ਹੁਸ਼ਿਆਰਪੁਰ ਤੋਂ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈਂ। ਚੱਬੇਵਾਲ ਅੱਜ ਚੰਡੀਗੜ੍ਹ ਵਿੱਖੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਦੀ ਮੌਜੂਦਗੀ ਚ ਆਪ ਚ ਸ਼ਾਮਿਲ ਹੋ ਗਏ ਹਨ ਸੂਤਰਾਂ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਰਾਜਕੁਮਾਰ ਚੱਬੇਵਾਲ ਨੂੰ ਹੋਸ਼ਿਆਰਪੁਰ ਤੋਂ ਲੋਕਸਭਾ ਚੁਣਾਵ ਲਈ ਚੋਣ ਮੈਦਾਨ ਚ ਉਤਾਰ ਸਕਦੀ ਹੈਂ
Raj-kumar-chabewal-resigned-from-congress-membership-and-joined-aap
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)