ਇੰਨੋਸੈਂਟਹਾਰਟਸ ਵਿੱਚ ਜਮਾਤਗਿਆਰ•ਵੀਂ-ਬਾਰ•ਵੀਂ ਦੇ ਵਿਦਿਆਰਥੀਆਂ ਦੇ ਲਈਪੇਪਰਰੀਡਿੰਗ ਪ੍ਰਤੀਯੋਗਿਤਾ

Sep1,2022 | Balraj Khanna | Jalandhar


ਇੰਨੋਸੈਂਟ  ਹਾਰਟਸਸਕੂਲ ਗ੍ਰੀਨਮਾਡਲਟਾਊਨਲੋਹਾਰਾਂ ਅਤੇ ਰਾਇਲਵਰਲਡ ਵਿੱਚ ਜਮਾਤਗਿਆਰ•ਵੀਂਅਤੇ ਬਾਰ•ਵੀਂ ਦੇ ਵਿਦਿਆਰਥੀਆਂ ਦੇ ਲਈ ਅੰਗਰੇਜ਼ੀ ਪੇਪਰਰੀਡਿੰਗ ਪ੍ਰਤੀਯੋਗਿਤਾਦਾਆਯੋਜਨਕੀਤਾ ਗਿਆ ਜਿਸ ਵਿਚਵਿਦਿਆਰਥੀਆਂ ਨੇ ਬਹੁਤਉਤਸ਼ਾਹ ਨਾਲਭਾਗ ਲਿਆ। ਇਸ ਪ੍ਰਕਾਰਦੀ  ਪ੍ਰਤੀਯੋਗਿਤਾ ਕਰਵਾਉਣ ਦਾ ਉਦੇਸ਼ ਵਿਦਿਆਰਥੀਆਂ ਦੀਸਪੀਕਿੰਗ ਸਕਿੱਲ ਨੂੰ ਨਿਖਾਰਨਾਹੈ।ਵਿਦਿਆਰਥੀਆਂ ਨੂੰ ਦਿੱਤੇ ਗਏ ਵਿਸ਼ਿਆਂ ਹਾਓਫਾਰ ਇਸ ਦਾਪ੍ਰਸਿਊਟਆਫ ਹੈਪੀਨੈੱਸ  ਦ ਮੋਸਟਇੰਪੌਰਟੈਂਟ  ਹਿਊਮਨ ਗੋਲ ਸਾਇੰਟੀਫਿਕਐਡਵਾਂਸਮੈਂਟਬਰੀਡਜ਼ ਕੰਪਲੈਕਸੰਸੀਪਾਵਰਦੀਜਦਡਜਲਾਈਜਮੋਰ ਵਿਦਪੀਪਲਦੇਨਦਾਪਾਲਿਟੀਸ਼ੀਅਨਟੌ ਵ•ੱਟ ਐਕਸੈਟ ਹੈਜ਼ ਸੋਸ਼ਲਮੀਡੀਆਡੀਵੈਲਿਊਸ਼ਨਟਰੂ ਫਰੈਂਡਜ਼ ਇਨ ਯੁਅਰ ਸੁਸਾਇਟੀ@  ਵਿੱਚੋਂ ਕਿਸੇ ਇੱਕ ਵਿਸ਼ੇ ਦਾ ਚੁਨਾਵ ਕਰਕੇ ਆਪਣੇ ਵਿਚਾਰ ਪ੍ਰਸਤੁਤ ਕੀਤੇ। ਜੇਤੂ ਵਿਦਿਆਰਥੀਆਂ ਨੂੰ ਸ੍ਰੀਮਤੀਅੰਬਿਕਾਪਸਰੀਜਾ (ਐਕਟੀਵਿਟੀਇੰਚਾਰਜਐਚਓਡੀ ਇੰਗਲਿਸ਼) ਨੇ ਵਧਾਈ ਦਿੱਤੀ ਅਤੇ ਉਨ•ਾਂ ਨੂੰ ਪ੍ਰੋਤਸਾਹਿਤਕਰਦੇ ਹੋਏ ਕਿਹਾ ਕਿ  ਉਹ ਇਸ ਪ੍ਰਕਾਰਦੀਆਂ ਗਤੀਵਿਧੀਆਂ ਵਿੱਚ ਜ਼ਰੂਰਭਾਗ ਲੈਣ।ਇਸਮੌਕੇ ਉੱਤੇ ਸ੍ਰੀਮਤੀਸ਼ਰਮੀਲਾ  ਨਾਕਰਾ (ਡਿਪਟੀਡਾਇਰੈਕਟਰਕਲਚਰਲਅਫੇਅਰਜ਼ ਆਫਇਨੋਸੈਂਟਹਾਰਟਸ ਗਰੁੱਪ) ਨੇ ਦੱਸਿਆ ਕਿ ਇਸ ਪ੍ਰਕਾਰਦੀਆਂ ਪ੍ਰਤੀਯੋਗਿਤਾਵਾਂ ਕਰਵਾਉਣ ਨਾਲ ਬੱਚਿਆਂ ਵਿੱਚ ਆਤਮਵਿਸ਼ਵਾਸਜਾਗ੍ਰਿਤ ਹੁੰਦਾ ਹੈ ,ਉਨ•ਾਂ ਵਿੱਚ ਇਕਾਗਰਤਾ ,ਤਤਪਰਤਾਆਦਿ ਗੁਣਾਂ ਦਾਵਿਕਾਸ ਹੁੰਦਾ ਹੈ।  

ਪੇਪਰਰੀਡਿੰਗ ਪ੍ਰਤੀਯੋਗਿਤਾਦਾਨਤੀਜਾ ਇਸ ਪ੍ਰਕਾਰਰਿਹਾ
 
ਬ੍ਰਾਂਚਜੀਐਮਟੀ (ਗਰੇਡ 12)  
ਪਹਿਲਾਸਥਾਨ– ਇਫਸਾਚਾਵਲਾ
ਦੂਸਰਾਸਥਾਨ –ਪ੍ਰਿਯਾਂਸ਼ੀ
ਤੀਸਰਾਸਥਾਨ— ਰੂਹਨ
ਕੋਸੋਲੇਸ਼ਨਇਨਾਮ —ਯਸ਼ਿਕਾ
ਬ੍ਰਾਂਚਜੀਐਮਟੀ (ਗਰੇਡ 11)
ਪਹਿਲਾਸਥਾਨ –ਆਸਥਾ
ਦੂਜਾਸਥਾਨ —ਸ਼੍ਰੇਆਸ,ਅਨੰਨਿਆ
ਤੀਜਾਸਥਾਨ —ਅਨੰਨਿਆਸਮਰਥ
ਕੋਸੋਲੇਸ਼ਨਇਨਾਮ— ਜਸਪ੍ਰੀਤ  

ਲੋਹਾਰਾਂ ਬ੍ਰਾਂਚ  
ਪਹਿਲਾਸਥਾਨ –ਯਸ਼ਿਕਾ
ਦੂਜਾਸਥਾਨ —ਸੁਪਰੀਤ ਕੌਰ,ਲਵੱਨਿਆ
ਤੀਜਾਸਥਾਨ —ਕਸ਼ਿਸ਼, ਮੇਧਾਜੈਨ
ਕੋਸੋਲੇਸ਼ਨਇਨਾਮ–ਪਾਲ
ਰਾਇਲਵਰਲਡਬ੍ਰਾਂਡ
ਪਹਿਲਾਸਥਾਨ– ਅਮੋਲਦੀਪ
ਦੂਜਾਸਥਾਨ —ਪਲਕ
ਤੀਜਾਸਥਾਨ –ਮੋਨਿਸ਼ਾ
ਕੰਸੋਲੇਸ਼ਨਇਨਾਮ –ਹਰਸ਼ਿਲ

ਹਰੇਕਬ੍ਰਾਂਚ ਦੇ ਪ੍ਰਿੰਸੀਪਲ ਨੇ ਪ੍ਰਤੀਭਾਗੀਆਂ ਦੀਪ੍ਰਸੰਸਾਕੀਤੀ ਅਤੇ ਉਨ•ਾਂ ਨੂੰ ਪ੍ਰਮਾਣ ਪੱਤਰ ਦਿੱਤੇ।

 

Innocent-Hearts-School-Jalandhar



TOP HEADLINES


ਭਾਜਪਾ ਉਮੀਦਗਾਰ ਨੂੰ ਸ਼ਾਂਤਮਈ ਢੰਗ ਨਾਲ ਪੁੱਛੇ ਜਾਣਗੇ ਸਵਾਲ : ਪਰ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾ
ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀ
*ਨਵੇਂ ਸਟੇਡੀਅਮ ਦੀ ਗੱਲ ਕਰਨ ਵਾਲੇ ਬਿੱਟੂ ਕਾਂਗਰਸ ਰਾਜ ਵਿੱਚ ਪੱ
'ਲੋਕ ਸਭਾ ਚੋਣਾਂ-2024' ਲੋਕ ਸਭਾ ਚੋਣਾਂ ਸੰਗਰੂਰ ਵਿਖੇ ਨਾਮਜ਼ਦਗ
ਖੰਨਾ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 3 ਕਿਲੋ ਅ
ਵਧ ਰਹੀ ਗਰਮੀ ਦੋਰਾਨ ਗਰਮੀ ਅਤੇ ਲੂਅ ਤੋਂ ਬਚਣ ਲਈ ਸਿਹਤ ਵਿਭਾਗ ਦ
ਇੰਨੋਸੈਂਟ  ਹਾਰਟਸ ਆਈ ਕੇਅਰ ਦੇ ਚੀਫ ਸਰਜਨ ਡਾ਼ ਰੋਹਨ ਬੌਰੀ ਨੇ ,
ਅਰਵਿੰਦ ਕੇਜਰੀਵਾਲ ਦਾ ਐਲਾਨ : ਕਲ ਦੋਪਹਰ 12 ਵਜੇ ਜਾਵਾਂਗੇ Bj
ਸੰਗਰੂਰ ਲੋਕ ਸਭਾ ਚੋਣ ਲਈ 23 ਉਮੀਦਵਾਰ ਮੈਦਾਨ ਵਿੱਚ:  ਜੋਰਵਾਲ
*ਬਾਹਰੀ ਪਾਰਟੀਆਂ ਨੇ ਪੰਜਾਬ ਨੂੰ ਲਾਂਬੂ ਲਾਉਣ ਚ ਕੋਈ ਕਸਰ ਬਾਕੀ
ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ
ਸ਼ਰਧਾਲੂਆ ਨਾਲ ਭਰੀ ਟੂਰਿਸਟ ਬਸ ਨੂੰ ਲੱਗੀ ਅੱਗ -9 ਦੀ ਮੌਤ ਕਈ ਜਖ
ਦਿਨ-ਦਿਹਾੜੇ ਔਰਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲ
ਐਨਆਰਆਈ ਦੀ ਪਤਨੀ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀ
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਚ 5 ਜਾਂ 5 ਤੋਂ ਵੱਧ ਵਿਅਕ
ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਹਮੇਸ਼ਾਂ ਹੀ ਵਿਕਾਸ
ਕਾਂਗਰਸ ਨੇ ਬੈਂਸਾ ਨੂੰ ਸ਼ਾਮਿਲ ਕਰਕੇ ਪੈਰ ਤੇ ਕੁਲਾਹੜੀ ਨੀ ਸਗੋਂ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ :
ਪੁਲਿਸ ਵੱਲੋ ਬਿਨਾਂ ਲਾਇਸੰਸ ਤੋਂ ਚਲਾਏ ਜਾ ਰਹੇ ਇੰਮੀਗ੍ਰੈਸ਼ਨ ਦਫ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42250812

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us