ਜਲੰਧਰ ਪੱਛਮੀ ਉਪ ਚੋਣ ਨਤੀਜਾ :ਚੱਲ ਗਿਆ ਆਪ ਦਾ ਝਾੜੂ-ਜਲੰਧਰ ਤੋਂ ਲੈਕੇ ਚੰਡੀਗੜ੍ਹ ਤੱਕ ਜਿੱਤ ਦਾ ਜਸ਼ਨ
Jul13,2024
| Balraj Khanna | Jalandhar
VIDEO
10 ਜੁਲਾਈ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ। ਜਲੰਧਰ ਪਛਮੀ ਸੀਟ ਉਤੇ ਮੁਕਾਬਲਾ ਭਾਜਪਾ ਦੇ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਅਤੇ ਕਾਂਗਰਸ ਦੇ ਸੁਰਿੰਦਰ ਕੌਰ ਅਤੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਕੌਰ ਵਿਚਾਲੇ ਹੈਂ । ਚੋਣ ਨਤੀਜੇ ਦੇ ਛੇਵੇਂ ਰਾਊਂਡ ਦੀ ਗਿਣਤੀ ਚ ਆਪ ਉਮੀਦਵਾਰ 17964 ਵੋਟਾਂ ਨਾਲ ਲੀਡ ਕਰ ਰਹੇ ਹੈਂ ਹਨ। ਦੂਜੇ ਨੰਬਰ ਉਤੇ ਕਾਂਗਰਸ ਦੀ ਸੁਰਿੰਦਰ ਕੌਰ ਅਤੇ ਤੀਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਅੰਗੁਰਾਲ ਹਨ।
update -- ਚੋਣ ਨਤੀਜੇ ਦੇ 7ਵੇਂ ਰਾਊਂਡ ਦੀ ਗਿਣਤੀ ਚ ਆਪ ਉਮੀਦਵਾਰ 20778 ਵੋਟਾਂ ਨਾਲ ਲੀਡ ਕਰ ਰਹੇ ਹੈਂ ਹਨ
UPDATE _-- ਚੋਣ ਨਤੀਜੇ ਦੇ 8ਵੇਂ ਰਾਊਂਡ ਦੀ ਗਿਣਤੀ ਚ ਆਪ ਉਮੀਦਵਾਰ 23240 ਵੋਟਾਂ ਨਾਲ ਲੀਡ ਕਰ ਰਹੇ ਹੈਂ ਹਨ। ਅੱਠਵੇਂ ਗੇੜ ਵਿੱਚ ਆਮ ਆਦਮੀ ਪਾਰਟੀ ਉਮੀਦਵਾਰ ਨੂੰ 34709, ਕਾਂਗਰਸ ਨੂੰ 11469 ਅਤੇ ਭਾਜਪਾ ਨੂੰ 10355 ਵੋਟਾਂ ਮਿਲੀਆਂ।
UPDATE _ ਚੋਣ ਨਤੀਜੇ ਦੇ 12ਵੇਂ ਰਾਊਂਡ ਦੀ ਗਿਣਤੀ ਚ ਆਪ ਉਮੀਦਵਾਰ 34118 ਵੋਟਾਂ ਨਾਲ ਲੀਡ ਕਰ ਰਹੇ ਹੈਂ ਹਨ। ਵੋਟਾਂ ਦੀ ਗਿਣਤੀ ਦਾ 13ਵਾ ਅਖੀਰਲਾ ਰਾਊਂਡ ਚਲ ਰਿਹਾ ਹੈਂ
UPDATE _ ਚੋਣ ਨਤੀਜੇ ਦੇ 13ਵੇਂ ਅਖੀਰਲੇ ਰਾਊਂਡ ਦੀ ਗਿਣਤੀ ਚ ਆਪ ਉਮੀਦਵਾਰ 38489 ਵੋਟਾਂ ਨਾਲ ਲੀਡ ਕਰ ਲਈ ਹੈਂ ਸਾਬਕਾ ਭਾਜਪਾ ਮੰਤਰੀ ਚੁੱਨੀ ਲਾਲ ਭਗਤ ਦੇ ਪੁੱਤਰ ਮਹਿੰਦਰ ਭਗਤ 55246 ਵੋਟਾਂ ਨਾਲ ਜੇਤੂ ਹੋ ਚੁਕੇ ਹਨ -
ਬੀਜੇਪੀ ਉਮੀਦਵਾਰ ਸ਼ੀਤਲ ਅੰਗੂਰਾਲ ਦੂਜੇ ਅਤੇ ਕਾਂਗਰੇਸ ਉਮੀਦਵਾਰ ਸੁਰਿੰਦਰ ਕੌਰ ਤੀਜੇ ਨੰਬਰ ਤੇ ਰਹੇ ਹਨ
ਦੱਸ ਦਈਏ ਕਿ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਲਗਾਤਾਰ ਗਿਣਤੀ ਦੇ ਹਰੇਕ ਰਾਊਂਡ ਦੀ ਗਿਣਤੀ ਚ ਚ ਆਪਣੇ ਵਿਰੋਧੀ ਪਾਰਟੀ ਦੇ ਉਮੀਦਵਾਰਾਂ ਤੋਂ ਅੱਗੇ ਰਹੇ ਹਨ।ਆਪ ਉਮੀਦਵਾਰ ਦੇ ਘਰ ਜਸ਼ਨ ਦੇ ਡੋਲ ਵੱਜਣੇ ਸ਼ੁਰੂ ਹੋ ਚੁਕੇ ਹਨ ਜਲੰਧਰ ਤੋਂ ਲੈਕੇ ਚੰਡੀਗੜ੍ਹ ਤੱਕ ਆਪ ਸਮਰਥਕਾਂ ਵਲੋਂ ਡੋਲ ਦੀ ਥਾਪ ਤੇ ਭੰਗੜੇ ਪਾਏ ਜਾ ਰਹੇ ਹਨ।
Powered by Froala Editor
Jalandhar-west-by-election-result-sixth-round-aap-candidate-mohinder-pal-ahead-with-17964-votes