ਅਕਸਰ ਤੁਸੀਂ ਸੁਣਿਆ ਹੋਵੇਗਾ ਕਿ ਰੱਬ ਜਦੋਂ ਦਿੰਦਾ ਹੈ ਤਾਂ ਦਿੰਦਾ ਛੱਪੜ ਪਾੜ ਕੇ ਬਿਲਕੁਲ ਜੀ ਹਾਂ ਤੁਸੀਂ ਸਹੀ ਸੁਣਿਆ ਹੈ ਤੁਹਾਨੂੰ ਦੱਸ ਦਈਏ ਕਿ ਇਹ ਨੌਜਵਾਨ ਜਸਬੀਰ ਸਿੰਘ ਜੋ ਕਿ ਬਾਘਾਪੁਰਾਣਾ ਪੰਜਾਬ ਦਾ ਰਹਿਣ ਵਾਲਾ ਹੈ ਜਸਬੀਰ ਸਿੰਘ ਅਲਮੀਨੀਅਮ ਦਾ ਕੰਮ ਕਰਦਾ ਹੈ ਇੱਥੇ ਅਕਸਰ ਆਪਣੀ ਕਿਸਮਤ ਅਜ਼ਮਾਉਣ ਲਈ ਲਾਟਰੀ ਦੀ ਟਿਕਟ ਪਾਉਂਦਾ ਰਹਿੰਦਾ ਸੀ ਜਸਬੀਰ ਸਿੰਘ ਨੇ ਦੱਸਿਆ ਹੈ ਕਿ ਇਕ ਵਾਰੀ ਮੇਰੀ ਲਾਟਰੀ ਦੀ ਟਿਕਟ ਚੋਂ ਕੋਟਾ ਇਨਾਮ ਦੋ ਹਜ਼ਾਰ ਰੁਪਏ ਨਿਕਲਿਆ ਅਤੇ ਫਿਰ ਵੀ ਮੈਂ ਕਿਹਾ ਚਲੋ ਰੱਬ ਕਿਹੜਿਆਂ ਰੰਗਾਂ ਵਿੱਚ ਰਾਜ਼ੀ ਕਿਸਮਤ ਚਮਕਦੀ ਦਾ ਕੋਈ ਪਤਾ ਨਹੀਂ ਪਰ 05.112022.ਨੂੰ ਡਰਾਅ ਨਿਕਲਿਆ ਤਾਂ ਜਸਬੀਰ ਸਿੰਘ ਨੂੰ ਲਾਟਰੀ ਏਜੰਟ ਦਾ ਫੋਨ ਆਇਆ ਕਿ ਤੁਹਾਡਾ ਡਰਾਅ ਢਾਈ ਕਰੋੜ ਰੁਪਏ ਦੀ ਲਾਟਰੀ ਦਾ ਨਿਕਲ ਗਿਆ ਹੈ ਨੌਜਵਾਨ ਜਸਬੀਰ ਸਿੰਘ ਨੇ ਯਕੀਨ ਨਹੀਂ ਕੀਤਾ ਪਰ ਜਦੋਂ ਨੈੱਟ ਤੇ ਨੰਬਰ ਚੈੱਕ ਕੀਤਾ ਤਾਂ ਫਿਰ ਵੀ ਉਸ ਨੂੰ ਯਕੀਨ ਨਾ ਆਇਆ ਅਤੇ ਜਸਬੀਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਘਰਦਿਆਂ ਤੋਂ ਚੋਰੀ ਲਾਟਰੀ ਪਾਉਂਦਾ ਸੀ ਪਰ ਜਦੋਂ ਘਰਦਿਆਂ ਨੂੰ ਦੱਸਿਆ ਘਰਦਿਆਂ ਨੂੰ ਵੀ ਯਕੀਨ ਨਹੀਂ ਹੋਇਆ ਪਰ ਜਦੋਂ ਨੰਬਰ ਦੇਖਿਆ ਤਾਂ ਉਨ੍ਹਾਂ ਦੇ ਮੂੰਹ ਖ਼ੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਅੱਜ ਲੁਧਿਆਣਾ ਦੇ ਹੈੱਡ ਆਫਿਸ ਵਿਚ ਜਸਬੀਰ ਸਿੰਘ ਆਪਣੀ ਟਿਕਟ ਜਮ੍ਹਾਂ ਕਰਵਾਉਣ ਲਈ ਆਏ ਤੇ ਜਸਬੀਰ ਸਿੰਘ ਨੇ ਕਿਹਾ ਕਿ ਹੁਣ ਮੈਂ ਕੁਝ ਪੈਸੇ ਆਪਣੇ ਗ਼ਰੀਬ ਪਰਿਵਾਰਾਂ ਨੂੰ ਕਹਾਂਗਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਬਣਾਵਾਂਗਾ ਤਾਂ ਵਧੀਆ ਕਾਰੋਬਾਰ ਕਰਾਂਗਾ
Lottery-Bumper-2022-November-Baghapurana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)