ਇੰਨੋਸੈਂਟਹਾਰਟਸਕਾਲਜਆਫ਼ਐਜੂਕੇਸ਼ਨ, ਜਲੰਧਰ ਨੇ ਜੀਐਨਡੀਯੂ ਬੀ.ਐੱਡ. ਪ੍ਰੀਖਿਆ (2020- 2022) ਦੇ ਨਤੀਜੇ ਵਿੱਚ 100% ਫਸਟਡਵੀਜ਼ਨਹਾਸਿਲਕੀਤੀ। ਅੱਸੀ ਫੀਸਦੀਵਿਦਿਆਰਥੀ-ਅਧਿਆਪਕਾਂ ਨੇ ਡਿਸਟਿੰਕਸ਼ਨਹਾਸਲਕੀਤੀ।
ਨਰਗਿਸਜੈਤਵਾਨੀ ਨੇ 86.52% ਕੁੱਲ ਅੰਕ ਲੈ ਕੇ ਕਾਲਜ ਵਿੱਚੋਂ ਪਹਿਲਾ, ਸ਼ਿਖਾਸਨਨ ਨੇ 85.05% ਕੁੱਲ ਅੰਕ ਲੈ ਕੇ ਦੂਜਾਸਥਾਨ, ਅੰਕਿਤਾਸੂਰੀ ਨੇ 84.82% ਕੁੱਲ ਅੰਕ ਲੈ ਕੇ ਕਾਲਜ ਵਿੱਚੋਂ ਤੀਜਾਅਤੇ ਤਨੂ ਅਰੋੜਾ ਨੇ 84.41% ਅੰਕ ਲੈ ਕੇ ਕਾਲਜ ਵਿੱਚੋਂ ਚੌਥਾਸਥਾਨਹਾਸਲਕੀਤਾ। ਨਰਗਿਸਜੈਤਵਾਨੀ ਨੇ ਕਿਹਾ, ਮੈਂ ਇਨੋਸੈਂਟਹਾਰਟਸਕਾਲਜਆਫ਼ਐਜੂਕੇਸ਼ਨ ਦੇ ਯੋਗ ਅਧਿਆਪਕਾਂ, ਸਾਡੇ ਪ੍ਰਿੰਸੀਪਲਸਰਡਾ: ਅਰਜਿੰਦਰ ਸਿੰਘ ਦੁਆਰਾ ਪ੍ਰਦਾਨਕੀਤੀ ਅਣਮੁੱਲੀ ਅਗਵਾਈਲਈ ਬਹੁਤ ਧੰਨਵਾਦੀ ਹਾਂ, ਜਿਨ•ਾਂ ਨੇ ਮੇਰੇ ਤੇ ਵਿਸ਼ਵਾਸਕੀਤਾਅਤੇ ਮੇਰੇ ਟੀਚੇ ਤੱਕ ਪਹੁੰਚਣ ਲਈਪ੍ਰੇਰਿਤਕੀਤਾ।" ਸ਼ਿਖਾਸਨਨ ਨੇ ਅੱਗੇ ਕਿਹਾ, ਸਫ਼ਲਤਾ ਉਹ ਚੀਜ਼ ਨਹੀਂ ਹੈ ਜੋ ਤੁਸੀਂ ਬਿਨਾਂ ਕੋਸ਼ਿਸ਼ਕੀਤੇ ਪ੍ਰਾਪਤਕਰਦੇ ਹੋ। ਇਹ ਇੱਕ ਮਾਨਸਿਕਤਾ ਹੈ ਜੋ ਤੁਹਾਨੂੰ ਆਪਣੇ ਟੀਚਿਆਂ ਨੂੰ ਪੂਰਾਕਰਨਅਤੇ ਇੱਕ ਵਿਅਕਤੀ ਦੇ ਰੂਪ ਵਿੱਚ ਵੱਧਣ ਲਈ ਅਪਣਾਉਣੀ ਚਾਹੀਦੀ ਹੈ ਅਤੇ ਇਸ ਲਈਸਖ਼ਤਮਿਹਨਤਕਰਨੀਪੈਂਦੀ ਹੈ। ਮੇਰੇ ਪਰਿਵਾਰ ਨੇ ਹਮੇਸ਼ਾਮੈਨੂੰਮੇਰੇ ਟੀਚਿਆਂ ਨੂੰ ਪ੍ਰਾਪਤਕਰਨਲਈਸਖ਼ਤਮਿਹਨਤਕਰਨਲਈਸਮਰਥਨਅਤੇ ਉਤਸ਼ਾਹਿਤ ਕੀਤਾ ਹੈ। ਇਸ ਤੋਂ ਇਲਾਵਾ, ਸਾਡੇ ਕਾਲਜ ਦੇ ਪ੍ਰਿੰਸੀਪਲਸਾਹਿਬਅਤੇ ਅਧਿਆਪਕਾਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਨੇ ਮੈਨੂੰਹਮੇਸ਼ਾ ਅੱਗੇ ਵਧਣਲਈ ਉਤਸ਼ਾਹਿਤ ਕੀਤਾ ਹੈ।
ਇੰਨੋਸੈਂਟਹਾਰਟਸ ਗਰੁੱਪ ਦੇ ਕਾਰਜਕਾਰੀਡਾਇਰੈਕਟਰ (ਕਾਲਜ) ਸ੍ਰੀਮਤੀਅਰਾਧਨਾਬੌਰੀ ਨੇ ਵਿਦਿਆਰਥੀ-ਅਧਿਆਪਕਾਂ ਵੱਲੋਂ ਕੀਤੀ ਤਰੱਕੀ ਦੀਸ਼ਲਾਘਾਕੀਤੀ। ਪਿ੍ੰਸੀਪਲਡਾ: ਅਰਜਿੰਦਰ ਸਿੰਘ ਨੇ ਹੋਣਵਾਲੇ ਅਧਿਆਪਕਾਂ ਨੂੰ ਸਕੂਲਾਂ ਵਿਚਵੀਆਪਣੇ ਹੁਨਰ ਨੂੰ ਨਿਖਾਰਨਲਈਤਨਦੇਹੀਨਾਲਕੰਮਕਰਦੇ ਰਹਿਣਲਈਪ੍ਰੇਰਿਤਕੀਤਾ, ਜਿੱਥੇ ਉਹ ਆਉਣ ਵਾਲੇ ਸਮੇਂ ਵਿਚ ਪੜ•ਾਉਣਗੇ|
ਮੈਨੇਜਮੈਂਟ ਦੇ ਮੈਂਬਰਾਂ, ਪ੍ਰਿੰਸੀਪਲਅਤੇ ਫੈਕਲਿਟੀਮੈਂਬਰਾਂ ਨੇ ਸਾਰੇ ਵਿਦਿਆਰਥੀ-ਅਧਿਆਪਕਾਂ ਨੂੰ ਉਨ•ਾਂ ਦੇ ਸ਼ਾਨਦਾਰਪ੍ਰਦਰਸ਼ਨਲਈਵਧਾਈ ਦਿੱਤੀ। ਸਾਰੇ ਹੋਣਵਾਲੇ ਅਧਿਆਪਕਾਂ ਨੇ ਜਿੱਤ ਮਹਿਸੂਸਕੀਤੀਅਤੇ ਆਪਣੇ ਸਲਾਹਕਾਰਾਂ ਦਾਧੰਨਵਾਦਕੀਤਾ।
Innocent-hearts-school-of-education-jalandhar
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)