰ ਕੌਰ ਸ਼ੇਰਗਿੱਲ ਤੇ । ਸਮਰਾਲਾ ਵਿੱਚ ਲਖਵਿੰਦਰ ਕੌਰ ਸ਼ੇਰਗਿੱਲ ਵੱਲੋ ਬਿਲਡਿੰਗ ਮੁੱਲ ਖਰੀਦੀ ਗਈ ਜਿਸ ਬਿਲਡਿੰਗ ਨੂੰ ਖਰੀਦਿਆ ਗਿਆ ਉਸ ਦੇ ਬਿਲਕੁੱਲ ਅੱਗੇ ਇੱਕ ਚਿਕਨ ਵਾਲਿਆ ਵੱਲੋ ਕਈ ਸਾਲਾਂ ਤੋਂ ਰੇਹੜੀ ਲਗਾਈ ਜਾ ਰਹੀ ਹੈ।ਇਸ ਔਰਤ ਵੱਲੋ ਰਾਤ ਟਾਈਮ ਇਹਨਾਂ ਰੇਹੜੀ ਵਾਲਿਆ ਦੀਆਂ ਰੇਹੜੀਆਂ ਖ਼ੁਦ ਆਪ ਹਟਾਈਆ ਗਈਆ ਜਿਸ ਦੀ ਵੀਡਿਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਲਖਵਿੰਦਰ ਕੌਰ ਸ਼ੇਰਗਿੱਲ ਤੇ ਰੇਹੜੀ ਵਾਲਿਆਂ ਦੇ ਬਿਆਨ ਤੇ ਮੁੱਕਦਮਾ ਦਰਜ਼ ਕੀਤੀ ਗਿਆ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)