ਇੰਨੋਸੈਂਟਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨਮਾਡਲਟਾਊਨ, ਲੋਹਾਰਾਂ,ਕੈਂਟਜੰਡਿਆਲਾਰੋਡ,ਰਾਇਲਵਰਲਡਰੋਡਅਤੇ ਕਪੂਰਥਲਾਰੋਡ) ਵਿੱਚ ਸ੍ਰੀ ਕ੍ਰਿਸ਼ਨਜਨਮ-ਅਸ਼ਟਮੀਦਾ ਤਿਉਹਾਰ ਬੜੀਆਸਥਾ,ਸ਼ਰਧਾਅਤੇ ਉਤਸ਼ਾਹ ਨਾਲਮਨਾਇਆ ਗਿਆ¢ ਇਸ ਮÏਕੇ ਉੱਤੇ ਵਿਸ਼ੇਸ਼ਪ੍ਰਾਰਥਨਾਸਭਾਦਾਆਯੋਜਨਕੀਤਾ ਗਿਆ¢ ਫੁੱਲਾਂ ਨਾਲ ਸੱਜੇ ਝੂਲੇ ਵਿੱਚ ਬਾਲਕ੍ਰਿਸ਼ਨ ਨੂੰ ਝੂਲਾਦੇਣਾਵਿਸ਼ੇਸ਼ਆਕਰਸ਼ਣਦਾ ਕੇਂਦਰਰਿਹਾ¢ਕ੍ਰਿਸ਼ਨਅਤੇ ਗੋਪੀਆਂ ਦੇ ਪਹਿਰਾਵੇ ਵਿੱਚ ਸੱਜ ਕੇ ਆਏ ਇੰਨੋਕਿਡਜ਼ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਸਾਰਿਆਂ ਦਾਮਨਮੋਹਲਿਆ¢ਸਿੰਫਨੀ ਕਲੱਬ ਦੇ ਵਿਦਿਆਰਥੀਆਂ ਨੇ 'ਓਪਾਲਣਹਾਰੇ'ਭਜਨ ਗਾਇਨਕਰ ਕੇ ਪ੍ਰਮਾਤਮਾ ਨੂੰ ਯਾਦ ਕੀਤਾ¢ਬੱਚਿਆਂ ਨੇ ਸ੍ਰੀ ਕ੍ਰਿਸ਼ਨ ਦੇ ਭਜਨਾਂ ਉੱਤੇ ਨਿ੍ੱਤ ਕਰਕੇ ਸਾਰੇ ਵਾਤਾਵਰਨ ਨੂੰ ਕ੍ਰਿਸ਼ਨਮਈਬਣਾ ਦਿੱਤਾ¢ਸ੍ਰੀ ਕ੍ਰਿਸ਼ਨਦੀਆਂ ਬਾਲ-ਲੀਲਾਵਾਂ ਦਾਮੰਚਨਕਰਦੇ ਹੋਏ ਉਨ੍ਹਾਂ ਵਿੱਚੋਂ ਕਿਸੇ ਵਿਦਿਆਰਥੀ ਨੇ ਸੁਦਾਮਾ ਬਣ ਕੇ ਸ੍ਰੀ ਕ੍ਰਿਸ਼ਨ ਦੇ ਨਾਲ ਮਿੱਤਰਤਾ ਨਿਭਾਉਣ ਦਾ ਚਰਿੱਤਰ ਪ੍ਰਸਤੁਤ ਕੀਤਾਅਤੇ ਕਿਸੀ ਨੇ ਗੋਵਰਧਨਪਰਬਤ ਉਠਾਉਣ ਦੀਲੀਲਾਦਿਖਾਈ¢ਵਿਦਿਆਰਥੀਆਂ ਨੇ ਨਿ੍ੱਤ ਪ੍ਰਸਤੁਤੀਕਰਨ ਦੁਆਰਾ ਕਾਲੀਆਨਾਗ ਦਾਵਧਦਿਖਾਇਆ,ਮਟਕੀਤੋੜੀਅਤੇ ਵਿ੍ੰਦਾਵਨਦੀਰਾਸ-ਲੀਲਾਵੀਦਿਖਾਈ¢ਕ੍ਰਿਸ਼ਨ-ਲੀਲਾਵਾਂ ਉੱਤੇ ਆਧਾਰਿਤ ਨਿ੍ੱਤ-ਨਾਟਿਕਾਵਾਂ ਨੇ ਸਾਰਿਆਂ ਨੂੰ ਮੰਤਰ-ਮੁਗਧ ਕਰ ਦਿੱਤਾ¢ ਅੰਤ ਵਿੱਚ ਪ੍ਰਸ਼ਾਦਵੀਵੰਡਿਆ ਗਿਆ¢ ਸਾਰੇ ਸਕੂਲਾਂ ਦੇ ਪਿ੍ੰਸੀਪਲਾਂ ਨੇ ਸ੍ਰੀ ਕ੍ਰਿਸ਼ਨਜਨਮ-ਅਸ਼ਟਮੀਦੀ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਸ਼੍ਰੀਕ੍ਰਿਸ਼ਨ ਦੁਆਰਾ ਦੱਸੇ ਹੋਏ ਮਾਰਗ ਦਾਪਾਲਣਕਰਦੇ ਹੋਏ ਕਰਮ-ਮਾਰਗ ਉੱਤੇ ਚੱਲਣ ਦੇ ਲਈ ਕਿਹਾ¢
ਇਸ ਮÏਕੇ ਉੱਤੇ ਇੰਨੋਸੈਂਟਹਾਰਟਸ ਗਰੁੱਪ ਦੀਡਿਪਟੀਡਰੈਕਟਰਕਲਚਰਲਅਫੇਅਰਜ਼ ਸ੍ਰੀਮਤੀਸ਼ਰਮੀਲਾਨਾਕਰਾ ਨੇ ਦੱਸਿਆ ਕਿ ਇਸ ਪ੍ਰਕਾਰਦੀਆਂ ਗਤੀਵਿਧੀਆਂ ਨੂੰ ਕਰਵਾਉਣ ਦਾ ਉਦੇਸ਼ ਬੱਚਿਆਂ ਨੂੰ ਆਪਣੀਸੰਸਕ੍ਰਿਤੀ ਦੇ ਨਾਲਜੋੜਨਾ, ਉਹਨਾਂ ਵਿੱਚ ਸੰਸਕ੍ਰਿਤਿਕ,ਅਧਿਆਤਮਿਕ ਮੁੱਲਾਂ ਦਾਵਿਕਾਸਕਰਨਾ ਹੈ¢
Innocent-Hearts-School-Jalandhar
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)