ਇੰਨੋਸੈਂਟਹਾਰਟਸ ਗਰੁੱਪ ਆਫ਼ਇੰਸਟੀਚਿਊਸ਼ਨਜ਼ ਵਿਖੇ ਸਾਲਾਨਾਪ੍ਰਤਿਭਾ ਖੋਜ ਮੁਕਾਬਲਾ ਲਾਟੈਲੇਂਟੋ-2022ਕਰਵਾਇਆ ਗਿਆ, ਜਿਸ ਵਿਚਨਵੇਂ ਵਿਦਿਆਰਥੀਆਂ ਨੇ ਕਲਾਤਮਕਰੂਪਵਿਚਆਪਣੀਅੰਦਰੂਨੀਪ੍ਰਤਿਭਾਦਾਪ੍ਰਦਰਸ਼ਨਕੀਤਾ।
ਸਮਾਗਮਦੀ ਸ਼ੁਰੂਆਤ ਸਵਾਗਤੀਡਾਂਸਨਾਲ ਹੋਈ। ਵਿਦਿਆਰਥੀਆਂ ਦੀ ਕੁਦਰਤੀ ਪ੍ਰਤਿਭਾ ਨੂੰ ਉਜਾਗਰ ਕਰਨਲਈ ਓਨ ਦ ਸਪੋਟ ਪੇਂਟਿੰਗ ਅਤੇ ਕਹਾਣੀ ਸੁਣਾਉਣ ਵਰਗੀਆਂ ਗਤੀਵਿਧੀਆਂ ਕਰਵਾਈਆਂ ਗਈਆਂ। ਉਨ•ਾਂ ਨੇ ਪੂਰੇ ਜੋਸ਼ਅਤੇ ਉਤਸ਼ਾਹ ਨਾਲਸੋਲੋ ਡਾਂਸ, ਗਰੁੱਪ ਡਾਂਸ, ਐਂਕਰਿੰਗ ਅਤੇ ਸਿੰਗਿੰਗ ਗਤੀਵਿਧੀਆਂ ਰਾਹੀਂਆਪਣੀਪ੍ਰਤਿਭਾ ਨੂੰ ਕੋਰੀਓਗ੍ਰਾਫਕੀਤਾ।
ਵਿਦਿਆਰਥੀਆਂ ਦੇ ਆਈਕਿਊ ਪੱਧਰ ਨੂੰ ਪਰਖਣਅਤੇ ਉਨ•ਾਂ ਦੀਆਲੋਚਨਾਤਮਕ ਸੋਚ ਨੂੰ ਵਿਕਸਿਤਕਰਨਲਈਐਕਸਟੈਂਪੋਰ, ਫਾਸਟਫਿੰਗਰਜ਼, ਇਲੋਕਿਊਸ਼ਨ ਮੁਕਾਬਲੇ ਕਰਵਾਏ ਗਏ।
ਡਾ. ਸ਼ੈਲੇਸ਼ਤ੍ਰਿਪਾਠੀ (ਗਰੁੱਪ ਡਾਇਰੈਕਟਰ) ਨੇ ਅਜਿਹੇ ਸਫਲਸਮਾਗਮ ਦੇ ਆਯੋਜਨਲਈ ਸੱਭਿਆਚਾਰਕ ਕਮੇਟੀ ਨੂੰ ਵਧਾਈ ਦਿੱਤੀ। ਉਨ•ਾਂ ਨੇ ਕਿਹਾ ਕਿ ਅਜਿਹੇ ਸਮਾਗਮਵਿਦਿਆਰਥੀਆਂ ਨੂੰ ਆਪਣੀ ਛੁਪੀ ਹੋਈ ਪ੍ਰਤਿਭਾ ਨੂੰ ਪ੍ਰਦਰਸ਼ਿਤਕਰਨਲਈਮੰਚਪ੍ਰਦਾਨਕਰਦੇ ਹਨ |
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)