ਅਗਵਾ ਕਰਕੇ ਫਿਰੋਤੀ ਮੰਗਣ ਦਾ ਕੇਸ ਫਾਜਿਲਕਾ ਪੁਲਿਸ ਵੱਲੋ 04 ਘੰਟਿਆ ਵਿੱਚ ਕੀਤਾ ਗਿਆ ਟਰੇਸ ,ਬੰਦੀ ਨੂੰ ਛੁਡਾਇਆ, 06 ਦੋਸ਼ੀ ਗ੍ਰਿਫਤਾਰ

Apr3,2026 | Jagrati Lahar Bureau | Fazilka


ਮੁੱਕਦਮਾ ਨੰਬਰ 49 ਮਿਤੀ 02-04-2026 ਅ/ਧ140(2), 140(3), 308(4), 308(5), 308(6),351,61(2) ਬੀ.ਐੱਨ.ਐੱਸ. ਥਾਣਾ ਬਹਾਵਵਾਲਾ
ਫਾਜਿਲਕਾ 03 ਅਪ੍ਰੈਲ  
                       ਮਿਤੀ01-04-2026 ਨੂੰ ਰਾਕੇਸ਼ ਕੁਮਾਰ ਪੁੱਤਰ ਰਾਮ ਕੁਮਾਰ(ਅਸਲ ਨਾਮ ਗੁਪਤ)ਵਾਸੀ ਢਾਣੀ ਸੀਤੋ ਗੂੰਨੋ ਤਹਿਸੀਲ ਅਬੋਹਰ ਨੇ ਚੋਕੀ ਸੀਤੋ ਗੁੰਨੋ ਵਿਖੇ ਤਕਰੀਬਨ 03:30 ਵਜੇਇਤਲਾਹ ਦਿੱਤੀ ਕਿ ਉਸਦਾ ਪਿਤਾ ਰਾਮ ਕੁਮਾਰ (ਅਸਲ ਨਾਮ ਗੁਪਤ) ਸੁਭਾ ਵਕਤ ਕਰੀਬ 10 ਵਜੇ ਕੰਮ ਧੰਦੇ ਲਈ ਸੀਤੋ ਗੁੰਨੋ ਗਿਆ ਸੀ,ਪ੍ਰੰਤੂ ਘਰ ਵਾਪਸ ਨਹੀ ਆਇਆ ਅਤੇ ਵਕਤ ਕਰੀਬ 03 ਵਜੇ ਦੁਪਹਿਰ ਉਸਦੇ ਭਤੀਜੇ ਅਨੁਜ ਕੁਮਾਰ ਪਾਸ ਉਸਦੇ ਪਿਤਾ ਰਾਮ ਕੁਮਾਰਅਸਲ ਨਾਲ ਗੁਪਤ )  ਦੇ ਮੋਬਾਇਲ ਨੰ ਤੋ ਫੋਨ ਆਇਆ,ਜਿਸਨੇ ਕਿਸੇ ਹੋਰ ਵਿਅਕਤੀ ਨਾਲ ਆਪਣੇ ਫੋਨ ਤੇ ਗਲ ਕਰਵਾਈ,ਜਿਸ ਵਿਅਕਤੀ ਨੇ ਕਿਹਾ ਕਿ ਉਸ ਦਾ ਪਿਤਾ ਰਾਮ ਕੁਮਾਰ (ਅਸਲ ਨਾਲ ਗੁਪਤ) ਉਸਦੇ ਅਤੇ ਉਸਦੇ ਗਿਰੋਹ ਦੇ ਕਬਜੇ ਵਿੱਚ ਹੈ ਅਤੇ ਉਸਨੂੰ ਛੱਡਣ ਲਈ ਉਸ ਵੱਲੋ 2-1/2 ਲੱਖ ਫਿਰੋਤੀ ਦੀ ਮੰਗ ਕੀਤੀ ਗਈ।ਫਿਰ ਕੁੱਝ ਸਮੇ ਬਾਅਦ ਉਸ ਦੇ ਪਿਤਾ ਦੇ ਨੰਬਰ ਤੋ ਦੁਬਾਰਾ ਫੋਨ ਆਇਆ ਤਾ ਅੱਗੋ ਇੱਕ ਔਰਤ ਬੋਲੀਜਿਸਨੇ ਕਿਹਾ ਕੇ  ਰਾਮ ਕੁਮਾਰ(ਅਸਲ ਨਾਮ ਗੁਪਤ) ਸਾਡੇ ਗਿਰੋਹ ਦੇ ਕਬਜੇ ਵਿੱਚ ਹੈ ਅਤੇ ਜੋ ਤੈਨੂੰ ਖਾਤਾ ਨੰਬਰ ਭੇਜਿਆ ਹੈ,ਉਸ ਖਾਤੇ ਵਿੱਚ ਪੈਸੇ ਪਾ ਦੇ ਨਹੀ ਤਾਂ ਮੈ,ਮੇਰੀ ਸਹੇਲੀ ਸੰਤੋਸ਼ ਰਾਣੀ ਅਤੇ ਸੀਮਾ ਰਾਣੀ ਤੇਰੇ ਪਿਤਾ ਤੇ ਬਲਾਤਕਾਰ ਦਾ ਇਲਜਾਮ ਲਗਾ ਕੇ ਝੂਠੇ ਕੇਸ ਵਿੱਚ ਫਸਾ ਦੇਵਾਂਗੀਆ ਅਤੇ ਧੱਮਕੀ ਦਿੱਤੀ ਕਿ ਅਸੀ ਤੇਰੇ ਪਿਤਾ ਦਾ ਬਹੁਤ ਮਾੜਾ ਹਾਲ ਕਰਾਂਗੇ ਅਤੇ ਇਸ ਨੂੰ ਦੁਨੀਆ ਦੇ ਸਾਹਮਣੇ ਮੂੰਹ ਦਿਖਾਉਣ ਜੋਗਾ ਨਹੀ ਛਡਾਂਗੇ ਅਤੇ ਇਸ ਤੋ ਬਾਅਦ ਫਿਰ ਫੋਨ ਆਇਆ ਕਿ ਜੇਕਰ ਤੁਸੀ ਇਹ ਮੰਗ ਪੂਰੀ ਨਾ ਕੀਤੀ ਤਾਂ ਤੇਰੇ ਪਿਤਾ ਦੀ ਅਸ਼ਲੀਲ ਵੀਡਿਉ ਬਣਾ ਕੇ ਵਾਇਰਲ ਕਰ ਦੇਵਾਂਗੇ ।ਫਿਰ ਉਕਤ ਵਿਅਕਤੀ ਵਾਰ-ਵਾਰ ਫੋਨ ਕਰਦੇ ਰਹੇ ਅਤੇ ਰਾਮ ਕੁਮਾਰ(ਅਸਲ ਨਾਮ ਗੁਪਤ) ਨਾਲ ਗੱਲ ਕਰਵਾ ਕੇ ਉਕਤ ਅਨੁਸਾਰ ਧੱਮਕੀਆ ਦੇ ਕੇ ਫਿਰੋਤੀ ਦੀ ਮੰਗ ਕਰਦੇ ਰਹੇ ।
                      ਪੁਲਿਸ ਕਾਰਵਾਈ:- ਉਕਤ ਸੁਚਨਾ ਮਿਲਣ ਪਰ ਫਾਜਿਲਕਾ ਪੁਲਿਸ ਵੱਲੋ ਤੁਰੰਤ ਉਕਤ ਮੁੱਕਦਮਾ ਦਰਜ ਕਰਕੇ ਵਿਿਗਆਨਿਕ ਅਤੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਅਮਲ ਵਿੱਚ ਲਿਆਦੀ ਅਤੇ ਵੱਖ-ਵੱਖ ਪੁਲਿਸ ਟੀਮਾਂ ਬਣਾ ਕੇ ਟੈਕਨੀਕਲ ਕੋਣ ਤੋ ਤਫਤੀਸ਼ ਕਰਦੇ ਹੋਏ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ।ਜਿਸ ਤੇ ਫਾਜਿਲਕਾ ਪੁਲਿਸ ਵੱਲੋ ਬੜੀ ਮੁਸਤੈਦੀ ਨਾਲ ਕਾਰਵਾਈ ਕਰਦਿਆ ਹੋਇਆ,04 ਘੰਟਿਆ ਵਿੱਚ ਹੀ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆ ਨੂੰ ਟਰੇਸਕਰ ਲਿਆ ਗਿਆ ਅਤੇ ਫਿਰ ਮਲੋਟ-ਸੀਤੋ ਰੋੜ ਪਰ ਨਾਕਾਬੰਦੀ ਕਰਕੇ ਉਹਨਾ ਨੂੰ ਕਾਬੂ ਕਰ ਲਿਆ ਅਤੇ ਉਹਨਾ ਦੇ ਕਬਜਾ ਵਿੱਚੋ ਅਗਵਾ ਕੀਤੇ ਪੁਰਸ਼ ਰਾਮ ਕੁਮਾਰ (ਅਸਲ ਨਾਮ ਗੁਪਤ) ਪੁੱਤਰ ਸੋਹਨ ਲਾਲ ਨੂੰ ਛੁਡਵਾ ਲਿਆ।ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
ਗ੍ਰਿਫਤਾਰ ਕੀਤੇ ਦੋਸ਼ੀਆ ਦਾ ਵੇਰਵਾ:-
1. ਮਨਦੀਪ ਸਿੰਘ ਉਰਫ ਮੰਨੂ ਪੁੱਤਰ ਜਸਵੰਤ ਸਿੰਘ ਵਾਸੀ ਵਾਰਡ ਨੰਬਰ 21 ਪਟੇਲ ਨਗਰ ਮਲੋਟ
2. ਵੀਰਪਾਲ ਕੌਰ ਪਤਨੀ ਸਵ. ਜੰਗੀਰ ਸਿੰਘ ਵਾਸੀਹਾਲ ਅਬਾਦ ਪਟੇਲ  ਨਗਰ ਮਲੋਟ
 3. ਜਸਵੰਤ ਕੁਮਾਰ ਪੁੱਤਰ ਚਿਮਨ ਲਾਲ ਵਾਸੀ ਗੁਰੁਨਾਨਕ ਨਗਰ ਮਲੋਟ
4. ਜਪਿੰਦਰਜੀਤ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਦਿਉਨ ਖੇੜਾ
5. ਸੰਤੋਸ਼ ਰਾਣੀ ਪਤਨੀ ਅਸ਼ੋਕ ਕੁਮਾਰ ਵਾਸੀ ਪਿੰਡ ਤਪਾ ਖੇੜਾ
6. ਸੀਮਾ ਰਾਣੀ ਪਤਨੀ ਮਨਦੀਪ ਸਿੰਘ ਵਾਸੀ ਪਟੇਲ ਨਗਰ ਮਲੋਟ
 ਬਾ੍ਰਮਦਗੀ :-ਕਿਡਨੈਪਿੰਗ ਲਈ ਵਰਤੀ ਗਈ ਗੱਡੀ ਨੰਬਰੀ DL 8C-AU 8220  ਮਾਰਕਾ Maruti Suzuki S-cross ਰੰਗ Granite Grey

Fazilka-News-



TOP HEADLINES


*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਫਿਨਲੈਂਡ ਦੌਰੇ ਉੱਤੇ ਪੁੱਜੇ, ਦੁ
ਮਾਲੇਰਕੋਟਲਾ ਵਿਧਾਇਕ ਡਾ ਜਮੀਲ ਉਰ ਰਹਿਮਾਨ ਤੋਂ 20 ਲੱਖ ਦੀ ਫਿਰੌ
ਚੰਡੀਗੜ੍ਹ ਪੁਲੀਸ ਵੱਲੋਂ ਗੈਂਗਸਟਰ ਗੋਲੂ ਗੋਹਾਨਾ ਮੁਕਾਬਲੇ ਦੌਰਾਨ
ਵੜਿੰਗ ਵੱਲੋਂ ਵੈੱਬ ਸੀਰੀਜ਼ ‘ਤੇ ਪਾਬੰਦੀ ਵਾਸਤੇ ਹਾਈ ਕੋਰਟ ਵਿੱਚ
*ਗੈਂਗਸਟਰਾਂ ‘ਤੇ ਵਾਰ ਮੁਹਿੰਮ ਤਹਿਤ ਖੰਨਾ ਪੁਲਿਸ ਦੀ ਵੱਡੀ ਕਾਰ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਐਨ.ਸੀ.ਏ.ਪੀ. ਤਹਿਤ ‘ਮਿਸ
*ਪੰਜਾਬ ਵਿੱਚ 24 ਅਪ੍ਰੈਲ ਨੂੰ ਕਰਵਾਈ ਜਾਵੇਗੀ ਸਿਵਲ ਡਿਫੈਂਸ ਏਅਰ
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਗੁਰਦਾਸਪੁਰ ਦਾਣਾ ਮੰਡੀ ਵਿਖੇ
ਖਰੜ ਪੁਲੀਸ ਨੇ ਪੁਲੀਸ ਪਾਰਟੀ ਤੇ ਹਮਲਾ ਕਰਨ ਵਾਲੇ 4 ਹਮਲਾਵਾਰ ਕੀ
ਲੜਕੀਆਂ ਦੀ 12ਵੀਂ ਰਾਜ ਗੱਤਕਾ ਚੈਂਪੀਅਨਸ਼ਿਪ 1 ਤੋਂ 3 ਮਈ ਤੱਕ ਹ
*ਫਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਵਿੱਚ ਬਣੇਗਾ ਬਾਸਮ
ਇੰਨੋਸੈਂਟ ਹਾਰਟਸ ਨੇ ਉਤਸ਼ਾਹ ਅਤੇ ਵਾਤਾਵਰਣ-ਅਨੁਕੂਲ ਗਤੀਵਿਧੀਆਂ
ਸ਼ਹਿਰਾਂ ਤੋਂ ਲੈ ਕੇ ਛੋਟੇ ਕਸਬਿਆਂ ਤੱਕ, ਲੱਖਾਂ ਦੇ ਬਿਲ ਵਾਲੇ ਮ
*ਲੁਧਿਆਣਾ ਵਿੱਚ ਸ਼ੁੱਕਰਵਾਰ ਨੂੰ ਰਾਤ 8 ਵਜੇ ਤੋਂ 8:15 ਤੱਕ ਬਲੈ
*ਮਾਨ ਸਰਕਾਰ ਵੱਲੋਂ ਗੜ੍ਹੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਲਈ 123.
ਜ਼ਿਲ੍ਹੇ ਵਿੱਚ ਨੀਟ ਦੀ ਪ੍ਰੀਖਿਆ ਲਈ 2 ਪ੍ਰੀਖਿਆ ਕੇਂਦਰ ਸਥਾਪਿਤ
ਪੰਜਾਬ ਚ ਬਿਜਲੀ ਦੇ ਲੱਗ ਰਹੇ ਕੱਟ ਨੂੰ ਲੈਕੇ ਮੰਤਰੀ ਸੰਜੀਵ ਅਰੋੜ
ਜਸਪਾਲੋਂ ਦੇ 26 ਸਾਲਾਂ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਚ
ਗੈਂਗਸਟਰਾਂ ਤੇ ਵਾਰ’ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਵਿੱਚ ਗੈਂਗਸਟ
ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ Jee ਮੇਨਸ-2 2026 ਵਿੱਚ ਸ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan Haryana

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 49892779

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us