7 ਲੱਖ ਦੀ ਲੁੱਟ ਦੀ ਵਾਰਦਾਤ 48 ਘੰਟਿਆ ਵਿਚ ਸੁਲਝਾਈ, 4,70,000 ਬ੍ਰਾਮਦ - 5 ਗ੍ਰਿਫਤਾਰ

Nov3,2022 | Ravinder Singh Dhillon | Khanna

ਮਿਤੀ 31.10.2022 ਨ ੰੂ ਮੁਦਈ ਮੁਕ ੱਦਮਾ ਦੀਪਕ ਜੈਨ ਪੁੱਤਰ ਵਿਜੇ ਕੁਮਾਰ ਜੈਨ ਵਾਸੀ ਮਕਾਨ ਨੰਬਰ 16, ਗਲੀ
ਨ ੰਬਰ 02, ਨਿਊ ਬੈਂਕ ਕਲੋਨੀ ਖੰਨਾ, ਮਾਲਕ ਪੰਜਾਬ ਸਰਵਿਸ ਸਟ ੇਸ਼ਨ ਪੈਟਰੋਲ ਪੰਪ, ਜੀ.ਟੀ. ਰੋਡ ਮੰਡੀ ਗੋਬਿੰਦਗੜ੍ਹ ਨ ੇ ਆਪਣੇ ਬਿਆਨ
ਰਾਹੀ ਦੱ ਸਿਆ ਕਿ ਉਸਦੇ ਪੈਟਰੋਲ ਪੰਪ ਪਰ ਪਰਮਜੀਤ ਸਿੰਘ ੳ ੁਰਫ ਪੰਮਾ ਪੁੱਤਰ ਜਗਤਾਰ ਸਿੰਘ ਵਾਸੀ ਮਕਾਨ ਨ ੰਬਰ 976, ਵਿਕਾਸ
ਨਗਰ, ਮੰਡੀ ਗੋਬਿੰਦਗੜ੍ਹ ਅਤੇ ਪਰਦੀਪ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਗਲੀ ਨ ੰਬਰ 05, ਸਮਾਧੀ ਰੋਡ ਖੰਨਾ ਮੋਟਰਸਾਇਕਲ ਨੰਬਰ
ਪੀ.ਬੀ-48-ਐਫ-9263 ਮਾਰਕਾ ਪਲਟੀਨਾ ਰੰਗ ਕਾਲਾ ਪਰ ਸਵਾਰ ਹੋ ਕੇ ਹਰ ਰੋਜ ਦੀ ਤਰ੍ਹਾ ਕੈਪੀਟਲ ਸਮਾਲ ਫਾਈਨਾਂਸ ਬੈਂਕ ਨੇੜੇ
ਪੁਰਾਣਾ ਬੱਸ ਸਟ ੈਂਡ ਖੰਨਾ ਵਿੱਚ ਪੈਟਰੋਲ ਪੰਪ ਦੀ ਪੇਮੈਂਟ ਜਮ੍ਹਾ ਕਰਵਾੳ ੁਣ ਜਾ ਰਹੇ ਸੀ ਤਾਂ ਜਦੋ ਉਹ ਸਨੀਦੇਵ ਮੰਦਿਰ ਜੀ.ਟੀ ਰੋਡ ਖੰਨਾ
ਪਾਸ ਪੁੱਜੇ ਤਾਂ 02 ਨਾ-ਮਲੂਮ ਨੌਜਵਾਨ ਇੱਕ ਚਿੱਟ ੇ ਰੰਗ ਦੀ ਐਕਟਿਵਾ ਪਰ ਸਵਾਰ ਹੋ ਕੇ ਆਏ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ
ਕੇ 07 ਲੱਖ ਰੁਪਏ ਖੋਹ ਕੇ ਲ ੈ ਗਏ। ਜਿਸਤੇ ਮੁਦਈ ਮੁਕੱਦਮਾ ਦੀਪਕ ਜੈਨ ਦੇ ਬਿਆਨ ਪਰ ਨਾ-ਮਲੂਮ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨ ੰਬਰ
186 ਮਿਤੀ 31-10-2022 ਅ/ਧ 379-ਬੀ ਭ/ਦ ਥਾਣਾ ਸਿਟੀ-2, ਖੰਨਾ ਦਰਜ ਰਜਿਸਟਰ ਕੀਤਾ ਗਿਆ।
ਮੁਕੱਦਮਾ ਨੂੰ ਟਰੇਸ ਕਰਨ ਲਈ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ
ਖੰਨਾ ਦੀ ਰਹਿਨੁਮਾਈ ਹੇਠ ਡਾਕਟਰ ਪੱ੍ਰਗਿਆ ਜੈਨ ਆਈ.ਪੀ.ਐਸ. ਕਪਤਾਨ ਪੁਲਿਸ (ਆਈ) ਖੰਨਾ, ਦੀ ਨਿਗਰਾਨੀ ਹੇਠ ਜਸ਼ਨਦੀਪ ਸਿੰਘ
ਪੀ.ਪੀ.ਐਸ ੳ ੁਪ ਕਪਤਾਨ ਪੁਲਿਸ (ਡੀ) ਖੰਨਾ, ਵੀਲੀਅਮ ਜੇਜੀ ਪੀ.ਪੀ.ਐਸ ਉਪ ਕਪਤਾਨ ਪੁਲਿਸ ਖੰਨਾ, ਥਾਣੇਦਾਰ ਗੁਰਮੀਤ ਸਿੰਘ,
ਇੰਚਾਰਜ ਸੀ.ਆਈ.ਏ ਸਟਾਫ ਖੰਨਾ, ਇੰਸਪੈਕਟਰ ਰਣਦੀਪ ਕੁਮਾਰ, ਮੁ ੱਖ ਅਫਸਰ ਥਾਣਾ ਸਿਟੀ-2 ਖੰਨਾ ਅਤੇ ਇੰਸਪੈਕਟਰ ਅਮਨਦੀਪ
ਸਿੰਘ, ਮੁੱਖ ਅਫਸਰ ਥਾਣਾ ਸਿਟੀ ਖੰਨਾ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆ। ਮੁਕੱਦਮਾ ਦੀ ਤਫਤੀਸ ਟੈਕਨੀਕਲ ਢੰਗਾਂ ਅਤੇ
ਸੀ.ਸੀ.ਟੀ.ਵੀ. ਫੁੱਟ ੇਜ ਦੀ ਮਦਦ ਨਾਲ ਅਮਲ ਵਿਚ ਲਿਆਦੀ ਗਈ ਅਤੇ ਮਿਤੀ 02.11.2022 ਨ ੂੰ ਮੁਕੱਦਮਾ ਹਜਾ ਵਿੱਚ ਦੋਸ਼ੀ
(1) ਪਰਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਗਲੀ ਨ ੰਬਰ 05, ਬਿੱਲਾਂ ਵਾਲੀ ਛ ੱਪੜੀ ਖੰਨਾ ਨ ੰੂ ਗਿ ੍ਰਫਤਾਰ ਕੀਤਾ ਗਿਆ, ਜਿਸਨੇ
ਪੁੱਛਗਿੱਛ ਦੌਰਾਨ ਦੱਸੀਆ ਕਿ ਉਸਨ ੇ ਆਪਣੇ ਚਾਰ ਦੋਸਤਾਂ ਰਜਤ ਅਰੋੜ੍ਹਾ ੳ ੁਰਫ ਰਾਜਾ, ਰਮਨ ਸਰਮਾ ੳ ੁਰਫ ਪੰਡਤ, ਵਿਕਾਸ ਬਾਲੀ ਉਰਫ
ਪੈਟੀ, ਮੁਨੀਸ਼ ਕੁਮਾਰ ਉਰਫ ਸੈਂਕੀ ਨਾਲ ਮਿਲ ਪਲਾਨਿ ੰਗ ਬਣਾ ਕੇ ਲੁੱਟ ਦੀ ਵਾਰਦਾਤ ਨ ੂੰ ਅੰਜਾਮ ਦਿੱਤਾ ਹੈ। ਜਿਸਤੇ ਮੁਕੱਦਮਾ ਹਜਾ ਵਿੱਚ
ਮਿਤੀ 03.11.2022 ਨੂੰ ਦੋਸ਼ੀਆਨ (2) ਰਜਤ ਅਰੋੜਾ ੳ ੁਰਫ ਰਾਜਾ ਪੁੱਤਰ ਮਦਨ ਲਾਲ ਵਾਸੀ ਮੁਹੱਲਾ ਰਾਮ ਨਗਰ, ਵਾਰਡ ਨੰਬਰ 10,
ਬਿੱਲਾਂ ਵਾਲੀ ਛ ੱਪੜੀ ਖੰਨਾ, (3) ਰਮਨ ਸਰਮਾ ਉਰਫ ਪੰਡਤ ਪੁੱਤਰ ਤਰਸੇਮ ਲਾਲ ਵਾਸੀ ਸਿਵਪੁਰੀ ਮੁਹੱਲਾ ਖੰਨਾ, (4) ਵਿਕਾਸ ਬਾਲੀ
ਉਰਫ ਪੈਟੀ ਪੁੱਤਰ ਮਦਨ ਲਾਲ ੳ ੁਰਫ ਮੱਦੀ ਵਾਸੀ ਮਕਾਨ ਨ ੰਬਰ 434, ਵਾਰਡ ਨ ੰਬਰ 15, ਨ ੇੜੇ ਬਾਲਮੀਕ ਮੰਦਰ ਪੀਰਖਾਨਾ ਰੋਡ ਖੰਨਾ
ਅਤੇ (5) ਮੁਨੀਸ਼ ਕੁਮਾਰ ੳ ੁਰਫ ਸੈਂਕੀ ਪੁੱਤਰ ਦੀਵਾਫਫਨ ਚੰਦ ਵਾਸੀ ਮਕਾਨ ਨੰਬਰ 1052, ਬਿੱਟ ੂ ਸਾਊਡ ਵਾਲੀ ਗਲੀ, ਰਾਮ ਨਗਰ, ਬਿੱਲਾਂ
ਵਾਲੀ ਛ ੱਪੜੀ ਖੰਨਾ ਨ ੰੂ ਪ੍ਰਿਸਟਾਈਨ ਮਾਲ ਕੋਲੋ ਗ੍ਰਿਫਤਾਰ ਕਰਕੇ ਇੰਨਾਂ ਪਾਸੋ ਖੋਹ ਹੋਈ ਰਕਮ ਵਿੱਚੋ 4,70,000/-(ਚਾਰ ਲੱਖ ਸੱਤਰ ਹਜਾਰ
ਰੁਪਏ) ਅਤੇ ਵਾਰਦਾਤ ਵਿੱਚ ਵਰਤੀ ਗਈ ਸਕੂਟਰੀ ਨ ੰਬਰੀ ਪੀ.ਬੀ-26-ਜੀ-8909 ਬ੍ਰਾਮਦ ਕੀਤੀ ਗਈ ਹੈ। ਗ੍ਰਿਫਤਾਰੀ ਦੌਰਾਨ ਦੋਸ਼ੀ ਰਜਤ
ਅਰੋੜਾ ੳ ੁਰਫ ਰਾਜਾ ਪਾਸੋ 20 ਗ੍ਰਾਂਮ ਹੈਰੋਇਨ ਬ੍ਰਾਮਦ ਕੀਤੀ ਗਈ। ਜਿਸਤੇ ਮੁਕੱਦਮਾ ਉਕਤ ਵਿੱਚ ਜੁਰਮ 395, 120-ਬੀ ਭ/ਦ ਅਤੇ 21-
61-85 ਐਨ.ਡੀ.ਪੀ.ਐਸ ਐਕਟ ਦਾ ਵਾਧਾ ਕੀਤਾ ਗਿਆ।
ਦੋਸ਼ੀਆਂ ਦੀ ਪੁੱਛ ਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਪਰਦੀਪ ਸਿੰਘ ਨ ੇ ਰਜਤ ਅਰੋੜਾ ਉਰਫ ਰਾਜਾ ਅਤੇ
ਉਸਦੇ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਕਰਨ ਦੀ ਪਲੈਨਿ ੰਗ ਕੀਤੀ ਸੀ ਅਤੇ ਦੋਸ਼ੀ ਮੁਨੀਸ਼ ਕੁਮਾਰ ਉਰਫ ਸੈਂਕੀ ਨ ੇ 20
ਹਜਾਰ ਰੁਪਏ ਵਿੱਚ ਵਾਰਦਾਤ ਵਿੱਚ ਵਰਤੀ ਗਈ ਐਕਟੀਵਾ ਸਕੂਟਰੀ ਮੁਹੱਈਆ ਕਰਵਾਈ ਸੀ।ਦੋਸ਼ੀਆਂ ਦਾ ਪੁਲਿਸ ਰਿਮਾਡ ਹਾਸਲ ਕਰਕੇ
ਬਾਕੀ ਪੈਸਿਆਂ ਦੀ ਰਿਕਵਰੀ ਕਰਵਾਈ ਜਾਵੇਗੀ।
ਬ੍ਰਾਮਦਗੀ :-
1. ਖੋਹ ਹੋਏ 4,70,000/- ਰੁਪਏ (ਚਾਰ ਲੱਖ ਸੱਤਰ ਹਾਜਰ ਰੁਪਏ)
2. ਵਾਰਦਾਤ ਵਿੱਚ ਵਰਤੀ ਗਈ ਸਕੂਟਰੀ ਨ ੰਬਰੀ ਪੀ.ਬੀ-26-ਜੀ-8909
3. 20 ਗ੍ਰਾਂਮ ਹੈਰੋਇਨ
ਗਿ ੍ਰਫਤਾਰ ਦੋਸ਼ੀ :-
1. ਪਰਦੀਪ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਗਲੀ ਨ ੰਬਰ 05, ਬਿੱਲਾਂ ਵਾਲੀ ਛ ੱਪੜੀ ਖੰਨਾ।
2. ਰਜਤ ਅਰੋੜਾ ਉਰਫ ਰਾਜਾ ਪੁ ੱਤਰ ਮਦਨ ਲਾਲ ਵਾਸੀ ਮੁਹੱਲਾ ਰਾਮ ਨਗਰ, ਵਾਰਡ ਨੰਬਰ 10, ਬਿੱਲਾਂ ਵਾਲੀ ਛ ੱਪੜੀ ਖੰਨਾ।
3. ਰਮਨ ਸਰਮਾ ਉਰਫ ਪੰਡਤ ਪੁੱਤਰ ਤਰਸੇਮ ਲਾਲ ਵਾਸੀ ਸਿਵਪੁਰੀ ਮੁਹੱਲਾ ਖੰਨਾ।
4. ਵਿਕਾਸ ਬਾਲੀ ਉਰਫ ਪੈਟੀ ਪੁ ੱਤਰ ਮਦਨ ਲਾਲ ੳ ੁਰਫ ਮੱਦੀ ਵਾਸੀ ਮਕਾਨ ਨ ੰਬਰ 434, ਵਾਰਡ ਨੰਬਰ 15, ਨ ੇੜੇ ਬਾਲਮੀਕ ਮੰਦਰ
ਪੀਰਖਾਨਾ ਰੋਡ ਖੰਨਾ।
5. ਮੁਨੀਸ਼ ਕੁਮਾਰ ਉਰਫ ਸੈਂਕੀ ਪੁੱਤਰ ਦੀਵਾਨ ਚੰਦ ਵਾਸੀ ਮਕਾਨ ਨੰਬਰ 1052, ਬਿੱਟ ੂ ਸਾਊਡ ਵਾਲੀ ਗਲੀ, ਰਾਮ ਨਗਰ, ਬਿੱਲਾਂ
ਵਾਲੀ ਛ ੱਪੜੀ ਖੰਨਾ।

Khanna-News-



TOP HEADLINES


ਚੰਡੀਗੜ੍ਹ ਏਅਰਪੋਰਟ 'ਤੇ ਕਰੀਬ 1 ਕਰੋੜ ਰੁਪਏ ਦਾ ਸੋਨਾ ਬਰਾਮਦ
ਗੁਜਰਾਤ ਦੇ ਭਰੂਚ 'ਚ ਭਗਵੰਤ ਮਾਨ ਦੀ 'ਜਨ ਆਸ਼ੀਰਵਾਦ ਯਾਤਰਾ' 'ਚ
15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ
ਲੋਕ ਸਭਾ ਚੋਣਾਂ 2024 ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾ
ਪੁਲੀਸ ਵੱਲੋਂ 110 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ
ਪੁਲੀਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀ ਕਾਬੂ
ਪੰਜਾਬ ਦੇ ਇਸ ਇਲਾਕੇ ਵਿਚ ਤਿਨ ਦਿਨ ਸ਼ਰਾਬ ਠੇਕੇ ਬੰਦ ਰੱਖਣ ਦੇ
ਬੀ ਜੇ ਪੀ ਉਮਦੀਵਾਰ ਪਰਮਪਾਲ ਕੌਰ ਮਲੂਕਾ ਦਾ ਵਿਰੋਧ
ਭਾਜਪਾ ਦੀ ਉਮੀਦਵਾਰ ਪਰਮਪਾਲ ਕੌਰ ਤੇ ਸਮਾਗਮ ਦਾ ਵਿਰੋਧ ਕਰਨ ਪਹੁੰ
ਘੋੜੇ ਟਰਾਲੇ ਵੱਲੋਂ ਮੋਟਰਸਾਈਕਲ ਨਾਲ ਟੱਕਰ ਮਾਰਨ ਨੂੰ ਲੈ ਕੇ ਹੋਏ
ਡੀ ਸੀ ਵੱਲੋਂ ਗਠਿਤ ਕਮੇਟੀ ਨੇ ਡੇਰਾਬੱਸੀ ਫੈਕਟਰੀ ਵਿੱਚ ਮਿਥੇਨੌਲ
ਪੁਲਿਸ ਨੇ ਫਕੀਰਾਂ ਦਾ ਰੂਪ ਧਾਰ ਕਰਕੇ 35 ਸਾਲਾਂ ਤੋਂ ਸਾਧ ਬਣ ਕੇ
Gujarat ਦੇ Bharuch ਤੋਂ Aap ਉਮੀਦਵਾਰ Chaitar Vasava ਦੇ ਹ
*ਆਪ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਗੁਰਦਵਾਰਾ ਸਾਹਿਬ, ਮੰਦਿਰ ਅਤੇ ਸ਼
ਘਰ ਵਿਚ ਅਫੀਮ ਦੀ ਖੇਤੀ ਕਰਨ ਵਾਲਾ ਵਿਅਕਤੀ ਕਾਬੂ; 92 ਪੌਦੇ ਬਰਾਮ
ਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ
ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਵਲੋਂ ਪੁਲਿਸ ਕਮਿਸ਼ਨਰੇਟ ਲੁਧਿਆਣਾ
ਵਿਕਾਸ ਪ੍ਰਭਾਕਰ ਕਤਲ ਕੇਸ; ਪੁਲਿਸ ਨੇ ਹਥਿਆਰਾਂ ਸਣੇ 2 ਮੁਲਜ਼ਮ ਕੀ
ਐਤਕੀਂ ਪੋਲਿੰਗ ਸਟੇਸ਼ਨਾਂ ਉਤੇ ਲੱਗਣਗੀਆਂ ਠੰਢੇ ਮਿੱਠੇ ਜਲ ਦੀਆਂ ਛ
ਪਰਮਪਾਲ ਕੌਰ ਸਿੱਧੂ ਭਾਜਪਾ ਵੱਲੋਂ ਬਠਿੰਡਾ ਤੋਂ ਲੜਨਗੇ ਚੋਣ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 41979063

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us