ਹੁਣ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਲੁਧਿਆਣਾ ਪੁਲੀਸ ਨੇ ਇੱਕ ਹੋਰ ਵੱਡਾ ਖੁਲਾਸਾ ਕੀਤਾ ਹੈ ਦਸ ਦਈਏ ਕਿ ਗੈਂਗਸਟਰ ਮਨੀ ਰਈਆ ਨੂੰ ਬੀਤੇ ਦਿਨ ਲੁਧਿਆਣਾ ਪੁਲਸ ਪ੍ਰੋਡਕਸ਼ਨ ਵਾਰੰਟ ਤੇ ਲਿਆਈ ਸੀ ਪਰ ਖੁਲਾਸੇ ਵਿਦੇਸ਼ ਨਾਲ ਜੁਡ਼ਿਆ ਹੋਇਆ ਲਿੰਕ ਸਾਹਮਣੇ ਆਇਆ ਹੈ ਦੱਸਦੀ ਹੈ ਕਿ ਗੋਲਡੀ ਬਰਾੜ ਤੋਂ ਬਾਅਦ ਹੁਣ ਦਰਮਨ ਜੋਤ ਸਿੰਘ ਦੇ ਨਾਲ ਲਿੰਕ ਦੱਸੇ ਜਾ ਰਹੇ ਨੇ ਇਸ ਨੂੰ ਲੈ ਕੇ ਪੁਲਸ ਨੇ ਜਿੱਥੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਤਾਂ ਉਥੇ ਹੀ ਉਨ੍ਹਾਂ ਵਿਦੇਸ਼ ਦੇ ਨਾਲ ਵੀ ਕੜੀ ਜੋੜਦੇ ਦਰਮਨ ਜੋਧ ਸਿੰਘ ਅਤੇ ਗੋਲਡੀ ਬਰਾੜ ਨੂੰ ਜਿਗਰੀ ਯਾਰ ਦੱਸਿਆ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਸੀਪੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਚ ਰੇਕੀ ਕਰ ਹਥਿਆਰ ਸਪਲਾਈ ਕਰ ਅਤੇ ਗੈਂਗਸਟਰਾਂ ਨੂੰ ਮੋਨੀਟਰ ਕਰਨ ਵਾਲੇ ਗੋਲਡੀ ਬਰਾੜ ਤੋਂ ਵਿਦੇਸ਼ ਵਿੱਚ ਬੈਠੇ ਸਾਥੀ ਦਰਮਨ ਜੋਧ ਸਿੰਘ ਦਾ ਵੀ ਨਾਮ ਸਾਹਮਣੇ ਆਇਆ ਹੈ ਉਨ੍ਹਾਂ ਕਿਹਾ ਕਿ ਗੈਂਗਸਟਰ ਮਨੀ ਰਈਆ ਨੂੰ ਬੀਤੇ ਦਿਨੀਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ ਜਿਸ ਪਾਸੋਂ ਪੁੱਛਗਿੱਛ ਦੌਰਾਨ ਖੁਲਾਸੇ ਹੋਏ ਨੇ ਅਤੇ ਉਸ ਨੇ ਮੰਨਿਆ ਕਿ ਗੋਲਡੀ ਬਰਾੜ ਅਤੇ ਧਰਮਜੋਤ ਆਪਸ ਵਿਚ ਕਲਾਸਮੇਟ ਨੇ ਅਤੇ ਧਰਮਜੋਤ ਵੀ ਵਿਦੇਸ਼ ਵਿਚ ਬੈਠਾ ਹੈ ਉਸ ਦੀ ਡਾਇਰੈਕਸ਼ਨ ਤੇ ਪੰਜਾਬ ਵਿਚ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਉਨ੍ਹਾਂ ਇਹ ਵੀ ਕਿਹਾ ਕਿ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਚ ਹੋਰ ਵੀ ਖੁਲਾਸੇ ਹੋ ਸਕਦੇ ਨੇ
Ludhiana-Police-Made-Another-Revelation-In-Sidhu-Moosewala-Murder-Case
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)