ਇਨਕਮ ਟੈਕਸ ਡਿਪਾਰਟਮੈਂਟ ਵਲੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਚੰਡੀਗੜ੍ਹ ਸੈਕਟਰ 4 ਸਥਿਤ ਕੋਠੀ ਉਤੇ ਰੇਡ ਕੀਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਰਾਣਾ ਗੁਰਜੀਤ ਦੇ ਘਰ IT ਅਧਿਕਾਰੀਆਂ ਦੀ ਟੀਮ ਕੋਠੀ ਦੇ ਅੰਦਰ ਮੌਜੂਦ ਹੈ।
Powered by Froala Editor
Income-Tax-Department-Raid-At-The-House-Of-Congress-Mla-Rana-Gurjit-Singh
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)