ਮਾਨਸਾ (ਰੀਤਵਾਲ) ਜਿਲੇ੍ਹ ਦੇ ਪਿੱਡ ਕੋਟਲੀ ਕਲਾਂ ਵਿਖੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ 6 ਸਾਲਾ ਬੱਚੇ ਨੂੰ ਗੋਲੀ ਮਾਰ ਕੇ ਕਤਲ ਕਰਨ ਅਤੇ ਇੱਕ ਛੋਟੀ ਬੱਚੀ ਨੂੰ ਗੋਲੀ ਮਾਰਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਿੱਡ ਕੋਟਲੀ ਕਲਾਂ ‘ਚ ਬੁਲਟ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਵੱਲੋਂ ਜਸਪ੍ਰੀਤ ਸਿੱਘ ਨਾਮੀ ਵਿਅਕਤੀ ਜੋ ਕਿ ਆਪਣੇ 6 ਬੇਟੇ ਹਰਉਦੇਵੀਰ ਸਿੱਘ (6 ਸਾਲ) ਅਤੇ ਬੇਟੀ ਗੁਰਸੀਰਤ ਕੌਰ (11 ਸਾਲ) ਨਾਲ ਪੈਦਲ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਅਤੇ ਗੋਲੀ ਲੱਗਣ ਕਾਰਨ 6 ਸਾਲ ਦੇ ਬੱਚੇ ਹਰਉਦੇਵੀਰ ਸਿੱਘ ਦੀ ਮੌਤ ਹੋ ਗਈ ਅਤੇ 11 ਸਾਲਾ ਲੜਕੀ ਗੁਰਸੀਰਤ ਕੌਰ ਸ਼ਰਲੇ ਲੱਗਣ ਕਾਰਨ ਜਖਮੀ ਹੋ ਗਈ। ਮ੍ਰਿਤਕ ਬੱਚੇ ਦਾ ਪਿੰਡ ‘ਚ ਸਸਕਾਰ ਕੀਤਾ ਗਿਆ ਅਤੇ ਜਖਮੀ ਲੜਕੀ ਨੂੰ ਪੀ.ਜੀ ਆਈ ਰੈਫਰ ਕੀਤਾ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ‘ਚ ਕਾਤਲਾਂ ਖਿਲਾਫ ਵੱਖ ਵੱਖ ਧਰਾਵਾਂ ਸਮੇਤ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਆਰੰਭ ਦਿੱਤੀ ਹੈ । ਇਸ ਦੁੱਖਦਾਈ ਘਟਨਾ ਨੂੰ ਲੈ ਕੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ ।
ਕੈਪਸ਼ਨ: ਮ੍ਰਿਤਕ ਬੱਚੇ ਹਰਉਦੇਵੀਰ ਸਿੱਘ ਅਤੇ ਜਖਮੀ ਬੱਚੀ ਗੁਰਸੀਰਤ ਕੌਰ ਦੀ ਤਸਵੀਰ
ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਗੋਲੀ ਨਾਲ 6 ਸਾਲਾ ਬੱਚੇ ਦੀ ਮੌਤ ਤੇ ਬੱਚੀ ਜਖਮੀ
ਮਾਨਸਾ (ਰੀਤਵਾਲ) ਜਿਲੇ੍ਹ ਦੇ ਪਿੱਡ ਕੋਟਲੀ ਕਲਾਂ ਵਿਖੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ 6 ਸਾਲਾ ਬੱਚੇ ਨੂੰ ਗੋਲੀ ਮਾਰ ਕੇ ਕਤਲ ਕਰਨ ਅਤੇ ਇੱਕ ਛੋਟੀ ਬੱਚੀ ਨੂੰ ਗੋਲੀ ਮਾਰਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਿੱਡ ਕੋਟਲੀ ਕਲਾਂ ‘ਚ ਬੁਲਟ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਵੱਲੋਂ ਜਸਪ੍ਰੀਤ ਸਿੱਘ ਨਾਮੀ ਵਿਅਕਤੀ ਜੋ ਕਿ ਆਪਣੇ 6 ਬੇਟੇ ਹਰਉਦੇਵੀਰ ਸਿੱਘ (6 ਸਾਲ) ਅਤੇ ਬੇਟੀ ਗੁਰਸੀਰਤ ਕੌਰ (11 ਸਾਲ) ਨਾਲ ਪੈਦਲ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਅਤੇ ਗੋਲੀ ਲੱਗਣ ਕਾਰਨ 6 ਸਾਲ ਦੇ ਬੱਚੇ ਹਰਉਦੇਵੀਰ ਸਿੱਘ ਦੀ ਮੌਤ ਹੋ ਗਈ ਅਤੇ 11 ਸਾਲਾ ਲੜਕੀ ਗੁਰਸੀਰਤ ਕੌਰ ਸ਼ਰਲੇ ਲੱਗਣ ਕਾਰਨ ਜਖਮੀ ਹੋ ਗਈ। ਮ੍ਰਿਤਕ ਬੱਚੇ ਦਾ ਪਿੰਡ ‘ਚ ਸਸਕਾਰ ਕੀਤਾ ਗਿਆ ਅਤੇ ਜਖਮੀ ਲੜਕੀ ਨੂੰ ਪੀ.ਜੀ ਆਈ ਰੈਫਰ ਕੀਤਾ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ‘ਚ ਕਾਤਲਾਂ ਖਿਲਾਫ ਵੱਖ ਵੱਖ ਧਰਾਵਾਂ ਸਮੇਤ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਆਰੰਭ ਦਿੱਤੀ ਹੈ । ਇਸ ਦੁੱਖਦਾਈ ਘਟਨਾ ਨੂੰ ਲੈ ਕੇ ਪੂਰੇ ਪਿੰਡ ‘ਚ ਸੋਗ ਦੀ ਲਹਿਰ
ਮੋਟਰਸਾਈਕਲ ਸਵਾਰ ਵਿਅਕਤੀਆਂ ਦੀ ਗੋਲੀ ਨਾਲ 6 ਸਾਲਾ ਬੱਚੇ ਦੀ ਮੌਤ ਤੇ ਬੱਚੀ ਜਖਮੀ
ਮਾਨਸਾ (ਰੀਤਵਾਲ) ਜਿਲੇ੍ਹ ਦੇ ਪਿੱਡ ਕੋਟਲੀ ਕਲਾਂ ਵਿਖੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ 6 ਸਾਲਾ ਬੱਚੇ ਨੂੰ ਗੋਲੀ ਮਾਰ ਕੇ ਕਤਲ ਕਰਨ ਅਤੇ ਇੱਕ ਛੋਟੀ ਬੱਚੀ ਨੂੰ ਗੋਲੀ ਮਾਰਕੇ ਜਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਿੱਡ ਕੋਟਲੀ ਕਲਾਂ ‘ਚ ਬੁਲਟ ਮੋਟਰਸਾਈਕਲ ਤੇ ਸਵਾਰ ਦੋ ਵਿਅਕਤੀਆਂ ਵੱਲੋਂ ਜਸਪ੍ਰੀਤ ਸਿੱਘ ਨਾਮੀ ਵਿਅਕਤੀ ਜੋ ਕਿ ਆਪਣੇ 6 ਬੇਟੇ ਹਰਉਦੇਵੀਰ ਸਿੱਘ (6 ਸਾਲ) ਅਤੇ ਬੇਟੀ ਗੁਰਸੀਰਤ ਕੌਰ (11 ਸਾਲ) ਨਾਲ ਪੈਦਲ ਆਪਣੇ ਘਰ ਵੱਲ ਜਾ ਰਿਹਾ ਸੀ ਕਿ ਅਚਾਨਕ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਗੋਲੀ ਚਲਾ ਦਿੱਤੀ ਅਤੇ ਗੋਲੀ ਲੱਗਣ ਕਾਰਨ 6 ਸਾਲ ਦੇ ਬੱਚੇ ਹਰਉਦੇਵੀਰ ਸਿੱਘ ਦੀ ਮੌਤ ਹੋ ਗਈ ਅਤੇ 11 ਸਾਲਾ ਲੜਕੀ ਗੁਰਸੀਰਤ ਕੌਰ ਸ਼ਰਲੇ ਲੱਗਣ ਕਾਰਨ ਜਖਮੀ ਹੋ ਗਈ। ਮ੍ਰਿਤਕ ਬੱਚੇ ਦਾ ਪਿੰਡ ‘ਚ ਸਸਕਾਰ ਕੀਤਾ ਗਿਆ ਅਤੇ ਜਖਮੀ ਲੜਕੀ ਨੂੰ ਪੀ.ਜੀ ਆਈ ਰੈਫਰ ਕੀਤਾ ਗਿਆ ਹੈ। ਦੂਜੇ ਪਾਸੇ ਪੁਲਿਸ ਨੇ ਇਸ ਮਾਮਲੇ ‘ਚ ਕਾਤਲਾਂ ਖਿਲਾਫ ਵੱਖ ਵੱਖ ਧਰਾਵਾਂ ਸਮੇਤ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਆਰੰਭ ਦਿੱਤੀ ਹੈ । ਇਸ ਦੁੱਖਦਾਈ ਘਟਨਾ ਨੂੰ ਲੈ ਕੇ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)