ਇੰਨੋਸੈਂਟ ਹਾਰਟਸ ਨੇ ਮਨਾਇਆਭੈਣ-ਭਰਾ ਦੇ ਅਟੁੱਟ ਬੰਧਨਦਾਪ੍ਰਤੀਕ ਤਿਉਹਾਰ ਰੱਖੜੀ

Aug10,2022 | Balraj Khanna | Jalandhar

 

ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ ਗ੍ਰੀਨ ਮਾਡਲ ਟਾਊਨ, ਲੋਹਾਰਾਂ, ਕੈਂਟ ਜੰਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਨੇ ਵਿਭਿੰਨ ਗਤੀਵਿਧੀਆਂ ਦੇ ਨਾਲ ਰੱਖੜੀ ਦਾ ਤਿਉਹਾਰ ਬੜੇ ਉਤਸ਼ਾਹ ਨਾਲਮਨਾਇਆ¢ ਪ੍ਰੀ-ਪ੍ਰਾਇਮਰੀਸਕੂਲ- ਇੰਨੋਕਿਡਜ਼ ਦੇ ਨੰਨ੍ਹੇ-ਮੁੰਨਿਆਂ ਨੂੰ  'ਬੋਂਡ ਅÏਫ ਟੂਗੈਦਰਨੈੱਸ' ਦੇ ਅੰਤਰਗਤ ਰੱਖੜੀ ਮੇਕਿੰਗ ਦੀ ਗਤੀਵਿਧੀਕਰਵਾਈ ਗਈ¢ਬੱਚੇ ਆਪਣੇ-ਆਪਣੇ ਟਿਫਿਨ ਵਿੱਚ ਮਠਿਆਈਲੈ ਕੇ ਵੀ ਆਏ ਅਤੇ ਉਨ੍ਹਾਂ ਨੇ ਇੱਕ-ਦੂਜੇ ਨੂੰ  ਮਠਿਆਈਵੀ ਖੁਆਈ¢ਵਿਦਿਆਰਥੀਆਂ ਨੇ ਸੈਨਿਕਾਂ ਦੀਵੇਸ਼-ਭੂਸ਼ਾ ਵਿੱਚ ਸਜੇ ਵਿਦਿਆਰਥੀਆਂ ਨੂੰ  ਰੱਖੜੀ ਬੰਨ੍ਹੀਅਤੇ 'ਬਹਿਨਾ ਨੇ ਭਾਈ ਕੀ ਕਲਾਈ ਪੇ ਪਿਆਰਬਾਂਧਾ ਹੈ'ਗੀਤ ਉੱਤੇ ਨਿ੍ਤਕਰਦੇ ਹੋਏ ਆਪਣੀਪ੍ਰਸੰਨਤਾ ਨੂੰ  ਜ਼ਾਹਿਰਕੀਤਾ¢ ਇਸ ਮÏਕੇ ਉੱਤੇ ਬੱਚਿਆਂ ਨੇ ਥਾਲੀ ਸਜਾਈ ਅਤੇ ਰੱਖੜੀ ਮੇਕਿੰਗ ਗਤੀਵਿਧੀਆਂ ਕਰਵਾਈਆਂ ਗਈਆਂ¢ ਵਿਦਿਆਰਥੀਆਂ ਦੁਆਰਾ ਕੀਤੀ ਗਈ ਥਾਲੀਦੀਸਜਾਵਟਅਤੇ ਉਨ੍ਹਾਂ ਦੁਆਰਾ ਬਣਾਈਆਂ ਗਈਆਂ ਸੁੰਦਰ ਰੱਖੜੀਆਂ ਨੂੰ  ਸਾਰਿਆਂ ਦੁਆਰਾ ਸਲਾਹਿਆ ਗਿਆ¢ ਇਸ ਮÏਕੇ ਉੱਤੇ ਵਿਦਿਆਰਥੀਆਂ ਦੁਆਰਾ ਆਪਣੇ ਭਰਾਵਾਂ ਨੂੰ  ਤੋਹਫੇ ਦੇ ਰੂਪ ਵਿੱਚ ਦੇਣਲਈ ਸੁੰਦਰ ਕਾਰਡਬਣਾਏ ਗਏ¢ ਇਨ੍ਹਾਂ ਸਾਰੀਆਂ ਗਤੀਵਿਧੀਆਂ ਨੂੰ  ਕਰਦੇ ਹੋਏ ਬੱਚਿਆਂ ਦਾ ਉਤਸ਼ਾਹ ਦੇਖਦੇ ਹੀ ਬਣਦਾ ਸੀ¢ ਸਾਰੀਆਂ ਜਮਾਤਾਂ ਵਿੱਚ ਅਧਿਆਪਕਾਵਾਂ ਨੇ ਬੱਚਿਆਂ ਨੂੰ  ਦੱਸਿਆ ਕਿ ਇਹ ਤਿਉਹਾਰ ਭਰਾ-ਭੈਣ ਦੇ ਅਟੁੱਟ ਪ੍ਰੇਮਅਤੇ ਵਿਸ਼ਵਾਸਦਾਪ੍ਰਤੀਕ ਹੈ¢ਇਸ ਦਿਨਭੈਣਾਂ ਆਪਣੇ ਭਰਾਦੀਕਲਾਈ ਉੱਤੇ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਲੰਬੀ ਉਮਰ ਅਤੇ ਤਰੱਕੀ ਦੀਕਾਮਨਾਕਰਦੀਆਂ ਹਨਅਤੇ ਭਰਾਆਪਣੀਭੈਣ ਨੂੰ  ਹਰ ਮੁਸੀਬਤ ਤੋਂ ਬਚਾਉਣ ਅਤੇ ਰੱਖਿਆ ਕਰਨਦਾਵਚਨਦਿੰਦੇ ਹਨ¢ ਇਸ ਤਰ੍ਹਾਂ  ਉਨ੍ਹਾਂ ਨੇ ਬੱਚਿਆਂ ਨੂੰ  ਜੀਵਨ ਵਿੱਚ ਤਿਉਹਾਰਾਂ ਅਤੇ ਸੰਬੰਧਾਂ ਦੇ ਮਹੱਤਵ ਦੇ ਬਾਰੇ ਵਿੱਚ ਸਮਝਾਇਆਅਤੇ ਉਨ੍ਹਾਂ ਨੂੰ  ਹਰ ਤਿਉਹਾਰ ਨੂੰ  ਬੜੇ ਉਤਸ਼ਾਹ ਨਾਲ ਮਨਾਉਣ ਦੇ ਲਈ ਕਿਹਾ¢

Innocent-Hearts-School-Jalandhar



TOP HEADLINES


ਭਾਜਪਾ ਉਮੀਦਗਾਰ ਨੂੰ ਸ਼ਾਂਤਮਈ ਢੰਗ ਨਾਲ ਪੁੱਛੇ ਜਾਣਗੇ ਸਵਾਲ : ਪਰ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾ
ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀ
*ਨਵੇਂ ਸਟੇਡੀਅਮ ਦੀ ਗੱਲ ਕਰਨ ਵਾਲੇ ਬਿੱਟੂ ਕਾਂਗਰਸ ਰਾਜ ਵਿੱਚ ਪੱ
'ਲੋਕ ਸਭਾ ਚੋਣਾਂ-2024' ਲੋਕ ਸਭਾ ਚੋਣਾਂ ਸੰਗਰੂਰ ਵਿਖੇ ਨਾਮਜ਼ਦਗ
ਖੰਨਾ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 3 ਕਿਲੋ ਅ
ਵਧ ਰਹੀ ਗਰਮੀ ਦੋਰਾਨ ਗਰਮੀ ਅਤੇ ਲੂਅ ਤੋਂ ਬਚਣ ਲਈ ਸਿਹਤ ਵਿਭਾਗ ਦ
ਇੰਨੋਸੈਂਟ  ਹਾਰਟਸ ਆਈ ਕੇਅਰ ਦੇ ਚੀਫ ਸਰਜਨ ਡਾ਼ ਰੋਹਨ ਬੌਰੀ ਨੇ ,
ਅਰਵਿੰਦ ਕੇਜਰੀਵਾਲ ਦਾ ਐਲਾਨ : ਕਲ ਦੋਪਹਰ 12 ਵਜੇ ਜਾਵਾਂਗੇ Bj
ਸੰਗਰੂਰ ਲੋਕ ਸਭਾ ਚੋਣ ਲਈ 23 ਉਮੀਦਵਾਰ ਮੈਦਾਨ ਵਿੱਚ:  ਜੋਰਵਾਲ
*ਬਾਹਰੀ ਪਾਰਟੀਆਂ ਨੇ ਪੰਜਾਬ ਨੂੰ ਲਾਂਬੂ ਲਾਉਣ ਚ ਕੋਈ ਕਸਰ ਬਾਕੀ
ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ
ਸ਼ਰਧਾਲੂਆ ਨਾਲ ਭਰੀ ਟੂਰਿਸਟ ਬਸ ਨੂੰ ਲੱਗੀ ਅੱਗ -9 ਦੀ ਮੌਤ ਕਈ ਜਖ
ਦਿਨ-ਦਿਹਾੜੇ ਔਰਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲ
ਐਨਆਰਆਈ ਦੀ ਪਤਨੀ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀ
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਚ 5 ਜਾਂ 5 ਤੋਂ ਵੱਧ ਵਿਅਕ
ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਹਮੇਸ਼ਾਂ ਹੀ ਵਿਕਾਸ
ਕਾਂਗਰਸ ਨੇ ਬੈਂਸਾ ਨੂੰ ਸ਼ਾਮਿਲ ਕਰਕੇ ਪੈਰ ਤੇ ਕੁਲਾਹੜੀ ਨੀ ਸਗੋਂ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ :
ਪੁਲਿਸ ਵੱਲੋ ਬਿਨਾਂ ਲਾਇਸੰਸ ਤੋਂ ਚਲਾਏ ਜਾ ਰਹੇ ਇੰਮੀਗ੍ਰੈਸ਼ਨ ਦਫ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42248834

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us