ਹਲਕਾ ਪੂਰਬੀ ਵਿੱਚ ਪੈਂਦੇ ਵਾਰਡ ਨੰ-2 ਤੋਂ ਲੈ ਕੇ ਵਾਰਡ ਨੰ-6 ਤੱਕ ਤਿਰੰਗਾ ਯਾਤਰਾ ਕੱਢੀ

Aug9,2022 | Vipan Jawahar | Ludhiana

ਦੇਸ਼ ਦੀ ਅਜਾਦੀ ਦੇ 75-ਵੇ ਸਾਲ ਦੇ ਸੁਭ ਦਿਹਾੜੇ ਤੇ ਕਾਂਗਰਸ ਪਾਰਟੀ ਵੱਲੋਂ ਮਿਤੀ-09/08/2022 ਤੋਂ ਮਿਤੀ-14/08/2022 ਤੱਕ ਪੰਜਾਬ ਦੇ ਸਾਰੇ ਜਿਿਲਆ ਵਿੱਚ ਤਿਰੰਗਾ ਯਾਤਰਾ ਕੱਢਣ ਦੇ ਉਲੀਕੇ ਗਏ ਪ੍ਰੋਗਰਾਮ ਦੇ ਤਹਿਤ ਅੱਜ ਹਲਕਾ ਪੂਰਬੀ ਦੇ ਸਾਬਕਾ ਵਿਧਾਇਕ ਸੰਜੇ ਤਲਵਾੜ  ਦੀ ਅਗਵਾਈ ਹੇਠ ਹਲਕਾ ਪੂਰਬੀ ਵਿੱਚ ਪੈਂਦੇ ਵਾਰਡ ਨੰ-02 ਤੋਂ ਲੈ ਕੇ ਵਾਰਡ ਨੰ-06 ਤੱਕ ਤਿਰੰਗਾ ਯਾਤਰਾ ਕੱਢੀ ਗਈ।

ਇਹ ਤਿਰੰਗਾ ਯਾਤਰਾ ਬਹਾਦੁਰ ਕੇ ਰੋਡ ਤੋਂ ਸ਼ਹੀਦੇ ਆਜਮ ਸ. ਭਗਤ ਸਿੰਘ ਜੀ ਨੂੰ ਨਮਨ ਕਰਕੇ ਸ਼ੁਰੂ ਕੀਤੀ ਗਈ।ਇਹ ਤਿਰੰਗਾ ਯਾਤਰਾ ਬਹਾਦੁਰ ਕੇ ਰੋਡ ਤੋਂ ਸ਼ੁਰੂ ਹੋ ਕੇ ਅਜਾਦ ਨਗਰ, ਕਾਲੀ ਸੜਕ, ਨੂਰਵਾਲਾ ਰੋਡ, ਕਾਕੋਵਾਲ ਰੋਡ, ਕੈਲਾਸ਼ ਨਗਰ ਰੋਡ, ਗਹਿਲੇਵਾਲ ਰੋਡ, ਰਾਹੋ ਰੋਡ ਤੋਂ ਹੁੰਦੀ ਹੋਈ ਬਸਤੀ ਜੋਧੇਵਾਲ ਚੌਕ ਵਿੱਚ ਸਮਾਪਤ ਕੀਤੀ ਗਈ।ਇਸ ਤਿਰੰਗਾ ਯਾਤਰਾ ਵਿੱਚ ਹਲਕਾ ਪੂਰਵੀ ਦੇ ਕੌਂਸਲਰ, ਵਾਰਡ ਇੰਚਾਰਜ, ਮਹਿਲਾ ਕਾਂਗਰਸ, ਯੂਥ ਕਾਂਗਰਸ, ਐਨ.ਐਸ.ਯੂ.ਆਈ, ਬਲਾਕ ਪ੍ਰਧਾਨ, ਵਾਰਡ ਪ੍ਰਧਾਨ, ਪਾਰਟੀ ਦੇ ਅਹੁੰਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।ਇਸ ਮੌਕੇ ਤੇ ਸਾਬਕਾ ਵਿਧਾਇਕ ਸੰਜੇ ਤਲਵਾੜ ਜੀ ਨੇ ਸਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਹਰ ਘਰ ਵਿੱਚ ਤਿਰੰਗਾ ਲਹਿਰਾਉਣ ਦੇ ਸੰਦੇਸ਼ ਦਾ ਸਮਰਥਣ ਕਰਦੇ ਹੋਏ ਤੈਅ ਕੀਤਾ ਹੈ ਕਿ ਇਹ ਤਿਰੰਗਾ ਹਰ ਦਿਲ ਵਿੱਚ ਹੋਣਾ ਚਾਹੀਦਾ ਹੈ।ਅਸ਼ੀ ਇਹ ਸੰਦੇਸ਼ ਸਾਰੀ ਦੁਨਿਆ ਵਿੱਚ ਤਿਰੰਗਾ ਯਾਤਰਾ ਰਾਹੀ ਪਹੁੰਚਾਵਾਗੇ।ਭਾਰਤ ਦੇਸ਼ ਦੇ ਸਾਰੇ ਨਾਗਰਿਕਾ ਲਈ ਅੱਜ ਬੜੇ ਮਾਨ ਦੀ ਗੱਲ ਹੈ ਕਿ ਅਸ਼ੀ ਆਪਣੇ ਦੇਸ਼ ਦੀ ਅਜਾਦੀ ਦਾ 75 ਵਾਂ ਸਾਲ ਮਨਾ ਰਹੇ ਹਾਂ।ਇਹ ਦਿਨ ਕਾਂਗਰਸ ਪਾਰਟੀ ਲਈ ਬਹੁਤ ਹੀ ਖਾਸ ਹੈ ਕਿਉਕਿ ਕਾਂਗਰਸ ਪਾਰਟੀ ਨੇ ਪਹਿਲਾ ਅਜਾਦੀ ਲਈ ਕੀਤੇ ਗਏ ਸੰਘਰਸ਼ ਦੌਰਾਨ ਅਤੇ ਫਿਰ ਅਜਾਦੀ ਤੋਂ ਬਾਅਦ ਦੇਸ਼ ਨੂੰ ਮਜਬੂਤ ਕਰਨ ਲਈ ਹਮੇਸ਼ਾ ਹੀ ਵੱਧ ਚੜਕੇ ਯੋਗਦਾਨ ਦਿੱਤਾ ਹੈ।ਕਾਂਗਰਸ ਪਾਰਟੀ ਦਾ ਅਜਾਦੀ ਦੀ ਲੜਾਈ ਲਈ ਕੁਰਬਾਨਿਆ ਦੇਣ ਵਾਲਿਆ ਵਿੱਚ ਸਭ ਤੋਂ ਜਿਆਦਾ ਯੋਗਦਾਨ ਰਿਹਾ ਹੈ।ਭਾਰਤ ਦੀ ਅਜਾਦੀ ਲਈ ਕੁਰਬਾਨਿਆ ਦੇਣ ਵਾਲੇ ਯੋਦੇਆ ਨੂੰ ਯਾਦ ਕਰਦੇ ਹੋਏ ਅਸੀ ਅੱਜ ਸਾਰੇ ਉਨਾਂ੍ਹ ਨੂੰ ਨਮਨ ਕਰਦੇ ਹਾਂ।ਇਸ ਤਿਰੰਗਾ ਯਾਤਰਾ ਵਿੱਚ ਮੁੱਖ ਤੌਰ ਤੇ ਕੌਂਸਲਰ ਪਲਵੀ ਵਿਨਾਇਕ, ਕੌਂਸਲਰ ਸੁਖਦੇਵ ਬਾਵਾ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਨਰੇਸ਼ ਉੱਪਲ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਰਾਜੂ ਅਰੋੜਾ, ਕੌਂਸਲਰ ਪਤੀ ਵਿਪਨ ਵਿਨਾਇਕ, ਕੌਂਸਲਰ ਮੋਨੂੰ ਖਿੰਡਾ, ਕੌਂਸਲਰ ਪਤੀ ਹੈਪੀ ਰੰਧਾਵਾ, ਕੌਂਸਲਰ ਪਤੀ ਸਰਬਜੀਤ ਸਿੰਘ, ਕੌਂਸਲਰ ਪਤੀ ਗੋਰਵ ਭੱਟੀ, ਸਾਬਕਾ ਕੌਂਸਲਰ ਵਰਿੰਦਰ ਸਹਿਗਲ, ਵਾਰਡ ਇੰਚਾਰਜ ਵਿਜੇ ਕਲਸੀ, ਵਾਰਡ ਇੰਚਾਰਜ ਜਗਦੀਸ਼ ਲਾਲ, ਜਿਲਾਂ੍ਹ ਮਹਿਲਾ ਕਾਂਗਰਸ ਪ੍ਰਧਾਨ ਮਨੀਸ਼ਾ ਕਪੂਰ, ਹਰਜਿੰਦਰ ਸਿੰਘ ਬਲਾਕ ਪ੍ਰਧਾਨ, ਸੁਰਿੰਦਰ ਕੌਰ ਬਲਾਕ ਪ੍ਰਧਾਨ, ਮਨਮੀਤ ਕੌਰ ਬਲਾਕ ਪ੍ਰਧਾਨ, ਮੀਨੂ ਬਾਵਾ, ਸੁਨੀਲ ਠਾਕੁਰ, ਚਰਨਜੀਤ ਸ਼ਰਮਾ, ਨੀਰਜ ਚੋਪੜਾ, ਕੋਮਲ ਖੰਨਾ, ਕਮਲ ਸ਼ਰਮਾ, ਰਾਕੇਸ਼ ਮਿਗਲਾਣੀ, ਸਤੀਸ਼ ਛਾਬੜਾ, ਸੰਜੇ ਸ਼ਰਮਾ, ਵਿੱਕੀ ਮਲਹੋਤਰਾ, ਅਰਜੁਨ ਵਿਨਾਇਕ, ਅਵਤਾਰ ਸਿੰਘ, ਮੁਨਿਸ਼ ਕਾਲੀਆ, ਲੱਕੀ ਮੱਕੜ, ਟੋਨੀ ਬਦਨ, ਸੁਭਾਸ਼ ਚੰਦਰ, ਰਿੰਕੂ ਕੁਮਾਰ, ਰਾਜ ਸਭਰਵਾਲ, ਸੰਨੀ ਪਹੁੱਜਾ, ਨਿਪੁਨ ਸ਼ਰਮਾਂ, ਕਮਲ ਬੱਸੀ, ਵਿਕਰਮ ਸਿੰਘ, ਵਿੱਕੀ ਵਰਮਾ, ਮਨੋਜ ਪਾਠਕ, ਰਾਜ ਕੁਮਾਰ ਰਾਜੂ, ਪ੍ਰਵੀਨ ਚੋਪੜਾ, ਰਮਨ ਉਬਰਾਏ, ਪ੍ਰਦੀਪ ਤਪਿਆਲ, ਕਮਲ ਰਾਮਪਾਲ, ਦੀਪ ਬਰਾੜ, ਸੁਰਿੰਦਰ ਕੁਮਾਰ, ਸੰਨੀ ਮਲਹੋਤਰਾਂ, ਨਰਿੰਦਰ ਗਰੇਵਾਲ, ਸੋਮਨਾਥ ਵਰਮਾਂ, ਸੰਜੀਵ ਕੁਮਾਰ, ਰਾਹੁਲ ਸ਼ਰਮਾ, ਰੇਖਾ ਚੰਦੇਲ, ਰੰਮੀ ਮੋਮ, ਸੁਮਨ ਚੋਪੜਾ, ਸੁਰਿੰਦਰ ਛਿੰਦਾ, ਪ੍ਰਿਤਪਾਲ ਸਿੰਘ ਰੰਧਾਵਾ, ਨਟਵਰ ਲਾਲ, ਇਨਾਮ ਮਲੀਕ, ਤਨੀਸ਼ ਅਹੁਜਾ, ਵਿਕਰਮ ਰਾਣਾ, ਸੁਮਨ ਸੰਧੂ, ਅਵਤਾਰ ਸਿੰਘ, ਆਸ਼ੀਕ ਖਾਨ, ਸ਼ਿਵ ਲਵੀਸ਼, ਭਾਨੂ ਕਪੂਰ, ਬਾਉ ਰਾਮ, ਬਿੱਟੂ ਪੇਂਟਰ, ਵਨੀਤ ਡੋਗਰਾ, ਸੰਨੀ ਸਹਿਗਲ, ਵਿਪਨ ਕੁਮਾਰ, ਅੰਕਿਤ ਮਲਹੋਤਰਾ, ਹਨੀ ਵਰਮਾ, ਮੋਬਿਨ ਕੋਰੇਸ਼ੀ, ਝੀਨੂ ਪਾਡੇ, ਮਨਤੋਸ਼ ਕੁਮਾਰ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਸਾਗਰ ਉੱਪਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁੰਦੇਦਾਰ ਅਤੇ ਵਰਕਰ ਹਾਜਰ ਸਨ।

 
 

Tiranga-Yatra-By-Congress-In-Ludhiana-



TOP HEADLINES


ਭਾਜਪਾ ਉਮੀਦਗਾਰ ਨੂੰ ਸ਼ਾਂਤਮਈ ਢੰਗ ਨਾਲ ਪੁੱਛੇ ਜਾਣਗੇ ਸਵਾਲ : ਪਰ
ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿੱਚ ਤਬਦੀਲੀ ਲਈ 'ਡਰਾ
ਮੁੱਖ ਚੋਣ ਅਧਿਕਾਰੀ ਨੇ ਅਜਨਾਲਾ ਚੋਣ ਰੈਲੀ 'ਚ ਚੱਲੀ ਗੋਲੀ ਦੀ ਡੀ
*ਨਵੇਂ ਸਟੇਡੀਅਮ ਦੀ ਗੱਲ ਕਰਨ ਵਾਲੇ ਬਿੱਟੂ ਕਾਂਗਰਸ ਰਾਜ ਵਿੱਚ ਪੱ
'ਲੋਕ ਸਭਾ ਚੋਣਾਂ-2024' ਲੋਕ ਸਭਾ ਚੋਣਾਂ ਸੰਗਰੂਰ ਵਿਖੇ ਨਾਮਜ਼ਦਗ
ਖੰਨਾ ਪੁਲਿਸ ਨੇ 4 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ 3 ਕਿਲੋ ਅ
ਵਧ ਰਹੀ ਗਰਮੀ ਦੋਰਾਨ ਗਰਮੀ ਅਤੇ ਲੂਅ ਤੋਂ ਬਚਣ ਲਈ ਸਿਹਤ ਵਿਭਾਗ ਦ
ਇੰਨੋਸੈਂਟ  ਹਾਰਟਸ ਆਈ ਕੇਅਰ ਦੇ ਚੀਫ ਸਰਜਨ ਡਾ਼ ਰੋਹਨ ਬੌਰੀ ਨੇ ,
ਅਰਵਿੰਦ ਕੇਜਰੀਵਾਲ ਦਾ ਐਲਾਨ : ਕਲ ਦੋਪਹਰ 12 ਵਜੇ ਜਾਵਾਂਗੇ Bj
ਸੰਗਰੂਰ ਲੋਕ ਸਭਾ ਚੋਣ ਲਈ 23 ਉਮੀਦਵਾਰ ਮੈਦਾਨ ਵਿੱਚ:  ਜੋਰਵਾਲ
*ਬਾਹਰੀ ਪਾਰਟੀਆਂ ਨੇ ਪੰਜਾਬ ਨੂੰ ਲਾਂਬੂ ਲਾਉਣ ਚ ਕੋਈ ਕਸਰ ਬਾਕੀ
ਅਕਾਲੀ ਦਲ ਦੇ ਐਲਾਨਨਾਮੇ ’ਚ ਪੰਥਕ ਤੇ ਖੇਤਰੀ ਮਜ਼ਬੂਤੀ ਦਾ ਸੱਦਾ
ਸ਼ਰਧਾਲੂਆ ਨਾਲ ਭਰੀ ਟੂਰਿਸਟ ਬਸ ਨੂੰ ਲੱਗੀ ਅੱਗ -9 ਦੀ ਮੌਤ ਕਈ ਜਖ
ਦਿਨ-ਦਿਹਾੜੇ ਔਰਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲ
ਐਨਆਰਆਈ ਦੀ ਪਤਨੀ ਦਾ ਕਤਲ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕੀ
ਪੁਲਿਸ ਕਮਿਸ਼ਨਰੇਟ ਲੁਧਿਆਣਾ ਦੇ ਇਲਾਕੇ ਚ 5 ਜਾਂ 5 ਤੋਂ ਵੱਧ ਵਿਅਕ
ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਹਮੇਸ਼ਾਂ ਹੀ ਵਿਕਾਸ
ਕਾਂਗਰਸ ਨੇ ਬੈਂਸਾ ਨੂੰ ਸ਼ਾਮਿਲ ਕਰਕੇ ਪੈਰ ਤੇ ਕੁਲਾਹੜੀ ਨੀ ਸਗੋਂ
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ :
ਪੁਲਿਸ ਵੱਲੋ ਬਿਨਾਂ ਲਾਇਸੰਸ ਤੋਂ ਚਲਾਏ ਜਾ ਰਹੇ ਇੰਮੀਗ੍ਰੈਸ਼ਨ ਦਫ

Run by: WebHead
National Punjab International Sports Entertainment Health Business Women Crime Life style Media Politics Religious Technology Education Nri Defence Court Literature Citizen reporter Agriculture Environment Railway Weather Sikh Animal Pollution Accident Election Mc election 2017-18 Local body Art Litrature Financial Tax Happy birthday Marriage anniversary Transfer Lok sabha election-2019 Uttar pradesh Kisan andolan

About Us


Jagrati Lahar Editor Image

Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 42249083

Hindi news rss fee image RSS FEED

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com
Share your info with Us