- Date: 10 Dec, 2019 Tuesday
Time:

ਕਾਰ ਦੀ ਸਾਈਡ ਵੱਜਣ ਨਾਲ ਸਕੂਲੀ ਬੱਚੇ ਦੀ ਹੋਈ ਮੌਤ, See Video

Nov22,2019 / Tari / Qadian

ਸਰਕਾਰੀ ਸਕੂਲ ਦੀ ਮੁੱਖ ਅਧਿਆਪਕਾ ਨੇ ਆਰੋਪ ਨਕਾਰੇ 

ਸਰਕਾਰੀ ਸਕੂਲ ਦੀ ਮੁੱਖ ਅਧਿਆਪਕਾ ਨੇ ਆਰੋਪ ਨਕਾਰੇ 

ਕਾਰ ਦੀ ਸਾਈਡ ਵੱਜਣ ਨਾਲ ਸਕੂਲੀ ਬੱਚੇ ਦੀ ਹੋਈ ਮੌਤ, ਬੱਚੇ ਦੇ ਪਰਿਵਾਰ ਵੱਲੋਂ ਸਕੂਲ ਉੱਤੇ ਲਾਪ੍ਰਵਾਹੀ ਦੇ ਲਾਏ ਗਏ ਦੋਸ਼,  ਸਰਕਾਰੀ ਸਕੂਲ ਦੀ ਮੁੱਖ ਅਧਿਆਪਕਾ ਨੇ ਆਰੋਪ ਨਕਾਰੇ , ਆਖਿਆ ਬੱਚੇ ਦੇ ਪਰਿਵਾਰ ਨੂੰ ਬੱਚੇ ਨੂੰ ਲੈਕੇ ਜਾਣ ਵਾਸਤੇ ਮੈਸੇਜ ਭੇਜਿਆਂ ਸੀ ,     ਸਕੂਲ ਵਾਲੇ ਟੂਰ ਤੇ ਲੈ ਗਏ ਸੀ ਬੱਚੇ ਨੂੰ,ਘਰ ਵਾਪਸੀ ਵੇਲੇ ਸੜਕ ਪਾਰ ਕਰਨ ਦੌਰਾਨ ਹੋਇਆ ਹਾਦਸਾ , ਅਣਪਛਾਤੇ ਕਾਰ ਚਾਲਕ ਵੱਲੋਂ ਬੱਚੇ ਨੂੰ ਮਾਰ ਦਿਤੀ ਸਾਈਡ ਬੱਚੇ ਦੀ ਮੌਕੇ ਤੇ ਹੀ ਹੋ ਗਈ ਮੌਤ, ਪੁਲਿਸ ਮਾਮਲਾ ਦਰਜ ਕਰਕੇ ਕਾਰ ਚਾਲਕ ਦੀ ਕਿਤੀ ਭਾਲ ਸ਼ੁਰੂ .

Student-death-accident-school-trip-parents-alleged-negligence-school-authority-demand-action 116


About Us


Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.

Gautam Jalandhari (Editor)

Subscribe Us


Vists Counter

HITS : 7828432

Address


Jagrati Lahar
Jalandhar Bypass Chowk, G T Road (West), Ludhiana - 141008.
Mobile: +91 161 5010161 Mobile: +91 81462 00161
Land Line: +91 161 5010161
Email: gautamk05@gmail.com, @: jagratilahar@gmail.com