: 100 ਦਿਨਾਂ ਦੇ ਅੰਦਰ ਅਹਿਮ ਫੈਸਲੇ ਲਏ
: ਪੰਜਾਬ ਦਾ ਹਰ ਵਰਗ ਅੱਗੇ ਵਧੇਗਾ
ਭ੍ਰਿਸਟਾਚਾਰੀਆਂ ਨਾਲ ਕੋਈ ਲਿਹਾਜ਼ ਨਹੀਂ ਵਰਤਾਂਗੇ
: ਭ੍ਰਿਸ਼ਟਾਚਾਰ ਖਿਲਾਫ ਵੱਡੀਆਂ ਕਾਰਵਾਈਆਂ
: ਆਪਣੇ ਹੀ ਮੰਤਰੀ ਨੂੰ ਗ੍ਰਿਫਤਾਰ ਕਰਕੇ ਉਦਾਹਰਨ ਦਿੱਤੀ
: ਹਰੇਕ ਘਰੇਲੂ ਪਰਿਵਾਰ ਨੂੰ ਇਕ ਜੁਲਾਈ ਤੋਂ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਦੇਵਾਂਗੇ
: ਪਹਿਲੇ ਸਾਲ ਹੀ 26454 ਆਸਾਮੀਆਂ ਭਰਨ ਦੀ ਕਾਰਵਾਈ ਆਰੰਭੀ
ਠੇਕੇ ਦੇ ਅਧਾਰ ਉੱਤੇ ਕੰਮ ਕਰ ਰਹੇ 36000 ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕੀਤਾ ਜਾ ਰਿਹਾ
ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਿਧਾਇਕ, ਇਕ ਪੈਨਸ਼ਨ ਦਾ ਫ਼ੈਸਲਾ ਕੀਤਾ।ਸਲਾਨਾ 19.53 ਕਰੋੜ ਰੁਪਏ ਦੀ ਬੱਚਤ ਹੋਵੇਗੀ
ਜਨਤਾ ਵੱਲੋਂ ਤਿਆਰ ਕੀਤਾ ਜਨਤਾ ਦਾ ਬਜਟ
: ਬਜਟ ਲਈ 27.3 ਫ਼ੀਸਦੀ ਸੁਝਾਅ ਪੰਜਾਬ ਦੀਆਂ ਔਰਤਾਂ ਨੇ ਦਿੱਤੇ।
: ਸਾਡਾ ਏਜੰਡਾ ਪੰਜਾਬ ਨੂੰ ਵਿੱਤੀ ਸੰਕਟ ਵਿਚੋਂ ਬਾਹਰ ਕੱਢਣਾ।
: ਪੰਜਾਬ ਬਾਰੇ ਵਾਈਟ ਪੇਪਰ ਬਿਲਕੁਲ ਵੱਖਰਾ ਸੀ ਜੋ ਅਸਲ ਤਸਵੀਰ ਸਾਹਮਣੇ ਰਖਣ ਦੇ ਨਾਲ਼ ਨਾਲ਼ ਹੱਲ ਵੀ ਦੱਸਦਾ ਹੈ
ਵਾਈਟ ਪੇਪਰ ਪਿਛਲੀਆਂ ਸਰਕਾਰਾਂ ਦੇ ਹਵਾਈ ਕਿਲ੍ਹੇ ਉਸਾਰਨ ਦੇ ਦਾਅਵਿਆਂ ਨੂੰ ਦਰਸਾਉਂਦਾ ਹੈ
ਪੰਜਾਬ ਬਾਰੇ ਵਾਈਟ ਪੇਪਰ ਬਿਲਕੁਲ ਵੱਖਰਾ ਸੀ ਜੋ ਅਸਲ ਤਸਵੀਰ ਸਾਹਮਣੇ ਰਖਣ ਦੇ ਨਾਲ਼ ਨਾਲ਼ ਹੱਲ ਵੀ ਦੱਸਦਾ ਹੈ
ਵਾਈਟ ਪੇਪਰ ਪਿਛਲੀਆਂ ਸਰਕਾਰਾਂ ਦੇ ਹਵਾਈ ਕਿਲ੍ਹੇ ਉਸਾਰਨ ਦੇ ਦਾਅਵਿਆਂ ਨੂੰ ਦਰਸਾਉਂਦਾ
ਪੰਜਾਬ ਦੇ ਕਰਜੇ ਵਿੱਚ ਪਿਛਲੇ ਪੰਜ ਸਾਲਾਂ ਵਿਚ 44.23 ਦਾ ਵਾਧਾ ਹੋਇਆ।
ਪੰਜਾਬ ਦੂਜੇ ਸੂਬਿਆਂ ਤੋਂ ਬਹੁਤ ਪੱਛੜ ਚੁੱਕਾ ਹੈ।
ਹਰਿਆਣਾ, ਹਿਮਾਚਲ, ਮਹਾਰਾਸ਼ਟਰ, ਕੇਰਲਾ ਨਾਲ਼ੋਂ ਪੱਛੜ ਚੁੱਕਾ
Debt has been increased 44.23 percent in last five years.
State tax revenue decreased from from 72 percent to 48 percent.
ਪੰਜਾਬ ਦਾ ਟੈਕਸ ਮਾਲੀਆਂ 72 ਫ਼ੀਸਦੀ ਤੋਂ ਘਟ ਕੇ 48 ਫ਼ੀਸਦੀ ਉੱਤੇ ਆ ਗਿਆ ਹੈ
: ਇਕ ਜੁਲਾਈ ਤੋਂ ਬੰਦ ਹੋਣ ਜਾ ਰਹੀ GST ਪ੍ਰਣਾਲੀ ਦੇ ਬਦਲ ਵਜੋ ਪਿਛਲੀਆਂ ਸਰਕਾਰਾਂ ਨੇ ਕੋਈ ਵਿਵਸਥਾ ਨਹੀਂ ਕੀਤੀ
: 1,55,860 ਕਰੋੜ ਰੁਪਏ ਦਾ ਕੁੱਲ ਬਜਟ ਪੇਸ਼
: ਸਾਲ 2047 ਤੱਕ ਪੰਜਾਬ ਨੂੰ ਦੇਸ਼ ਦਾ ਸਿੱਖਿਆ ਵਿੱਚ ਮੋਹਰੀ ਸੂਬਾ ਬਣਾਉਣਾ ਜਿਸ ਲਈ ਕਈ ਅਹਿਮ ਸੁਧਾਰ ਕੀਤੇ ਜਾ ਰਹੇ ਹਨ।
: ਤਕਨੀਕੀ ਸਿੱਖਿਆ ਲਈ ਪਿਛਲੇ ਸਾਲ ਨਾਲ਼ੋਂ ਬਜਟ ਵਿੱਚ 47% ਵਾਧਾ
ਮੈਡੀਕਲ ਸਿੱਖਿਆ ਲਈ ਪਿਛਲੇ ਸਾਲ ਨਾਲ਼ੋਂ ਬਜਟ ਵਿੱਚ 57% ਵਾਧਾ
: ਸਕੂਲ ਤੇ ਉਚੇਰੀ ਸਿੱਖਿਆ ਲਈ ਪਿਛਲੇ ਸਾਲ ਨਾਲ਼ੋਂ ਬਜਟ ਵਿੱਚ 16% ਵਾਧਾ
: Budgetary allocation of ₹123 crore in FY 2022-23 and ensure that my Government shall take care of basic issues in its very first year.
: ਵਿੱਤੀ ਸਾਲ 2022-23 ਵਿੱਚ ਸਿੱਖਿਆ ਖੇਤਰ ਲਈ ਕੁੱਲ ਬਜਟ ਦਾ 16.27 ਫ਼ੀਸਦੀ ਬਜਟ ਦੀ ਵਿਵਸਥਾ
: 200 ਕਰੋੜ ਰੁਪਏ ਦੀ ਲਾਗਤ ਨਾਲ ਪੰਜਾਬ ਦੇ ਮੌਜੂਦਾ 100 ਸਕੂਲਾਂ ਨੂੰ ਸਕੂਲਜ਼ ਆਫ ਐਮੀਨਸ ਵਜੋ ਅੱਪਗ੍ਰੇਡ ਕੀਤਾ ਜਾਵੇਗਾ। ਇਹ ਸਕੂਲ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ ਦੇ ਸੰਯੁਕਤ ਸਕੂਲ ਹੋਣਗੇ।
: ਸਕੂਲਜ਼ ਆਫ ਐਮੀਨਸ ਵਾਲੇ ਇਨ੍ਹਾਂ ਸਕੂਲਾਂ ਵਿੱਚ ਉੱਤਮ ਬੁਨਿਆਦੀ ਢਾਂਚਾ ਜਿਸ ਵਿੱਚ ਡਿਜੀਟਲ ਕਲਾਸ ਰੂਮ, ਉਪਕਰਨਾਂ ਨਾਲ ਲੈਸ ਲੈਬਜ, ਵੋਕੇਸ਼ਨਲ ਸਿੱਖਿਆ ਦੀ ਸਹੂਲਤ ਮਿਲੇਗੀ।
: ਮੌਜੂਦਾ 100 ਸਕੂਲਾਂ ਨੂੰ School of Eminence ਬਣਾਉਣ ਦਾ ਫੈਸਲਾ ਜਿੱਥੇ ਆਹਲਾ ਦਰਜੇ ਦਾ infrastructure ਹੋਵੇਗਾ। 200 ਕਰੋੜ ਰੁਪਏ ਦੀ ਵਿਵਸਥਾ
: ਪ੍ਰੀ ਪ੍ਰਾਇਮਰੀ ਤੋ 8ਵੀ ਤੱਕ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਵਰਦੀ ਦੀ ਯੂਨੀਵਰਸਲ ਸਕੀਮ।
ਇਸ ਕੰਮ ਲਈ 23 ਕਰੋੜ ਰੁਪਏ ਰੱਖੇ
: ਸਰਕਾਰੀ ਸਕੂਲਾਂ ਦੇ ਪ੍ਰੀ ਪ੍ਰਾਇਮਰੀ ਤੋਂ ਅੱਠਵੀਂ ਤੱਕ ਸਾਰੇ ਸਟੂਡੈਂਟਸ ਨੂੰ ਮੁਫ਼ਤ ਵਰਦੀ
: ਲੁਧਿਆਣਾ, ਮੁਕਤਸਰ, ਬਰਨਾਲਾ, ਤਰਨ ਤਾਰਨ, ਸ਼ਹੀਦ ਭਗਤ ਸਿੰਘ ਨਗਰ, ਮੋਗਾ, ਮਾਲੇਰਕੋਟਲਾ, ਪਠਾਨਕੋਟ ਤੇ ਫਾਜਿਲਕਾ 9 ਜਿਲਿਆ ਦੇ ਸਰਕਾਰੀ ਕਾਲਜਾਂ ਵਿੱਚ ਲਾਇਬ੍ਰੇਰੀਆਂ ਦੇ ਬੁਨਿਆਦੀ ਢਾਂਚੇ ਲਈ 30 ਕਰੋੜ ਰੁਪਏ ਰੱਖੇ
: ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਵਿੱਤੀ ਸੰਕਟ ਵਿੱਚੋਂ ਕੱਢਣ ਲਈ 200 ਕਰੋੜ ਰੁਪਏ ਰੱਖੇ
: ਖੇਡਾਂ ਵਿੱਚ ਪੰਜਾਬ ਨੂੰ ਮੁੜ ਨੰਬਰ ਇਕ ਬਣਾਉਣ ਲਈ ਉੱਭਰਦੇ ਤੇ ਉੱਤਮ ਖਿਡਾਰੀਆਂ ਲਈ ਦੋ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਲਈ 25 ਕਰੋੜ ਰੁਪਏ ਰੱਖੇ।
: ਲੌਂਗੋਵਾਲ (ਸੁਨਾਮ) ਵਿਖੇ ਉੱਚ ਪੱਧਰੀ ਸਟੇਡੀਅਮ ਬਣੇਗਾ। ਮੌਜੂਦਾ ਸਟੇਡੀਅਮਾਂ ਨੂੰ ਅੱਪਗ੍ਰੇਡ ਕੀਤਾ ਜਾਵੇਗਾ।
: ਸਰਕਾਰ ਵੱਲੋਂ 117 ਮੁਹੱਲਾ ਕਲੀਨਿਕ ਬਣਾਏ ਜਾਣਗੇ। 15 ਅਗਸਤ 2022 ਤੱਕ 75 ਮੁਹੱਲਾ ਕਲੀਨਿਕ ਕਾਰਜਸ਼ੀਲ ਹੋ ਜਾਣਗੇ। ਇਸ ਲਈ 77 ਕਰੋੜ ਰੁਪਏ ਰੱਖੇ।
: ਸੰਤ ਬਾਬਾ ਅਤਰ ਸਿੰਘ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸੰਗਰੂਰ ਵਿਖੇ 100 ਐਮ.ਬੀ.ਬੀ.ਐਸ. ਸੀਟਾਂ ਵਾਲਾ ਮੈਡੀਕਲ ਕਾਲਜ ਸਥਾਪਤ ਕੀਤਾ ਜਾ ਰਿਹਾ ਹੈ। ਇਸ ਲਈ ਬਜਟ ਵਿੱਚ 50 ਕਰੋੜ ਰੁਪਏ ਰੱਖੇ।
: ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦਾ ਪ੍ਰਾਜੈਕਟ ਸ਼ੁਰੂ ਹੋਵੇਗਾ। ਇਸ ਪ੍ਰਾਜੈਕਟ ਦੀ ਸ਼ੁਰੂਆਤ ਸ਼ਹੀਦ ਭਗਤ ਸਿੰਘ ਦੇ 115ਵੇਂ ਜਨਮ ਦਿਨ ਉੱਤੇ ਸ਼ੁਰੂ ਹੋਵੇਗਾ ਜਿਸ ਤਹਿਤ ਹਰ ਵਿਧਾਨ ਸਭਾ ਹਲਕੇ ਵਿੱਚ 50000 ਬੂਟੇ ਅਤੇ 115 ਤ੍ਰਿਵੇਣੀ ਲਗਾਏ ਜਾਣਗੇ।
: 26,454 ਮੁਲਾਜ਼ਮਾਂ ਦੀ ਨਵੀਂ ਭਰਤੀ ਹੋਵੇਗੀ ਅਤੇ 36000 ਠੇਕੇ ਉੱਤੇ ਰੱਖੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ
: ਸਿਹਤ ਤੇ ਸਿੱਖਿਆ ਦੇ ਖੇਤਰ ਵਿੱਚ ਪੂੰਜੀਆਂ ਸੰਪਤੀ ਬਣਾਉਣ ਲਈ ਪੰਜਾਬ ਸਿੱਖਿਆ ਤੇ ਸਿਹਤ ਫੰਡ ਨਾਂ ਦੇ ਟਰੱਸਟ ਦੀ ਸਥਾਪਨਾ
: ਮੁਹਾਲੀ ਵਿਖੇ ਸਾਬਕਾ ਸੈਨਿਕਾਂ ਲਈ ਬਿਰਧ ਆਸ਼ਰਮ ਦੀ ਸਥਾਪਨਾ ਕਰਨਾ
: ਦੇਸ਼ ਲਈ ਜਾਨ ਵਾਰਨ ਵਾਲੇ ਸੈਨਿਕਾਂ ਅਤੇ ਹੋਰ ਰੱਖਿਆ ਕਰਮਚਾਰੀਆਂ ਲਈ ਐਕਸ ਗ੍ਰੇਸ਼ੀਆ ਰਾਸ਼ੀ ਨੂੰ 50 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਕਰਨਾ
: ਮੁਹਾਲੀ ਵਿਖੇ ਡਾ ਬੀ ਆਰ ਅੰਬੇਦਕਰ ਭਵਨ ਦੀ ਸਥਾਪਨਾ ਹੋਵੇਗੀ ਜਿੱਥੇ ਅਨੁਸੂਚਿਤ ਜਾਤੀ ਨਾਲ ਸਬੰਧਤ ਭਲਾਈ ਸਕੀਮਾਂ ਪ੍ਰਦਾਨ ਕਰਨ ਵਾਲੇ ਸਾਰੇ ਦਫਤਰ ਇਕ ਛੱਤ ਹੇਠ ਹੋਣਗੇ।
: ਮੁਹਾਲੀ ਵਿਖੇ 10 ਕਰੋੜ ਰੁਪਏ ਦੀ ਲਾਗਤ ਨਾਲ ਜਲ ਭਵਨ ਦੀ ਉਸਾਰੀ ਕੀਤੀ ਜਾਵੇਗੀ