ਬਠਿੰਡਾ ਪੁਲਿਸ ਵੱਲੋਂ ਮੌੜ ਕਤਲ ਕਾਂਡ ਦੇ ਦੋਸ਼ੀ ਗਿਰਫਤਾਰ

Jul14,2024 | Parvinder Jit Singh | Bathinda


ਬਠਿੰਡਾ (ਪਰਵਿੰਦਰ ਜੀਤ ਸਿੰਘ) ਸ੍ਰੀ ਦੀਪਕ ਪਾਰੀਕ ਆਈ.ਪੀ.ਐਸ ਐਸ.ਐਸ.ਪੀ ਬਠਿੰਡਾ ਜੀ ਦੀ ਰਹਿਨੁਮਾਈ ਹੇਠ ਸ਼੍ਰੀ ਅਜੈ ਗਾਂਧੀ ਆਈ.ਪੀ.ਐਸ ਐੱਸ.ਪੀ ਇੰਨਵੈਸਟੀਗੇਸ਼ਨ ਬਠਿੰਡਾ, ਸ਼੍ਰੀ ਰਾਜੇਸ਼ ਸ਼ਰਮਾਂ ਪੀ.ਪੀ.ਐੱਸ ਡੀ.ਐੱਸ.ਪੀ ਇੰਨਵੈਸਟੀਗੇਸ਼ਨ ਬਠਿੰਡਾ, ਸ੍ਰੀ ਰਾਹੁਲ ਭਾਰਦਵਾਜ ਉੇਪ ਕਪਤਾਨ ਪੁਲਿਸ ਸ.ਡ ਮੋੜ ਦੀ ਅਗਵਾਈ ਵਿੱਚ ਮੁੱਖ ਅਫਸਰ ਮੌੜ ਅਤੇ ਸੀ.ਆਈ.ਏ ਸਟਾਫ-ਬਠਿੰਡਾ ਦੀਆ ਟੀਮਾਂ ਵੱਲੋ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਸੀ, ਜਿਹਨਾਂ ਨੇ ਮਿਤੀ 07 ਜੁਲਾਈ ਨੂੰ ਵਕਤ ਕਰੀਬ ਸ਼ਾਮ 7 ਵਜੇ ਨੇੜੇ ਟਰੱਕ ਯੂਨੀਅਨ ਮੋੜ ਮੰਡੀ 2 ਨਾਮਲੂਮ ਨੋਜਵਾਨਾਂ ਵੱਲੋ ਦਸਤੀ ਹਥਿਆਰਾਂ ਨਾਲ ਜਸਪਾਲ ਸਿੰਘ ਉਰਫ ਅਠੱਨੀ ਪੁੱਤਰ ਬੱਘੜ ਸਿੰਘ ਵਾਸੀ ਮੋੜ ਕਲਾ ਦੀ ਕੁੱਟਮਾਰ ਕਰਕੇ ਕਤਲ ਕਰ ਦਿੱਤਾ ਸੀ। ਜਿਸਤੇ ਮੁਕਦਮਾ ਨੰਬਰ 78 ਮਿਤੀ 08ਜੁਲਾਈ 2024 ਅ/ਧ 103,3(5),61 (2) ਭਂਸ਼ ਥਾਣਾ ਮੋੜ ਬਰਖਿਲਾਫ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ, ਜਸਪ੍ਰੀਤ ਸਿੰਘ ਉਰਫ ਜਸ ਪੁੱਤਰ ਜਗਜੀਤ ਸਿੰਘ ਵਾਸੀ ਪੀਰਕੋਟ, ਬਲਵੀਰ ਕੋਰ ਪਤਨੀ ਸੁਖਚੰਦ ਸਿੰਘ ਵਾਸੀ ਮੋੜ ਕਲਾ, ਹਰਜੀਤ ਸਿੰਘ ਉਰਫ ਐਨਕੀ ਪੁੱਤਰ ਪਿਸ਼ੋਰਾ ਸਿੰਘ ਵਾਸੀ ਲਹਿਰੀ ਦਰਜ ਰਜਿਸਟਰ ਕੀਤਾ ਗਿਆ ਸੀ। ਸ੍ਰੀ ਦੀਪਕ ਪਾਰੀਕ ਆਈ.ਪੀ.ਐਸ ਐਸ.ਐਸ.ਪੀ ਬਠਿੰਡਾ ਜੀ ਨੇ ਪ੍ਰੈਸ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਮਿਤੀ 07.ਜੁਲਾਈ .2024 ਨੂੰ ਜਸਪਾਲ ਸਿੰਘ ਉਰਫ ਅਠੱਨੀ ਪੁੱਤਰ ਬੱਘੜ ਸਿੰਘ ਵਾਸੀ ਮੋੜ ਕਲਾ ਦਾ ਜੋ ਕਤਲ ਹੋਇਆ ਸੀ ।ਜਿਸ ਸਬੰਧੀ ਦੋਸ਼ੀਆ ਦੀ ਭਾਲ ਲਈ ਵੱਖ ਵੱਖ ਪੁਲਿਸ ਪਾਰਟੀਆ ਬਣਾ ਕੇ ਵੱਖ ਵੱਖ ਜਗਾ ਪਰ ਰੇਡਾ ਕੀਤੀਆ ਜਾ ਰਹੀਆ ਸੀ ।ਜਿਥੇ ਦੋਸ਼ੀ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ, ਜਸਪ੍ਰੀਤ ਸਿੰਘ ਉਰਫ ਜਸ ਪੁੱਤਰ ਜਗਜੀਤ ਸਿੰਘ ਵਾਸੀ ਪੀਰਕੋਟ ਨੂੰ ਬਠਿੰਡਾ ਬਰਨਾਲਾ ਹਾਈਵੇ ਤੋ ਗ੍ਰਿਫਤਾਰ ਕੀਤਾ ਗਿਆ।ਵਾਰਦਾਤ ਸਮੇ ਵਰਤੀ ਕਾਰ ਹੋਡਾ ਸਿਟੀ ਰੰਗ ਗਰੇਅ ਨੰਬਰੀ DL 3 CBE 2764 2764 ਜੋ ਕਿ ਹਰਜੀਤ ਸਿੰਘ ਉਰਫ ਐਨਕੀ ਪੁੱਤਰ ਪਿਸ਼ੋਰਾ ਸਿੰਘ ਵਾਸੀ ਲਹਿਰੀ ਦੀ ਹੈ ਉਸ ਸਮੇ ਉਹ ਦੋਸ਼ੀਆ ਦੇ ਨਾਲ ਸੀ ਜਿਸਨੂੰ ਮੁਕਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ।ਦੋਸ਼ੀਆ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਜਿੰਨਾ ਦਾ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ, ਜਿੰਨਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ । ਵਜਾ ਰੰਜਸ਼ ਮੁੱਕਦਮਾ ਨੰਬਰ 148 ਮਿਤੀ 10.7.2020 ਅ/ਧ 302,364,148,149,323,201,120ਬੀ ਆਈ.ਪੀ.ਸੀ ਥਾਣਾ ਮੌੜ ਦਰਜ ਹੋਇਆ ਸੀ, ਜਿਸ ਵਿੱਚ ਅਮਰਿੰਦਰ ਸਿੰਘ ਉਰਫ ਮੰਜਾ ਦਾ ਕਤਲ ਹੋ ਗਿਆ ਸੀ। ਦੋਸ਼ੀਆਂਨ ਵੱਲੋਂ ਉਸ ਕਤਲ ਦਾ ਬਦਲਾ ਲੈਣ ਲਈ ਇਹ ਕਤਲ ਕੀਤਾ ਗਿਆ ਸੀ।ਮਰਨ ਵਾਲਾ ਵਿਅਕਤੀ ਮਿਤੀ 18.10.2021 ਨੂੰ ਉਕਤ ਮੁੱਕਦਮੇ ਵਿੱਚੋਂ ਜਮਾਨਤ ਪਰ ਬਾਹਰ ਆਇਆ ਸੀ। *ਗ੍ਰਿਫਤਾਰ ਦੋਸ਼ੀ:-* 1. ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਸੰਦੋਹਾ ਮੁਕਦਮਾ ਨੰਬਰ 14 ਮਿਤੀ 24.01.2016 ਅ/ਧ 302,363,364 ਆਈ.ਪੀ.ਸੀ ਥਾਣਾ ਸਿਵਲ ਲਾਈਨ ਬਠਿੰਡਾ ਮੁਕਦਮਾ ਨੰਬਰ 05 ਮਿਤੀ 11.01.2019 ਅ/ਧ 21 ਐਨ.ਡੀ.ਪੀ.ਐਸ ਐਕਟ ਥਾਣਾ ਮੋੜ ਮੁਕਦਮਾ ਨੰਬਰ 115 ਮਿਤੀ 12.12.2021 ਅ/ਧ 392 ਆਈ.ਪੀ.ਸੀ, 25,27 ਆਰਮਜ ਐਕਟ ਥਾਣਾ ਘੱਲ ਖੁਰਦ ਜਿਲਾ ਫਿਰੋਜਪੁਰ 2. ਜਸਪ੍ਰੀਤ ਸਿੰਘ ਉਰਫ ਜੱਸ ਪੁੱਤਰ ਜਗਜੀਤ ਸਿੰਘ ਵਾਸੀ ਪੀਰਕੋਟ ਮੁਕਦਮਾ ਨੰਬਰ 82 ਮਿਤੀ 01.09.2017 ਅ/ਧ 326,323,324,148,149 ਆਈ.ਪੀ.ਸੀ, ਥਾਣਾ ਸਦਰ ਰਾਮਪੁਰਾ ਮੁਕਦਮਾ ਨੰਬਰ 115 ਮਿਤੀ 12.12.2021 ਅ/ਧ 392 ਆਈ.ਪੀ.ਸੀ, 25,27 ਆਰਮਜ ਐਕਟ ਥਾਣਾ ਘੱਲ ਖੁਰਦ ਜਿਲਾ ਫਿਰੋਜਪੁਰ 3. ਹਰਜੀਤ ਸਿੰਘ ਉਰਫ ਐਨਕੀ ਪੁੱਤਰ ਪਿਸ਼ੋਰਾ ਸਿੰਘ ਵਾਸੀ ਲਹਿਰੀ 4. ਬਲਵੀਰ ਕੌਰ ਪਤਨੀ ਸੁਖਨੰਦ ਸਿੰਘ ਵਾਸੀ ਮੌੜ ਮੰਡੀ *ਬਰਾਮਦਗੀ* ਇੱਕ ਕਾਰ ਨੰਬਰੀ DL 3 CBE 2764

Powered by Froala Editor

Bathinda-Police-News



TOP HEADLINES


*ਆਬਕਾਰੀ ਵਿਭਾਗ ਵੱਲੋਂ ਲੁਧਿਆਣਾ ਵਿੱਚ ਵੱਡੇ ਪੱਧਰ 'ਤੇ ਘੇਰਾਬੰਦ
ਭਰਤੀ ਕਮੇਟੀ ਮੈਬਰਾਂ ਤੋਂ ਝੂੰਦਾਂ ਕਮੇਟੀ ਦੀਆਂ ਸਿਫਾਰਿਸ਼ਾਂ ਤੋਂ
ਫਿਰੋਜ਼ਪੁਰ ਵਿੱਚ 12.07 ਕਿਲੋਗ੍ਰਾਮ ਹੈਰੋਇਨ ਅਤੇ 25.12 ਲੱਖ ਰੁਪ
ਐਮਪੀ ਅਰੋੜਾ ਨੇ ਪੰਛੀ ਧਾਮ ਦਾ ਕੀਤਾ ਦੌਰਾ; ਭਗਵਾਨ ਮਹਾਵੀਰ ਨੇ ਜ
ਸਿੱਖਿਆ ਕ੍ਰਾਂਤੀ: ਸਿੱਖਿਆ ਮੰਤਰੀ ਬੈਂਸ ਵੱਲੋਂ ਸ੍ਰੀ ਅਨੰਦਪੁਰ ਸ
ਸਿੱਖਿਆ ਮੰਤਰੀ ਬੈਂਸ ਵੱਲੋਂ ਪਦਮ ਸ਼੍ਰੀ ਐਵਾਰਡੀ ਡਾ. ਰਤਨ ਸਿੰਘ ਜ
ਮੁੱਖ ਮੰਤਰੀ ਵੱਲੋਂ 99 ਫੀਸਦੀ ਤੋਂ ਵੱਧ ਕਰਜ਼ਾ ਵਸੂਲ ਕੇ ਮਿਸਾਲ ਕ
ਪਿੰਡਾਂ ਦੇ ਵਿਕਾਸ ਤੇ ਲੋਕਾਂ ਦੀਆਂ ਸ਼ਿਕਾਇਤਾਂ ਸੁਲਝਾਉਣ ਲਈ ਸਹਾਈ
ਕੈਮਬ੍ਰਿਜ ਅਸੈਸਮੈਂਟ ਇੰਟਰਨੈਸ਼ਨਲ ਐਜੂਕੇਸ਼ਨ ਨੇ ਏ ਲੈਵਲ ਬਾਰਵੀਂ
*ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ: ਵਿਜੀਲੈਂਸ ਬਿਊਰੋ ਦੇ ਉੱਡਣ ਦਸਤੇ
‘‘ਯੁੱਧ ਨਸ਼ਿਆਂ ਵਿਰੁੱਧ’ ਦਾ 82ਵਾਂ ਦਿਨ: 15.9 ਕਿਲੋਗ੍ਰਾਮ ਹੈਰੋ
ਐਮਪੀ ਅਰੋੜਾ ਨੇ ਸਟੇਟ ਚੈਂਪੀਅਨਸ਼ਿਪ ਵਿੱਚ 15 ਸੋਨ ਤਗਮੇ ਜਿੱਤਣ
ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ: 40000 ਰੁਪਏ ਰਿਸ਼ਵਤ
ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਨਾਲ
ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਸਹਿਣਸ਼ੀਲਤਾ: 40000 ਰੁਪਏ ਰਿਸ਼ਵਤ
ਭਾਰਤੀ ਚੋਣ ਕਮਿਸ਼ਨ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ ਕਈ ਨਵੀਆਂ ਪਹ
ਯੁੱਧ ਨਸ਼ਿਆਂ ਵਿਰੁੱਧ ਮੁਹਿਮ ਦੇ ਤਹਿਤ ਨਸ਼ੀਲੀਆਂ ਗੋਲੀਆਂ ਸਮੇਤ
ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ: ਵਿਜੀਲੈਂਸ ਬਿਊਰੋ ਦੇ ਉੱਡਣ ਦਸਤੇ
​ਪੰਜਾਬ ਵਧਿਆ ਨਸ਼ਾ ਮੁਕਤ ਸੂਬਾ ਬਣਨ ਵਲ ! ਡਾਕਟਰਾਂ ਅਤੇ ਗ਼ੈਰ-ਸ
ਮੋਹਾਲੀ ਪੁਲੀਸ ਨੇ ਸੈਕਟਰ-78 ਵਿੱਚ ਹੋਏ ਅੰਨ੍ਹੇ ਕਤਲ ਦਾ ਮਾਮਲਾ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 45678807

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us